ਗੁਰੂਹਰਸਹਾਏ (ਸਤਪਾਲ ਥਿੰਦ): ਫ਼ੌਜਾਂ ਸਿੰਘ ਸਰਾਰੀ ਵਿਧਾਇਕ ਗੁਰੂਹਰਸਹਾਏ (Ferozepur News) ਵੱਲੋ ਗੁਰੂਹਰਸਹਾਏ ਤਹਿਸੀਲ ਦਾ ਅਚਨਚੇਤ ਦੌਰਾ ਕੀਤਾ ਗਿਆ ਤੇ ਮੌਕੇ ਤੇ ਇਕੱਤਰ ਆਪਣੇ ਕੰਮ ਕਾਜ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਕਿ ਕਿਸੇ ਤਰਾਂ ਦੀ ਕੋਈ ਰਿਸ਼ਵਤ ਦੀ ਮੰਗ ਤਾਂ ਕਿਸੇ ਵੱਲੋ ਨਹੀ ਕੀਤੀ ਜਾ ਰਹੀ ਤਾਂ ਲੋਕਾਂ ਕਿਹਾ ਕਿ ਸਾਨੂੰ ਅਜਿਹੀ ਕੋਈ ਦਿੱਕਤ ਨਹੀ ਆ ਰਹੀ ਉਨਾ ਨੇ ਕਿਹਾ ਕਿ ਗੁਰੂਹਰਸਹਾਏ ਤਹਿਸੀਲਦਾਰ ਨਾਲ ਗੱਲ ਕੀਤੀ ਗੲੀ ਹੈ ਜੋ ਇੰਤਕਾਲ ਜਿਨ੍ਹਾਂ ਤੇ ਕੋਈ ਇਤਰਾਜ ਨਹੀ ਪਹਿਲ ਦੇ ਅਧਾਰ ਤੇ ਕੀਤੇ ਜਾਣ ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ

