ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 86 ਉਮੀਦਵਾਰ ਐਲਾਨੇ

congress-1

ਮੁੱਖ ਮੰਤਰੀ ਚਰਨਜੀਤ ਸਿੰਘ ਚਮਕੌਰ ਸਾਹਿਬ ਤੋਂ ਸਿੱਧੂ ਅੰਮ੍ਰਿਤਸਰ ਈਸਟ ਤੋਂ ਲੜਨਗੇ ਚੋਣਾਂ

  • ਸਿੱਧੂ ਮੂਸੇਵਾਲਾ-ਮਾਨਸਾ ਤੋਂ ਲੜਨਗੇ ਚੋਣ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਗੇ। ਪ੍ਰਤਾਪ ਬਾਜਵਾ-ਕਾਦੀਆਂ, ਸੁਖਜਿੰਦਰ ਸਿੰਘ ਰੰਧਾਵਾ-ਡੇਰਾ ਬਾਬਾ ਨਾਨਕ, ਰਾਜਕੁਮਾਰ ਵੇਰਕਾ-ਅੰਮ੍ਰਿਤਸਰ ਵੈਸਟ, ਸੁਖਪਾਲ ਸਿੰਘ ਖਹਿਰਾ-ਭੁੱਲਥ, ਰਾਣਾ ਗੁਰਜੀਤ ਸਿੰਘ-ਕਪੂਰਥਲਾ, ਪ੍ਰਗਟ ਸਿੰਘ-ਜਲੰਧਰ ਕੈਂਟ, ਬਲਵੀਰ ਸਿੰਘ ਸਿੱਧੂ-ਮੋਹਾਲੀ, ਅਮਰਿੰਦਰ ਸਿੰਘ ਰਾਜਾ ਵੜਿੰਗ-ਗਿੱਦੜਬਾਹਾ, ਰਜਿੰਦਰ ਕੌਰ ਭੱਠਲ-ਲਹਿਰਾਗਾਗਾ, ਸਿੱਧੂ ਮੂਸੇਵਾਲਾ-ਮਾਨਸਾ, ਮਲਵਿਕਾ ਸੂਦ-ਮੋਗਾ ਤੋਂ ਚੋਣ ਲੜਨਗੇ।

1Congress

2Congress

Congress

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here