ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home ਇੱਕ ਨਜ਼ਰ ਰੁਪਏ ਦੀ ਤੇਜ਼ੀ ...

    ਰੁਪਏ ਦੀ ਤੇਜ਼ੀ ਅੱਗੇ ਫਿੱਕੀ ਪਈ ਸੋਨੇ ਚਾਂਦੀ ਦੀ ਚਮਕ

    Bull Market

    ਰੁਪਏ ਦੀ ਤੇਜ਼ੀ ਅੱਗੇ ਫਿੱਕੀ ਪਈ ਸੋਨੇ ਚਾਂਦੀ ਦੀ ਚਮਕ

    ਨਵੀਂ ਦਿੱਲੀ। ਵਿਦੇਸ਼ ‘ਚ ਦੋਨੋਂ ਕੀਮਤੀ ਧਾਤੂਆਂ ਦੇ ਵਾਧੇ ਦੇ ਬਾਵਜੂਦ ਪਿਛਲੇ ਹਫਤੇ ਸੋਨੇ ਅਤੇ ਚਾਂਦੀ ਦੀ ਕੀਮਤ ਨਰਮ ਰਹੀ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਦੇ ਸੋਨੇ ਦਾ ਭਾਅ 567 ਰੁਪਏ ਯਾਨੀ 1.09 ਫੀਸਦੀ ਦੀ ਗਿਰਾਵਟ ਦੇ ਨਾਲ ਹਫਤੇ ਦੇ ਅੰਤ ਵਿਚ 51,448 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਇਆ। ਸਤੰਬਰ ਸੋਨੇ ਦਾ ਮਿਨੀ ਫਿਊਚਰ ਵੀ 1.91 ਫੀਸਦੀ ਦੀ ਗਿਰਾਵਟ ਨਾਲ 51,050 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਇਆ।

    Rupee

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.