ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Gold Price To...

    Gold Price Today: ਇਜ਼ਰਾਈਲ-ਈਰਾਨ ਯੁੱਧ ਦਾ ਅਸਰ! ਸੋਨੇ ਦੀਆਂ ਕੀਮਤਾਂ ਪ੍ਰਭਾਵਿਤ, ਜਾਣੋ ਤਾਜ਼ਾ ਅਪਡੇਟ!

    Gold Price Today
    Gold Price Today: ਇਜ਼ਰਾਈਲ-ਈਰਾਨ ਯੁੱਧ ਦਾ ਅਸਰ! ਸੋਨੇ ਦੀਆਂ ਕੀਮਤਾਂ ਪ੍ਰਭਾਵਿਤ, ਜਾਣੋ ਤਾਜ਼ਾ ਅਪਡੇਟ!

    ਨਵੀਂ ਦਿੱਲੀ (ਏਜੰਸੀ)। Gold Price Today: ਇਜ਼ਰਾਈਲ-ਈਰਾਨ ਜੰਗਬੰਦੀ ਤੋਂ ਬਾਅਦ, ਅੱਜ ਭਾਵ 24 ਜੂਨ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ ਆਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 2,060 ਰੁਪਹੇ ਡਿੱਗ ਕੇ 97,288 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਪਹਿਲਾਂ ਸੋਨਾ 99,348 ਰੁਪਏ ’ਤੇ ਸੀ। ਇਸ ਦੇ ਨਾਲ ਹੀ, ਚਾਂਦੀ ਦੀ ਕੀਮਤ 1,165 ਰੁਪਏ ਹੇਠਾਂ ਆ ਕੇ 1,05,898 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ। ਪਹਿਲਾਂ ਚਾਂਦੀ ਦੀਆਂ ਕੀਮਤਾਂ 1,07,063 ਰੁਪਏ ’ਤੇ ਸਨ। 18 ਜੂਨ ਨੂੰ, ਚਾਂਦੀ 1,09,550 ਰੁਪਏ ਤੇ ਸੋਨਾ 99,454 ਰੁਪਏ ਦਾ ਸਰਵਕਾਲੀ ਉੱਚ ਪੱਧਰ ਬਣਾ ਗਈ। ਹਾਲਾਂਕਿ, ਮਾਹਰਾਂ ਅਨੁਸਾਰ, ਸੋਨੇ ਤੇ ਚਾਂਦੀ ’ਚ ਵਾਧਾ ਭਵਿੱਖ ’ਚ ਜਾਰੀ ਰਹਿਣ ਦੀ ਉਮੀਦ ਹੈ। Gold Price Today

    ਇਹ ਖਬਰ ਵੀ ਪੜ੍ਹੋ : Haryana Property Tax: ਹਰਿਆਣਾ ਵਾਲੋ ਹੋ ਜਾਓ ਸਾਵਧਾਨ, ਪ੍ਰਾਪਰਟੀ ਟੈਕਸ ਤੇ ਕਿਰਾਇਆ ਨਹੀਂ ਦਿੱਤਾ ਤਾਂ ਹੋਵੇਗੀ ਇਹ ਵੱ…