ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News Gold-Silver P...

    Gold-Silver Price Today: ਸੋਨੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਤਾਜ਼ਾ ਅਪਡੇਟ!

    Gold-Silver Price Today

    Gold-Silver Price Today: ਅੱਜ ਸ਼ੁੱਕਰਵਾਰ ਨੂੰ ਸੋਨਾ ਥੋੜ੍ਹਾ ਨਰਮ ਰਿਹਾ, ਸੋਨੇ ਦੀਆਂ ਕੀਮਤਾਂ ਮਾਮੂਲੀ ਗਿਰਾਵਟ ਨਾਲ 24 ਕੈਰੇਟ ਸੋਨਾ 7680.3 ਰੁਪਏ ਪ੍ਰਤੀ ਗ੍ਰਾਮ ਰਿਹਾ, ਜੋ ਕਿ 50.0 ਰੁਪਏ ਘੱਟ ਹੈ। ਉੱਥੇ ਹੀ 22 ਕੈਰੇਟ ਸੋਨਾ ਵੀ 50 ਰੁਪਏ ਦੀ ਕਮੀ ਨਾਲ 7041.3 ਰੁਪਏ ਪ੍ਰਤੀ ਗ੍ਰਾਮ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ 24 ਕੈਰੇਟ ਸੋਨੇ ਦੀ ਕੀਮਤ ’ਚ 0.31% ਦਾ ਬਦਲਾਅ ਹੋਇਆ ਹੈ, ਜਦੋਂਕਿ ਪਿਛਲੇ ਮਹੀਨੇ ’ਚ ਇਹ ਬਦਲਾਅ -6.09% ਰਿਹਾ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਚਾਂਦੀ ਦੀਆਂ ਮੌਜ਼ੂਦਾ ਕੀਮਤਾਂ 97000.0 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

    Read Also : Haryana New Expressway: ਹਰਿਆਣਾ ’ਚ ਬਣਨਗੇ ਨਵੇਂ ਹਾਈਵੇ, ਜਾਣੋ ਕਿਹੜੇ-ਕਿਹੜੇ ਸ਼ਹਿਰਾਂ ਨੂੰ ਹੋਵੇਗਾ ਫਾਇਦਾ

    ਦਿੱਲੀ ’ਚ ਦੇਖੋ ਸੋਨੇ ਦੀਆਂ ਕੀਮਤਾਂ : Gold-Silver Price Today

    ਜੇਕਰ ਤੁਸੀਂ ਦਿੱਲੀ ’ਚ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਦਿੱਲੀ ’ਚ ਅੱਜ ਦੀਆਂ ਸੋੋਨੇ ਦੀਆਂ ਕੀਮਤਾਂ 10 ਗਾ੍ਰਮ ਸੋਨਾ 76803.0 ਰੁਪਏ ਹੈ। ਪਿਛਲੇ ਦਿਨ 10-10-2024 ਨੂੰ 10 ਗ੍ਰਾਮ ਲਈ ਕੀਮਤ 77613.0 ਰਪਏ ਸੀ ਅਤੇ ਇਹੀ ਪਿਛਲੇ ਹਫ਼ਤੇ 5-10-2024 ਨੂੰ 77853.0 ਰੁਪਏ ਪ੍ਰਤੀ 10 ਗਾ੍ਰਮ ਸਨ।

    ਦਿੱਲੀ ’ਚ ਚਾਦੀ : Gold-Silver Price Today

    ਦਿੱਲੀ ’ਚ ਅੱਜ ਚਾਂਦੀ ਦੀ ਕੀਮਤ 97000.0 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪਿਛਲੇ ਦਿਨ 10 ਅਕਤੂਬਰ ਨੂੂੰ ਕੀਮਤ 99000.0 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਅਤੇ ਪਿਛਲੇ ਹਫ਼ਤੇ 5-10-2024 ਨੂੰ ਕੀਮਤ 98000.0 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

    LEAVE A REPLY

    Please enter your comment!
    Please enter your name here