ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਤੇਲੰਗਾਨਾ ਦੇ ਸ...

    ਤੇਲੰਗਾਨਾ ਦੇ ਸਾਬਕਾ ਗ੍ਰਹਿ ਮੰਤਰੀ ਨਇਨੀ ਨਰਸਿਮਹਾ ਰੇਡੀ ਦਾ ਦੇਹਾਂਤ

    ਤੇਲੰਗਾਨਾ ਦੇ ਸਾਬਕਾ ਗ੍ਰਹਿ ਮੰਤਰੀ ਨਇਨੀ ਨਰਸਿਮਹਾ ਰੇਡੀ ਦਾ ਦੇਹਾਂਤ

    ਹੈਦਰਾਬਾਦ। ਤੇਲੰਗਾਨਾ ਕੌਮੀ ਕਮੇਟੀ (ਟੀਆਰਐਸ) ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਨਇਨੀ ਨਰਸਿਮਹਾ ਰੇਡੀ ਦਾ ਦੇਹਾਂਤ ਹੋ ਗਿਆ। ਰੇਡੀ ਨੇ ਬੁੱਧਵਾਰ ਦੇਰ ਰਾਤ ਇੱਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਅੰਤਿਮ ਸਾਹ ਲਿਆ।

    ਉਹ 86 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ‘ਚ ਪਤਨੀ, ਇੱਕ ਪੁੱਤਰ ਤੇ ਇੱਕ ਧੀ ਹੈ। ਰੇਡੀ ਕਰੀਬ ਇੱਕ ਮਹੀਨੇ ਪਹਿਲਾਂ ਕੋਰੋਨਾ ਤੋਂ ਠੀਕ ਹੋਏ ਸਨ। ਫੇਫੜਿਆਂ ‘ਚ ਇਨਫੈਕਸਨ ਤੇ ਹੋਰ ਪ੍ਰੇਸ਼ਾਨੀਆਂ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਤੇ ਬੁੱਧਵਾਰ ਦੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਟ੍ਰੇਡ ਯੂਨੀਅਨ ਦੇ ਇੱਕ ਵੱਡੇ ਆਗੂ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.