ਗੋਪੀਚੰਦ ਗਹਿਲੋਤ ਭਾਜਪਾ ‘ਚ ਸ਼ਾਮਲ

Gopichand Gehlot, Joins, BJP

ਹਰਿਆਣਾ : ਇਨੈਲੋ ਨੂੰ ਝਟਕਾ

ਸੰਜੈ ਮਹਿਰਾ, ਗੁਰੂਗ੍ਰਾਮ

ਇੰਡੀਅਨ ਨੈਸ਼ਨਲ ਲੋਕਦਲ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਉਨ੍ਹਾਂ ਦੇ ਵੱਡੇ ਆਗੂ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ ਅੱਜ ਸਾਬਕਾ ਡਿਪਟੀ ਸਪੀਕਰ ਤੇ ਇਨੈਲੋ ਆਗੂ ਗੋਪੀਚੰਦ ਗਹਿਲੋਤ ਭਾਜਪਾ ‘ਚ ਸ਼ਾਮਲ ਹੋ ਗਏ ਤਿੰਨ ਵਾਰ ਫਰੀਦਾਬਾਦ ਤੋਂ ਸਾਂਸਦ ਰਹੇ ਰਾਮਚੰਦਰ ਬੇਂਦਾ ਦੇ ਦੇਹਾਂਤ ਤੇ ਹੋਡਲ ਚੌਬੀਸੀ ਦੇ ਆਗੂ ਸਾਬਕਾ ਮੰਤਰੀ ਹਰਸ਼ ਕੁਮਾਰ ਦੇ ਭਾਜਪਾ ਛੱਡਣ ਨਾਲ ਦੱਖਣੀ ਹਰਿਆਣਾ ‘ਚ ਵੱਡੇ ਆਗੂ ਦੀ ਦਰਕਾਰ ਬਣ ਗਈ ਸੀ ਇਹੀ ਕਾਰਨ ਹੈ ਕਿ ਖੁਦ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਜ਼ਿਲ੍ਹੇ ‘ਚ ਜ਼ਮੀਨ ਨਾਲ ਜੁੜੇ ਗਹਿਲੋਤ ਨੂੰ ਪਾਰਟੀ ‘ਚ ਸ਼ਾਮਲ ਕਰਨ ਨੂੰ ਹਰੀ ਝੰਡੀ ਦਿੱਤੀ ਗਹਿਲੋਤ ਦੇ ਭਾਜਪਾ ‘ਚ ਆਉਣ ਨਾਲ ਪਾਰਟੀ ਨੂੰ ਹੋਰ ਤਾਕਤ ਮਿਲੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here