Karnataka ਸੜਕ ਹਾਦਸੇ ‘ਚ ਚਾਰ ਦੀ ਮੌਤ

Karnataka ਸੜਕ ਹਾਦਸੇ ‘ਚ ਚਾਰ ਦੀ ਮੌਤ
ਰੋਡਵੇਜ ਦੀ ਬੱਸ ਨਾਲ ਹੋਈ ਕਾਰ ਦੀ ਟੱਕਰ

ਬਗਲਕੋਟ, ਏਜੰਸੀ। ਕਰਨਾਟਕ (Karnataka) ‘ਚ ਬਗਲਕੋਟ ਦੇ ਸ਼ਿਰੋਲ ਪਿੰਡ ਕੋਲ ਸ਼ੁੱਕਰਵਾਰ ਸਵੇਰੇ ਇੱਕ ਕਾਰ ਅਤੇ ਰੋਡਵੇਜ ਬੱਸ ਦੀ ਟੱਕਰ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਸ ਬੇਲਗਾਵੀ ਤੋਂ ਮੁਧੋਲ ਦੇ ਰਸਤੇ ਕਲਬੁਰਗੀ ਵੱਲ ਜਾ ਰਹੀ ਸੀ। ਗੰਨੇ ਨਾਲ ਭਰੇ ਟਰੈਕਟਰ ਤੋਂ ਅੱਗੇ ਨਿੱਕਲਣ ਦੀ ਹੋੜ ‘ਚ ਕਾਰ ਦੂਜੀ ਦਿਸ਼ਾ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਇਸ ਹਾਦਸ ‘ਚ ਮਾਰੇ ਗਏ ਮ੍ਰਿਤਕਾਂ ਦੀ ਪਹਿਚਾਣ ਹਨਮੰਤਾ (21), ਰਿਆਜ (25), ਬਲੱਪਾ (34) ਅਤੇ ਸਿੱਦਾਰਮਇਆ (34) ਵਜੋਂ ਹੋਈ ਹੈ। ਇਹ ਸਾਰੇ ਜਾਮਖਾਂਡੀ ਤਾਲੁਕ ਦੇ ਗੋਥੇ ਅਤੇ ਕਾਜੀ ਬੀਲਾਗੀ ਪਿੰਡ ਦੇ ਰਹਿਣ ਵਾਲੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here