ਸਾਡੇ ਨਾਲ ਸ਼ਾਮਲ

Follow us

14.4 C
Chandigarh
Wednesday, February 11, 2026
More
    Home Breaking News ਪੂਜਨੀਕ ਗੁਰੂ ਸ...

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਉਣ ’ਤੇ ਸਾਧ ਸੰਗਤ ’ਚ ਭਾਰੀ ਉਤਸ਼ਾਹ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਉਣ ’ਤੇ ਸਾਧ ਸੰਗਤ ’ਚ ਭਾਰੀ ਉਤਸ਼ਾਹ

    ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਵੇਂ ਹੀ ਬਰਨਾਵਾ ਆਸ਼ਰਮ ਪਹੁੰਚੇ ਤਾਂ ਸਾਧ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਤਸਵੀਰਾਂ ਬਲਾਕ ਨਾਭਾ ਦੀਆਂ ਹਨ। ਜਿੱਥੇ ਸਾਧ ਸੰਗਤ ਨੱਚ ਗਾ ਕੇ ਖ਼ੁਸ਼ੀਆਂ ਮਨਾ ਰਹੀ ਹੈ। ਡੇਰਾ ਪ੍ਰੇਮੀਆਂ ਵਿਚ ਇਸ ਤਰ੍ਹਾਂ ਦਾ ਉਤਸ਼ਾਹ ਹੈ ਜਿਵੇਂ ਕਿ ਇੱਕ ਵਿਆਹ ਦਾ ਮਾਹੌਲ ਹੁੰਦਾ ਹੈ।

    ਬੀਤੇ ਦਿਨੀਂ ਸ਼ਹਿਰ ਨਾਭਾ ਦੇ ਪ੍ਰੇਮੀ ਪਰਿਵਾਰ ਵੇਦ ਅਰੋੜਾ, ਅਤੇ ਸੀਮਾ ਇੰਸਾਂ ਦੇ ਘਰ ਡੇਰਾ ਪ੍ਰੇਮੀਆਂ ਵੱਲੋਂ ਇਕੱਤਰ ਹੋ ਕੇ ਜਿੱਥੇ ਦੇਸੀ ਘੀ ਦੇ ਦੀਵੇ ਜਗਾਏ ਗਏ। ਓਥੇ ਹੀ ਕੇਕ ਵੀ ਕੱਟਿਆ ਗਿਆ ਅਤੇ ਦੇਰ ਰਾਤ ਤੱਕ ਨੱਚਕੇ ਖੁਸ਼ੀ ਮਨਾਉਦੇ ਰਹੇ। ਉਸ ਨੇ ਗੁਰੂ ਜੀ ਦੇ ਵਚਨਾਂ ਤੇ ਅਮਲ ਕਰਦਿਆਂ ਪ੍ਰੇਮੀ ਪਰਿਵਾਰਾਂ ਨੇ ਆਪਣੇ ਘਰ ਵਿੱਚ ਹੀ ਕੇਕ ਕੱਟਿਆ। ਤੇ ਇੱਕ ਦੂਸਰੇ ਨੂੰ ਗੁਰੂ ਜੀ ਦੇ ਆਉਣ ਦੀਆਂ ਵਧਾਈਆਂ ਦਿੱਤੀਆਂ।¿;

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here