ਕਾਂਵੜ ਯਾਤਰਾ ਦੌਰਾਨ ਸੜਕ ਹਾਦਸੇ ‘ਚ 5 ਮੌਤ, 50 ਜਖਮੀ

Road Accident, Aligarh, Six Bus Passengers Died, 10 Wounded

ਸਹਾਰਨਪੁਰ, ਏਜੰਸੀ।

ਪੱਛਮੀ ਉਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਵੀਰਵਾਰ ਰਾਤ ਸ਼ੁਰੂ ਹੋਈ ਕਾਵੜ ਯਾਤਰਾ ਦੌਰਾਨ ਜਿਲ੍ਹੇ ‘ਚ ਹੋਇਆ ਸੜਕ ਹਾਦਸੇ ‘ਚ ਪੰਜ ਕਾਵੜੀਆਂ ਦੀ ਮੌਤ ਹੋਈ ਜਦੋਂ ਕਿ 50 ਜਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਉਪਿੰਦਰ ਸਿੰਘ ਅਗਰਵਾਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਾਰ ਕਾਵੜ ਯਾਤਰਾ ਦੌਰਾਨ ਹੋਏ ਹਾਦਸਿਆਂ ‘ਚ ਇਕ ਔਰਤ ਸਮੇਤ 5 ਕਾਂਵੜੀਆਂ ਦੀ ਮੌਤ ਹੋਈ ਹੈ। ਇਸ ਦੌਰਾਨ ਪਾਣੀਪਤ ਤੋਂ ਹਰਿਦੁਆਰਾ ਮੋਟਰਸਾਈਕਲ ‘ਤੇ ਜਾ ਰਹੇ ਦੋ ਕਾਂਵੜੀਆਂ ਸੁਨਿਲ ਕੁਮਾਰ ਅਤੇ ਮੋਹਿਤ ਕੁਮਾਰ ਦੀ ਰਾਮਪੁਰ ਮਨੀਹਾਰਾਨ ਖੇਤਰ ‘ਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸਰਸਾਵਾ ‘ਚ ਔਰਤ ਕਾਂਵੜੀਆ ਜੋਤੀ ਦੀ ਟਰੱਕ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।