ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਪਰਚਾ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਫਾਜ਼ਿਲਕਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਮੰਡੀ ਲਾਧੂਕਾ ਵਿਖੇ ਤਾਇਨਾਤ ਰਹੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਪਿਆਰਾ ਸਿੰਘ ਵਿਰੁੱਧ 4500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। Bribe
ਇਹ ਵੀ ਪੜ੍ਹੋ: ਲੋਕ ਸਭ...
ਨੌਕਰੀ ਦਿਵਾਉਣ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਦੋ ਕਾਬੂ
ਈਐਸਆਈਸੀ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨੌਕਰੀ ਦਿਵਾਉਣ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਈਐਸਆਈਸੀ ਹਸਪਤਾਲ ਲੁਧਿਆਣਾ ਦੇ ਇੱਕ ਮੁਲਾਜ਼ਮ ਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿੰਨ...
ਸਾਵਧਾਨ! ਸੇਲ ’ਤੇ ਵਿਕਣ ਵਾਲਾ ਹਰ ਸਮਾਨ ਅਸਲੀ ਨਹੀਂ ਹੁੰਦਾ
ਲੁਧਿਆਣਾ ’ਚ ਪੁਲਿਸ ਨੇ ਨਾਮਵਰ ਕੰਪਨੀਆਂ ਦੇ ਜ਼ਾਅਲੀ ਮਾਰਕੇ ਲਗਾ ਕੇ ਵੇਚਣ ਵਾਲੇ ਨੂੰ ਦਬੋਚਿਆ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੇਲ ਦਾ ਨਾਂਅ ਸੁਣਦੇ ਹੀ ਖਰੀਦਦਾਰੀ ਕਰਨ ਲਈ ਹਰ ਕਿਸੇ ਦਾ ਮਨ ਕਾਹਲਾ ਪੈ ਜਾਂਦਾ ਹੈ ਪਰ ਸਾਵਧਾਨ! ਸੇਲ ’ਤੇ ਵਿਕਣ ਵਾਲਾ ਹਰ ਸਮਾਨ ਅਸਲੀ ਨਹੀਂ ਹੁੰਦਾ। ਕਿਉਂਕਿ...
ਦਸ ਹਜ਼ਾਰ ਦੀ ਰਿਸ਼ਵਤ ਲੈਂਦਾ ਐੱਸਡੀਐਮ ਦਾ ਸਟੈਨੋ ਕਾਬੂ
(ਸਤਪਾਲ ਥਿੰਦ) ਫਿਰੋਜ਼ਪੁਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੀਰਵਾਰ ਨੂੰ ਐੱਸਡੀਐੱਮ ਫਿਰੋਜ਼ਪੁਰ ਨਾਲ ਤਾਇਨਾਤ ਸਟੈਨੋ ਗੁਰਮੀਤ ਸਿੰਘ ਵਾਸੀ ਪਿੰਡ ਹਸਨ ਢੱਟ, ਜ਼ਿਲ੍ਹਾ ਫਿਰੋਜ਼ਪੁਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਇਸ ਸਬੰ...
ਮੋਟੇ ਮੁਨਾਫ਼ੇ ਦੇ ਲਾਲਚ ’ਚ ਲਗਾਉਣ ਜਾ ਰਹੇ ਹੋ ਪੈਸੇ, ਤਾਂ ਹੋ ਜਾਓ ਸਾਵਧਾਨ!
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜੇਕਰ ਤੁਸੀ ਵੀ ਬੈਠੇ ਬਿਆਏ ਮੋਟਾ ਮੁਨਾਫ਼ਾ ਲੈਣ ਦੇ ਲਾਲਚ ਵਿੱਚ ਕਿਧਰੇ ਪੈਸੇ ਲਗਾ ਰਹੇ ਹੋ ਤਾਂ ਇਹ ਖ਼ਬਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ। ਕਿਉਂਕਿ ਮੋਟੇ ਮੁਨਾਫ਼ੇ ਦੇ ਲਾਲਚ ’ਚ ਇੱਕ ਵਿਅਕਤੀ ਡੇਢ ਕਰੋੜ ਰੁਪਏ ਗਵਾ ਲਏ। ਪੁਲਿਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਹੈ ਪਰ ਧੋਖਾਧੜੀ ਕਰਨ...
ਮਿੰਟਾਂ ’ਚ ਆਰਸੀ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ
ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ (Mohali Police)
(ਐੱਮਕੇ ਸ਼ਾਇਨਾ) ਮੋਹਾਲੀ। ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਤਿਆਰ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗਿਰੋਹ ਸਬੰਧੀ ਜਾਣਕਾਰ...
ਜ਼ਮੀਨ ਦੇ ਇੰਤਕਾਲ ਬਦਲੇ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਸੌਮਵਾਰ ਨੂੰ ਹਲਕਾ ਪਾਇਲ ਦੇ ਇੱਕ ਪਟਵਾਰੀ ਦੇ ਕਰਿੰਦੇ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬਿਊਰੋ ਮੁਤਾਬਕ ਕਰਿੰਦੇ ਨੂੰ ਜ਼ਮੀਨ ਦੇ ਇੰਤਕਾਲ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। Bribe
ਇਸ ਸਬੰਧੀ...
ਹੈਲੋ, ਤੁਹਾਡਾ ਬੇਟਾ ਪੁਲਿਸ ਹਿਰਾਸਤ ਵਿੱਚ ਹੈ, ਉਸ ਨੂੰ ਛੁਡਾਉਣ ਲਈ 50 ਹਜ਼ਾਰ ਭੇਜੋ…
ਸਾਈਬਰ ਠੱਗ ਵਰਤ ਰਹੇ ਨਵੇਂ-ਨਵੇਂ ਹੱਥਕੰਡੇ, ਕਿਤੇ ਤੁਸੀਂ ਤਾਂ ਨਹੀਂ ਅਗਲਾ ਨਿਸ਼ਾਨਾ, ਸਾਵਧਾਨ ਫਰਜ਼ੀ ਕਾਲ ਤੋਂ ਬਚੋ:
ਸਰਸਾ (ਰਾਜੇਸ਼ ਬੈਨੀਵਾਲ)। ਹੈਲੋ...ਤੁਹਾਡਾ ਪੁੱਤਰ ਕੀ ਕਰਦਾ ਹੈ? ਸਰ... ਸਾਡਾ ਸੂਰਜ (ਕਾਲਪਨਿਕ ਨਾਮ) ਵਿਦੇਸ਼ ਪੜ੍ਹਨ ਗਿਆ ਹੈ। ਫਿਰ ਸਾਹਮਣੇ ਤੋਂ ਜਵਾਬ ਆਉਂਦਾ ਹੈ... ਮੈਂ ਯੂਐੱਸਏ ਦਾ ਪੁਲਿ...
ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੇਹਰਬਾਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਦੋ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। 8 ਮਹੀਨਿਆਂ ਦੀ ਪੜਤਾਲ ਉਪਰੰਤ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ। ਜਾਣਕਾਰੀ...
ਐੱਨਆਰਆਈ ਥਾਣੇ ਦੇ ਮੁਖੀ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਅੱਜ ਐੱਨਆਰਆਈ ਥਾਣਾ ਲੁਧਿਆਣਾ ਦੇ ਐੱਸਐੱਚਓ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। (Bribe) ਰਾਜ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੂੰ ਐਡਵੋਕੇਟ ਅਰੁ...