Fire in Taj Express Train: ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਤੁਗਲਕਾਬਾਦ-ਓਖਲਾ ਵਿਚਾਲੇ ਤਾਜ ਐਕਸਪ੍ਰੈਸ ਦੇ 2 ਡੱਬਿਆਂ ‘ਚ ਸੋਮਵਾਰ ਦੁਪਹਿਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਚਾਰੇ ਡੱਬੇ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦਿਆਂ ਉੱਤਰੀ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਰੇ ਸੁਰੱਖਿਅਤ ਹਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Delhi News
ਤਾਜ਼ਾ ਖ਼ਬਰਾਂ
ਪੰਜਾਬ ਦੇ ਜ਼ਿਲ੍ਹਿਆਂ ’ਚ ਦਿਨ ਚੜ੍ਹਦਿਆਂ ਹੀ ਆਈ ਮੁਸੀਬਤ, ਤਿੰਨ ਫੁੱਟ ਵਧਿਆ ਪਾਣੀ, ਲੋਕਾਂ ’ਚ ਸਹਿਮ ਦਾ ਮਾਹੌਲ
Fazilka News: ਫਾਜ਼ਿਲਕਾ। ਫਾ...
ਜ਼ਿੰਦਗੀ ਦੀ ਜੰਗ ਹਾਰੇ Rajveer Jawandha, ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੋੜਿਆ ਦਮ
Rajveer Jawandha: ਮੋਹਾਲੀ ...
Hansi Butana Canal: ਕੇਂਦਰੀ ਮੰਤਰੀ ਦੁਰਗਾ ਦਾਸ ਨੇ ਹਾਂਸੀ ਬੁਟਾਣਾ ਨਹਿਰ ਦਾ ਲਿਆ ਜਾਇਜ਼ਾ
Hansi Butana Canal: ਮਸਲਾ ...
ਇੰਜੀਨੀਅਰਿੰਗ ਡਿਪਲੋਮੇ/ਡਿਗਰੀਆਂ ਸਬੰਧੀ ਹਾਈਕੋਰਟ ਨੇ ਲਿਆ ਵੱਡਾ ਫ਼ੈਸਲਾ, ਹੁਣ ਇਨ੍ਹਾਂ ਨੂੰ ਨਹੀਂ ਮਿਲੇਗੀ ਮਾਨਤਾ
Engineering Diplomas and ...
Himachal Bus Landslide: ਹਿਮਾਚਲ ’ਚ ਬੱਸ ‘ਤੇ ਡਿੱਗਿਆ ਪਹਾੜੀ ਮਲਵਾ, 10 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਕਈ ਮਲਬੇ ਹੇਠ ਦੱਬੇ ਹੋਏ ਸਨ, ...
Punjab News: ਰੁਪਿੰਦਰ ਕੌਰ ਗਿੱਲ ਪੰਜਾਬ ਰਾਜ ਮਹਿਲਾ ਕਮਿਸਨ ਦੀ ਸੀਨੀਅਰ ਵਾਇਸ ਚੇਅਰਪਰਸਨ ਨਿਯੁਕਤ
Punjab News: (ਸੱਚ ਕਹੂੰ ਨਿ...
Cheese Seized: ਤਿਉਹਾਰੀ ਮੁਹਿੰਮ- ਡੇਅਰੀ ਯੂਨਿਟ ਤੋਂ ਚੈਕਿੰਗ ਦੌਰਾਨ 225 ਕਿਲੋਂ ਸ਼ੱਕੀ ਪਨੀਰ ਜ਼ਬਤ
ਨਾਭਾ ਅਤੇ ਰਾਜਪੁਰਾ ਵਿੱਚ ਵੀ ...
Baba Farid University: ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ, ਪਟਿਆਲਾ ਦਾ ਪ੍ਰਬੰਧ ਸੰਭਾਲਿਆ
ਪੰਜਾਬ ’ਚ ਹੈਲਥਕੇਅਰ ਸਕਿੱਲ ਡ...