China ‘ਚ ਕੋਇਲਾ ਖਾਨ ‘ਚ ਹੜ ਨਾਲ ਚਾਰ ਦੀ ਮੌਤ

Four, Dead, Coal Mine, Flood, China

ਚੀਨ ਦੇ ਦੱਖਣੀ ਸੂਬੇ ਸਿਚੂਆਨ ‘ਚ ਇੱਕ ਕੋਇਲਾ ਖਾਨ ‘ਚ ਹੜ ਆਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 14 ਲੋਕ ਖਾਨ ‘ਚ ਫਸ ਗਏ। ਸੂਬਾਈ ਐਮਰਜੈਂਸੀ ਬਿਊਰੋ ਅਨੁਸਾਰ ਬਚਾਅ ਦਲ ਫਸ ਹੋਏ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

China ‘ਚ ਕੋਇਲਾ ਖਾਨ ‘ਚ ਹੜ ਨਾਲ ਚਾਰ ਦੀ ਮੌਤ
ਖਾਨ ‘ਚ 14 ਹੋਰ ਲੋਕ ਫਸੇ

ਚੇਂਗਦੂ, ਏਜੰਸੀ। ਚੀਨ ਦੇ ਦੱਖਣੀ ਸੂਬੇ ਸਿਚੂਆਨ ‘ਚ ਇੱਕ ਕੋਇਲਾ ਖਾਨ ‘ਚ ਹੜ ਆਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 14 ਲੋਕ ਖਾਨ ‘ਚ ਫਸ ਗਏ। ਸੂਬਾਈ ਐਮਰਜੈਂਸੀ ਬਿਊਰੋ ਅਨੁਸਾਰ ਬਚਾਅ ਦਲ ਫਸ ਹੋਏ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬਚਾਅ ਦਲ ਦਾ 200 ਹੋਰ ਲੋਕ ਸਾਥ ਵੀ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਚਾਰ ‘ਚ ਰੁਕਾਵਟ ਕਾਰਨ ਫਸੇ ਹੋਏ ਲੋਕਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ। China

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here