ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਵਿਦੇਸ਼ੀ ਮੁਦਰਾ ...

    ਵਿਦੇਸ਼ੀ ਮੁਦਰਾ ਭੰਡਾਰ 1.78 ਡਾਲਰ ਵਧਿਆ

    Foreign Exchange

    ਵਿਦੇਸ਼ੀ ਮੁਦਰਾ ਭੰਡਾਰ 1.78 ਡਾਲਰ ਵਧਿਆ

    ਮੁੰਬਈ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 12 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿਚ 1.78 ਬਿਲੀਅਨ ਡਾਲਰ ਦੇ ਵਾਧੇ ਨਾਲ 582.03 ਅਰਬ ਡਾਲਰ ’ਤੇ ਪਹੁੰਚ ਗਏ। ਪਿਛਲੇ ਹਫਤੇ ਇਹ 4.25 ਬਿਲੀਅਨ ਡਾਲਰ ਦੀ ਗਿਰਾਵਟ ਨਾਲ 580.29 ਅਰਬ ਡਾਲਰ ਰਹਿ ਗਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.