ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਆਈਟੀਬੀਪੀ ਦੇ ਕ...

    ਆਈਟੀਬੀਪੀ ਦੇ ਕੈਂਪ ‘ਚ ਗੋਲੀਬਾਰੀ, ਪੰਜ ਜਵਾਨਾਂ ਦੀ ਮੌਤ

    ਆਈਟੀਬੀਪੀ ਦੇ ਕੈਂਪ ‘ਚ ਗੋਲੀਬਾਰੀ, ਪੰਜ ਜਵਾਨਾਂ ਦੀ ਮੌਤ
    ਸਵੇਰੇ ਅਚਾਨਕ ਹੋਈ ਗੋਲੀਬਾਰੀ ਦੀ ਘਟਨਾ

    ਨਰਾਇਣਪੁਰ, ਏਜੰਸੀ। ਛਤੀਸਗੜ ਦੇ ਨਰਾਇਣਪੁਰ ਜ਼ਿਲ੍ਹੇ ਦੇ ਕੜੇਨਾਰ ਸਥਿਤ ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਕੈਂਪ ‘ਚ ਅੱਜ ਸਵੇਰੇ ਅਚਾਨਕ ਹੋਈ ਗੋਲੀਬਾਰੀ ਦੀ ਘਟਨਾ ‘ਚ ਪੰਜ ਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਹਨਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਬਸਤਰ ਰੇਂਜ ਦੇ ਆਈਜੀਪੀ ਪੀ ਸੁੰਦਰਰਾਜ ਨੇ ਦੱਸਿਆ ਕਿ ਸਵੇਰੇ ਕਿਸੇ ਗੱਲ ਨੂੰ ਲੈ ਕੇ ਇੱਕ ਜਵਾਨ ਦੁਆਰਾ ਅਚਾਨਕ ਗੋਲੀਬਾਰੀ ਕਰ ਦਿੱਤੀ ਗਈ, ਜਿਸ ਨਾਲ ਉੱਥੇ ਮੌਜੂਦ ਪੰਜ ਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜ਼ਖਮੀ ਜਵਾਨ ਨੂੰ ਨਜ਼ਦੀਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ITBP Camp

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here