ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home ਕੁੱਲ ਜਹਾਨ ਗਾਜਾ ‘ਚ...

    ਗਾਜਾ ‘ਚ ਇਜਰਾਇਲੀ ਸੈਨਿਕਾਂ ਨੇ ਕੀਤੀ ਗੋਲੀਬਾਰੀ, ਇੱਕ ਦੀ ਮੌਤ

    Gaza, Israeli, Soldiers, Fired , One killed

    ਦਮਿਸ਼ਕ, ਏਜੰਸੀ।

    ਫਿਲੀਸਤੀਨ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਗਾਜਾ ਪੱਟੀ ‘ਚ ਪ੍ਰਦਰਸ਼ਨ ਦੌਰਾਨ ਇਜਰਾਇਲ ਦੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਫਿਲੀਸਤੀਨ ਦਾ ਇੱਕ ਵਿਅਕਤੀ ਮਾਰਿਆ ਗਿਆ। ਫਿਲੀਸਤੀਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਸਰਫ ਅਲ ਕਿਦਰਾ ਨੇ ਦੱਸਿਆ ਕਿ ਗਾਜਾ ਪੱਟੀ ਦੇ ਦੱਖਣੀ ਛੋਰ ਅਤੇ ਮਿਸਰ ਸਰਹੱਦ ਨਾਲ ਲੱਗੇ ਰਡਾਹ ਸ਼ਹਿਰ ਦੇ ਸਾਬਕਾ ਇਜਰਾਇਲੀ ਸੈਨਿਕਾ ਨੇ 15 ਸਾਲ ਮੋਅਮੈਨ ਡਬਰਾਹਿਮ ਅਬੁ ਅਇਦਾ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਜਰਾਇਲ ਦੇ ਸੈਨਿਕ ਬੁਲਾਰੇ ‘ਚ ਇਸ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here