ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਛੱਡੀ ਭਾਜਪਾ 

Birender singh
ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਛੱਡੀ ਭਾਜਪਾ 

(ਸੱਚ ਕਹੂੰ ਨਿਊਜ਼) ਹਿਸਾਰ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੇ ਆਗੂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਨੇ ਭਾਜਪਾ ਛੱਡ ਦਿੱਤੀ ਹੈ। ਬੀਰੇਂਦਰ ਸਿਘ (Birender singh) ਛੇਤੀ ਹੀ ਕਾਂਗਰਸ ‘ਚ ਸ਼ਾਮਲ ਹੋਣਗੇ। ਸਾਬਕਾ ਮੰਤਰੀ ਬੀਰੇਂਦਰ ਨੇ ਕਿਹਾ ਕਿ ਮੈਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਤ ਤੋਂ ਅਸਤੀਫ ਦੇ ਦਿੱਤਾ ਹੈ। ਮੈ ਆਪਣਾ ਅਸਤੀਫਾ ਜੇਪੀ ਨੱਢਾ ਨੂੰ ਭੇਜ ਦਿੱਤਾ ਹੈ। ਮੇਰੀ ਪਤਨੀ ਪ੍ਰੇਮ ਲਤਾ ਨੇ ਵੀ ਅਸਤੀਫਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ: Aam Aadmi Party Punjab: ਗੜਸ਼ੰਕਰ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਕੌਂਸਲਰ ਤੇ ਸਰਪੰਚ ਆਪ ’ਚ ਹੋਏ ਸ਼ਾਮਲ

ਜਿਕਰਯੋਕ ਹੈ ਕਿ ਬ੍ਰਿਜੇਂਦਰ ਸਿੰਘ ਇਸ ਸਮੇਂ ਹਿਸਾਰ ਤੋਂ ਸੰਸਦ ਮੈਂਬਰ ਹਨ। ਲਗਭਗ ਇੱਕ ਮਹੀਨਾ ਪਹਿਲਾਂ ਉਨਾਂ ਦੇ ਪੁੱਤਰ ਨੇ ਵੀ ਭਾਜਪਾ ਛੱਡ ਕੇ ਕਾਂਗਰਸ ਜੁਆਇਂਨ ਕੀਤੀ ਸੀ।

LEAVE A REPLY

Please enter your comment!
Please enter your name here