ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More

    Sangrur News: ਸੰਗਰੂਰ ’ਚ ਮੈਰਿਜ ਪੈਲੇਸ ’ਚ ਲੱਗੀ ਭਿਆਨਕ ਅੱਗ

    Sangrur News
    Sangrur News: ਧੂਰੀ ਰੋਡ ਸੰਗਰੂਰ ਵਿਖੇ ਪੈਲੇਸ ’ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸਾ

    ਸੈਡ ਬੁਰੀ ਤਰਾਂ ਸੜ ਕੇ ਸੁਆਹ | Sangrur News

    • ਕਈ ਫ਼ੈਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੁਝਾਈ ਅੱਗ | Sangrur News
    • ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਤੋਂ ਬਚਾਵ

    ਸੰਗਰੂਰ (ਨਰੇਸ਼ ਕੁਮਾਰ)। Sangrur News: ਸੰਨਰਾਇਜ਼ ਪੈਲੇਸ ਧੂਰੀ ਰੋਡ ਸੰਗਰੂਰ ਵਿਖ਼ੇ ਜਬਰਦਸਤ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਤੋਂ ਬਚਾਵ ਹੋ ਗਿਆ। ਅੱਗ ਐਨੀ ਭਿਆਨਕ ਸੀ ਕੀ ਪੈਲੇਸ ’ਚ ਆਲੇ-ਦੁਆਲੇ ਦਰਖਤਾਂ ਨੂੰ ਵੀ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾ ਦਾ ਅਜੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾਂ ਰਿਹਾ ਹੈ ਕੇ ਅੱਗ ਸ਼ਾਟ ਸਰਕਟ ਕਰਨ ਹੋ ਸਕਦਾ ਹੈ ਪੈਲੇਸ ਦੇ ਮਾਲਕ ਮੁਨੀਸ਼ ਨੇ ਦੱਸਿਆ ਕੇ ਪੈਲੇਸ ਵਿਖ਼ੇ ਮੇਨ ਬੁਲਡਿੰਗ ਦੇ ਬਾਹਰ ਗ੍ਰਾਉਂਡ ’ਚ ਸਜਾਵਟ ਵਾਲੇ ਸ਼ੈਡ ਦਾ ਕੰਮ ਚੱਲ ਰਿਹਾ ਸੀ ਕੀ ਅਚਾਨਕ ਅੱਗ ਲੱਗ ਗਈ।

    ਅੱਗ ਐਨੀ ਭਿਆਨਕ ਸੀ ਕੀ ਕੁਝ ਹੀ ਮਿੰਟਾ ’ਚ ਸਾਰਾ ਸ਼ੈਡ ਬੁਰੀ ਤਰਾਂ ਸੁਆਹ ਹੋ ਗਿਆ। ਇਸ ਮੌਕੇ ਫ਼ੈਇਰ ਬਿਰਗੇਡ ਦੀਆਂ ਕਈ ਗੱਡੀਆਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਪੈਲੇਸ ਦੇ ਮੁਲਾਜਮ ਤੇ ਅੱਗ ਬੁਝਾਉ ਮੁਲਾਜਮ ਤੋਂ ਇਲਾਵਾ ਸੈਂਕੜੇ ਲੋਕ ਅੱਗ ਬੁਝਾਉਣ ਲਈ ਲੱਗੇ ਮਦਦ ’ਚ ਅੱਗੇ ਮਾਲਕ ਮੁਨੀਸ਼ ਨੇ ਦੱਸਿਆਂ ਕੇ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀ। ਨਾ ਹੀ ਕੋਈ ਜਾਨ ਮਾਲ ਦਾ ਨੁਕਸਾਨ ਹੋਇਆ ਹੈ। ਉਨ੍ਹਾ ਦੱਸਿਆ ਕੀ ਨੁਕਸਾਨ ਵੀ ਬਹੁਤ ਹੋਇਆ ਹੈ ਪਰ ਅਜੇ ਕੋਈ ਸਹੀ ਅੰਦਾਜਾ ਨਹੀਂ ਲਾਇਆ ਜਾਂ ਸਕਦਾ।

    Read This : Punjab News: ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ, ਕਰ ਲਵੋ ਇਹ ਕੰਮ…

    LEAVE A REPLY

    Please enter your comment!
    Please enter your name here