ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਕਾਰ ਟਰੱਕ ਟੱਕਰ...

    ਕਾਰ ਟਰੱਕ ਟੱਕਰ ‘ਚ ਚਾਰ ਦੀ ਮੌਤ

    Bus, Fell Into River

    ਕਾਰ ਟਰੱਕ ਟੱਕਰ ‘ਚ ਚਾਰ ਦੀ ਮੌਤ Accident

    ਆਗਰਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਆਗਰਾ-ਅਲੀਗੜ੍ਹ ਰਾਜਮਾਰਗ ‘ਤੇ ਖਦੋਲੀ ਦੇ ਕੋਲ ਅੱਜ ਸ਼ਨਿੱਚਰਵਾਰ ਨੂੰ ਇੱਕ ਕਾਰ ਤੇ ਟਰੱਕ ਦੀ ਟੱਕਰ ‘ਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗਰਭਵਤੀ ਔਰਤ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਪੁਲਿਸ ਨੇ ਕਿਹਾ ਕਿ ਜਖ਼ਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਪਿਲਪੋਖਰ ਪਿੰਡ ਦੇ ਕੋਲ ਹੋਇਆ। ਮ੍ਰਿਤਕ ਵਿਅਕਤੀਆਂ ਦੀ ਅਜੇ ਤੱਕ ਪਛਾਣ ਨਹੀਂ ਹੋਈ। ਜ਼ਖ਼ਮੀ ਗਰਭਵਤੀ ਔਰਤ ਦੀ ਹਾਲਤ ਚਿੰਤਾਜਨਤ ਬਣੀ ਹੋਈ ਹੈ। Accident

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Accident

    LEAVE A REPLY

    Please enter your comment!
    Please enter your name here