ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News Gujarat &#821...

    Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ

    Five, Killed, Factory, Explosion, Gujarat

    Gujarat ‘ਚ ਫੈਕਟਰੀ ‘ਚ ਧਮਾਕਾ, ਪੰਜ ਦੀ ਮੌਤ
    ਹਾਦਸੇ ‘ਚ 15 ਜਣੇ ਹੋਏ ਜ਼ਖਮੀ

    ਵਡੋਦਰਾ, ਏਜੰਸੀ। ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਏਮਜ਼ ਆਕਸੀਜਨ ਪ੍ਰਾਈਵੇਟ ਲਿਮਟਿਡ ‘ਚ ਇਹ ਧਮਾਕਾ ਹੋਇਆ ਹੈ। ਧਮਾਕੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। Gujarat ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਦੇ ਗਵਾਸ਼ਦ ਪਿੰਡ ਕੋਲ ਆਕਸੀਜਨ ਬਣਾਉਣ ਵਾਲੀ ਇੱਕ ਫੈਕਟਰੀ ‘ਚ ਸ਼ਨਿੱਚਰਵਾਰ ਨੂੰ ਹੋਏ ਹਾਦਸੇ ‘ਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here