ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਫਿਰੋਜ਼ਾਬਾਦ : ਵ...

    ਫਿਰੋਜ਼ਾਬਾਦ : ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਭਜਨ ’ਤੇ ਨੱਚਦੇ ਡੇਰਾ ਸ਼ਰਧਾਲੂ

    Firozabad

    ਫਿਰੋਜ਼ਾਬਾਦ (ਕਰਮ ਸਿੰਘ)। ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ਦਾ ਪਵਿੱਤਰ ‘ਐੱਮਐੱਸਜੀ ਭੰਡਾਰਾ’ ਐਤਵਾਰ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦਿੱਲੀ ਦੀ ਸਾਧ-ਸੰਗਤ ਦੁਆਰਾ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਨਵੀਂ ਬਸਤੀ ਨਵਾਦਾ, ਪੱਲਵੀ ਕੋਲਡ ਦੇ ਕੋਲ ਮੱਖਨਪੁਰ, ਫਿਰੋਜ਼ਾਬਾਦ (ਉੱਤਰ ਪ੍ਰਦੇਸ਼) (Firozabad) ਤੇ ਦਿੱਲੀ ਦੀ ਸਾਧ-ਸੰਗਤ ਨਵੀਂ ਬਸਤੀ ਨਵਾਦਾ, ਪੱਲਵੀ ਕੋਲਡ ਦੇ ਦੇ ਕੋਲ ਮੱਖਨਪੁਰ, ਫਿਰੋਜ਼ਾਬਾਦ (ਯੂਪੀ) ਤੇ ਦਿੱਲੀ ਦੀ ਸਾਧ-ਸੰਗਤ ਦੀ ਸਾਧ-ਸੰਗਤ ਜਪਾਨੀ ਪਾਰਕ ਐੱਚਪੀ ਪੈਟਰੋਲ ਪੰਪ ਦੇ ਪਿੱਛੇ, ਰੋਹਿਣੀ ਦਿੱਲੀ, ਨੇੜੇ ਈਐੱਸਆਈ ਡਿਸਪੈਂਸਰੀ ਮਨਾਇਆ ਜਾ ਰਿਹਾ ਹੈ। ਐੱਮਐੱਸਜੀ ਭੰਡਾਰੇ ’ਚ ਸ਼ਿਰਕਤ ਕਰਨ ਲਈ ਭਾਰੀ ਗਿਣਤੀ ’ਚ ਸਾਧ-ਸੰਗਤ ਪਹੰੁਚ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here