ਸਾਬਕਾ ਕਾਂਗਰਸ ਵਿਧਾਇਕ ਗ੍ਰਿਫਤਾਰ

Joginder Pal Bhoa
ਸਾਬਕਾ ਕਾਂਗਰਸ ਵਿਧਾਇਕ ਗ੍ਰਿਫਤਾਰ

ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਇੰਲਜਾਮ

ਪਠਾਨਕੋਟ। ਪਠਾਨਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ (Joginder Pal Bhoa) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭੋਆ ’ਤੇ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗੇ ਹਨ। ਭੋਆ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦੀ ਸਿਕਾਇਤ ਤੋਂ ਬਾਅਦ ਉਨ੍ਹ੍ਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪਡ਼੍ਹੋ: ਝਾਕੀ ਦੇ ਮਾਮਲੇ ’ਤੇ ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਪ੍ਰਧਾਨ ਜਾਖੜ ’ਤੇ ਵਿੰਨ੍ਹੇ ਨਿਸ਼ਾਨੇ

ਸਾਬਕਾ ਵਿਧਾਇਕ ’ਤੇ ਮਾਈਨਿੰਗ ਅਫਸਰਾਂ ਨਾਲ ਵੀ ਵਿਵਾਦ ਹੋ ਗਿਆ ਸੀ। ਭੋਆ ਖਿਲਾਫ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਮੌਕੇ ’ਤੇ ਇੱਕ ਪੋਕਲੇ ਮਸ਼ੀਨ ਅਤੇ ਟਿੱਪਰ ਵੀ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭੋਆ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ ’ਤੇ ਕ੍ਰੈਸ਼ਰ ਵੀ ਰਜਿਸਟਰਡ ਹੈ।

LEAVE A REPLY

Please enter your comment!
Please enter your name here