ਜੈਸਲਮੇਰ ’ਚ ਲੜਾਕੂ ਜਹਾਜ ਤੇਜਸ ਕ੍ਰੈਸ਼

Fighter Aircraft

ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਹਲਕਾ ਲੜਾਕੂ ਜਹਾਜ ਤੇਜਸ ਅੱਜ ਇੱਕ ਸਵੈਚਾਲਕ ਟਰੇਨਿੰਗ ਉਡਾਨ ਦੌਰਾਨ ਜੈਸਲਮੇਰ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉੱਥੇ ਹੀ ਹਾਦਸੇ ਦੇ ਕਾਰਨ ਦਾ ਪਤਾ ਲਾਉਣ ਲਈ ਕੋਰਟ ਆਫ਼ ਇੰਕਵਾਇਰੀ ਦਾ ਆਦੇਸ਼ ਦਿੱਤਾ ਗਿਆ ਹੈ। (Fighter Aircraft)

ਭਾਰਤੀ ਹਵਾਈ ਦੌਜ ਦਾ ਇੱਕ ਲੜਾਕੂ ਜਹਾਜ ਤੇਜਸ ਅੱਜ ਯੁੱਧ ਅਭਿਆਸ ਦੌਰਾਨ ਜੈਸਲਮੇਰ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਯ ਹਾਦਸੇ ’ਚ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੂਰੀ ਘਅਨਾ ਜਵਾਹਰ ਕਲੋਨੀ ਦੀ ਦੱਸੀ ਜਾ ਰਹੀ ਹੈ। ਐਕਸਰਸਾਈਜ਼ ਦੇ ਦੌਰਾਨ ਭੀਲ ਹੋਸਟਲ ਦੇ ਕੋਲ ਜਹਾਜ਼ ਦੇ ਕਰੈਸ਼ ਹੋਣ ਦੀ ਵੀਡੀਓ ਸਾਹਮਣੇ ਆਈ ਹੈ।

Also Read: Haryana New CM : ਆਖਰ ਨਾਇਬ ਸੈਣੀ ਨੂੰ ਮਿਲੀ ਹਰਿਆਣਾ ਦੀ ਕਮਾਨ

LEAVE A REPLY

Please enter your comment!
Please enter your name here