ਮੰਗੋਲੀਆ ‘ਚ ਸੜਕ ਹਾਦਸੇ ‘ਚ ਚਾਰ ਦੀ ਮੌਤ
ਉਲਾਨ ਬਟੋਰ। ਮੰਗੋਲੀਆ ਦੇ ਮੱਧਵਰਤੀ ਪ੍ਰਾਂਤ ਗੋਵਿਸੁੰਬਰ ‘ਚ ਦੋ ਟਰੱਕਾਂ ਦੀ ਟੱਕਰ ‘ਚ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਗੋਵਿਸੁੰਬਰ ਪ੍ਰਾਂਤ ‘ਚ ਸ਼ਿਵੀਗੋਵੀ ਸਾਊਮ ‘ਚ ਸੋਮਵਾਰ ਰਾਤ ਦੋ ਟਰੱਕਾਂ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














