ਅਫ਼ਗਾਨਿਸਤਾਨ ‘ਚ ਸੋਨੇ ਦੀ ਖਾਨ ਧਸੀ

Gold, Mine, Afghanistan

40 ਮਜ਼ਦੂਰਾਂ ਦੀ ਮੌਤ (Afghanistan)

ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੇ ਬੜਖਸ਼ਾਨ ਪ੍ਰਾਂਤ ‘ਚ ਸੋਨੇ ਦੀ ਖਾਨ ਧਸਣ ਨਾਲ ਘੱਟ ਤੋਂ ਘੱਟ 40 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਫ਼ਗਾਨੀ ਸੰਸਦ ਦੇ ਸਾਂਸਦ ਫਵਜਿਆ ਕੂਫ਼ੀ ਨੇ ਇੱਕ ਬਿਆਨ ‘ਚ ਦੱਸਿਆ ਕਿ ਬੜਾਖਸ਼ਾਨ ਪ੍ਰਾਂਤ ਦੇ ਕੋਹਿਸਤਾਨ ‘ਚ ਐਤਵਾਰ ਨੂੰ ਸੋਨੇ ਦੀ ਖਾਨ ਧਸ ਜਾਣ ਨਾਲ ਘੱਟ ਤੋਂ ਘੱਟ 40 ਮਜ਼ਦੂਰਾਂ ਦੀ ਮੌਤ ਹੋ ਗਈ ਤੇ 10 ਹੋ ਜਖ਼ਮੀ ਹੋਏ ਹਨ। ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here