ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਬੈਂਕ ’ਚ ਚੋਰੀ ...

    ਬੈਂਕ ’ਚ ਚੋਰੀ ਕਰਨ ਦੇ ਦੋਸ਼ ’ਚ ਚਾਰ ਗ੍ਰਿਫ਼ਤਾਰ

    arrest

    60 ਲੱਖ ਰੁਪਏ ਕੀਤੇ ਗਏ ਬਰਾਮਦ

    ਬੰਗਲੁਰੂ। ਪੁਲਿਸ ਨੇ ਬੈਂਕ ਦੇ ਬ੍ਰਾਂਚ ਮੈਨੇਜਰ, ਚਪੜਾਸੀ ਅਤੇ ਦੋ ਹੋਰ ਲੋਕਾਂ ਨੂੰ ਬੈਂਕ ਤੋਂ 1 ਕਰੋੜ ਰੁਪਏ ਚੋਰੀ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਹੈ ਕਿ ਫੜੇ ਗਏ ਮੁਲਜ਼ਮਾਂ ਕੋਲੋਂ 60 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਸਲ ਵਿੱਚ ਤੇਲੰਗਾਨਾ ਦੇ ਵਸਨੀਕ ਸਨ ਅਤੇ ਮੌਜੂਦਾ ਸਮੇਂ ਰਾਜਰਾਜੇਸ਼ਵਰੀ ਨਗਰ ਨਿਵਾਸੀ ਬ੍ਰਾਂਚ ਮੈਨੇਜਰ ਅਰੁਣ ਵੀਰਮੱਲਾ, ਚਪੜਾਸੀ ਰਾਮਕ੍ਰਿਸ਼ਨ, ਲੋਨ ਏਜੰਟ ਬਸਵਰਾਜੂ ਅਤੇ ਅਰੁਣ ਦਾ ਦੋਸਤ ਇਮਤਿਆਜ ਸਨ।

    arrest

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.