CSK vs GT Match Highlights : 99 ਫ਼ੀਸਦੀ ਹਾਰ ਚੁੱਕਿਆ ਸੀ ਗੁਜਰਾਤ ਫਿਰ ਹੋਇਆ ਚਮਤਕਾਰ… IPL 2023
ਅਹਿਮਦਾਬਾਦ। ਆਈਪੀਐੱਲ-2023 (IPL 2023) ਸੀਜਨ ਦੀ ਸ਼ੁਰੂਆਤ ਗੁਜਰਾਤ ਟਾਈਟਨਜ ਅਤੇ ਚੇਨਈ ਸੁਪਰ ਕਿੰਗਜ (CSK vs GT Match Highlights) ਵਿਚਕਾਰ ਮੈਚ ਨਾਲ ਹੋਈ। ਨਵੇਂ ਸੀਜਨ ਦੀ ਸ਼ੁਰੂਆਤ ਕਰਦੇ ਹੋਏ ਗੁਜਰਾਤ ਟਾਈਟਨਸ ਦੀ ਟੀਮ ਨੇ ਚੇਨਈ ਦੇ ਖਿਲਾਫ ਮੈਚ ਨੂੰ ਵੀ ਸ਼ਾਨਦਾਰ ਤਰੀਕੇ ਨਾਲ 5 ਵਿਕਟਾਂ ਨਾਲ ਜਿੱਤ ਲਿਆ ...
ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕੀ ਹੈ ਨਵਾਂ ਭਾਅ
ਨਵੀਂ ਦਿੱਲੀ। ਅੱਜ 1 ਅਪ੍ਰੈਲ 2023 ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਦੀ ਖੁਸ਼ਖਬਰੀ ਸੁਣਨ ਨੂੰ ਮਿਲੀ ਹੈ। ਦਰਅਸਲ ਪੈਟਰੋਲੀਅਮ ਕੰਪਨੀਆਂ ਹਰ ਨਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ, ਏਟੀਐਫ, ਮਿੱਟੀ ਦੇ ਤੇਲ ਆਦਿ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ...
ਨਵੀਆਂ ਬਿਜਲੀ ਦਰਾਂ ਲਈ ਰੈਗੂਲੇਟਰੀ ਕਮਿਸ਼ਨ ਦਾ ਫੈਸਲਾ
ਚੰਡੀਗੜ੍ਹ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਜਲੰਧਰ ਲੋਕ ਸਭਾ ਦੀ ਸੀਟ ’ਤੇ ਹੋਣ ਵਾਲੀ ਉਪ ਚੋਣ ਦੇ ਮੱਦੇਨਜ਼ਰ ਨਵੀਆਂ ਬਿਜਲੀ ਦਰਾਂ (Electricity tariffs) ’ਤੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਰੋਕ ਲਾ ਦਿੱਤੀ ਹੈ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵੀਆਂ ਬਿਜਲੀ ਦਰਾਂ ਲਾਗੂ ਹੋਣ ...
IPL ਮੈਚ: ਏਡੀਜੀਪੀ ਵੱਲੋਂ IPL ਮੈਚਾਂ ਲਈ ਸੁਰੱਖਿਆ ਪ੍ਰਬੰਧਾ ਦਾ ਜਾਇਜਾ
ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਬਦਲਵੇਂ ਪ੍ਰਬੰਧ | IPL
ਮੋਹਾਲੀ (ਐੱਮ ਕੇ ਸ਼ਾਇਨਾ) ਆਈਪੀਐਲ ਮੈਚਾਂ (IPL) ਦੀ ਲੜੀ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਮੈਚਾਂ ਦੀਆਂ ਟਿਕਟਾਂ ਧੜਾ-ਧੜ ਵਿਕ ਰਹੀਆਂ ਹਨ। ਏਡੀਜੀਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ...
ਟੋਲ ਪਲਾਜ਼ਾ ਸਬੰਧੀ ਮੁੱਖ ਮੰਤਰੀ ਦਾ ਵੱਡਾ ਬਿਆਨ, ਰਾਹਤ ਦੀ ਖ਼ਬਰ
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਅੱਜ ਕੀਰਤਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ-ਨੰਗਲ-ਊਨਾ ਟੋਲ ਪਲਾਜ਼ਾ (Toll plaza) ਮੁਫ਼ਤ ਕਰ ਦਿੱਤਾ ਜਾਵੇਗਾ। ਇਹ ਐਲਾਨ ਕਰਦਿਆਂ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਜਿਸ ਕੰਪਨੀ ਨੂੰ ਟੋਲ ਪ੍ਰਬੰਧ ਕਰ...
ਜਾਣੋ, ਕੀ ਕੁਝ ਹੋਵੇਗਾ ਨਵੀਂ ‘ਵਿਦੇਸ਼ ਵਪਾਰ ਨੀਤੀ’ ਵਿੱਚ ਖਾਸ
ਲੰਮੀ ਉਡੀਕ ਤੋਂ ਬਾਅਦ ਨਵੀਂ ‘ਵਿਦੇਸ਼ ਵਪਾਰ ਨੀਤੀ’ ਜਾਰੀ | New Foreign Trade Policy
ਨਵੀਂ ਦਿੱਲੀ (ਏਜੰਸੀ)। ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ‘ਵਿਦੇਸ਼ ਵਪਾਰ ਨੀਤੀ-2023’ (New Foreign Trade Policy) ਨੂੰ 2030 ਤੱਕ 2 ਲੱਖ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਬਰਾਮਦ ਦੇ ਅਭਿਲਾਸ਼ੀ...
ਬਰਨਾਵਾ (ਯੂਪੀ) ਆਸ਼ਰਮ ਤੋਂ ਆਈ ਖੁਸ਼ੀ ਭਰੀ ਅਪਡੇਟ
ਭੰਡਾਰੇ ਦੀਆਂ ਤਿਆਰੀਆਂ ਲਈ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਸੰਭਾਲੀਆਂ ਡਿਊਟੀਆਂ
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਸਬੰਧੀ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) (Barnava Ashram) ’ਚ 2 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰੇ ਦੀ ਨਾਮ ਚਰ...
10 ਹਜ਼ਾਰ ਦੀ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਦਾ ਦੋਸ਼ : ਦਰਜ ਪੁਲਿਸ ਕੇਸ ਚ ਜ਼ਮਾਨਤ ਕਰਵਾਉਣ ਬਦਲੇ ਮੰਗੀ ਰਿਸ਼ਵਤ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ‘ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਥਾਣਾ ਟਿੱਬਾ ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ...
ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਇਆ ਕੁਝ ਖਾਸ, ਦੇਖ ਕੇ ਵਧ ਜਾਵੇਗਾ ਹੌਸਲਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG Instagram) ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਹਮੇਸ਼ਾ ਹੀ ਹੌਸਲਾ ਅਫ਼ਜਾਈ ਵਾਲੀ ਸਮੱਗਰੀ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਅੱਜ ਫਿਰ ਪੂਜਨੀਕ ਗੁੁਰੂ ਜੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਰੀਲ ਅਪਲੋਡ ...
ਹਾਵੜਾ ’ਚ ਫਿਰ ਹਿੰਸਾ ਭੜਕੀ, ਘਰਾਂ ’ਤੇ ਪਥਰਾਅ ਤੋਂ ਬਾਅਦ RAF ਨੇ ਸੰਭਾਲਿਆ ਮੋਰਚਾ, ਸੀਬੀਆਈ ਜਾਂਚ ਦੀ ਮੰਗ
ਕਲਕੱਤਾ। ਬੰਗਾਲ ਦੇ ਹਾਵੜਾ (Howrah) ’ਚ ਸ਼ਿਵਪੁਰ ’ਚ ਰਾਮ ਨੌਮੀ ਦੇ ਜਲੂਸ ਦੌਰਾਨ ਵੀਰਵਾਰ ਨੂੰ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕੇ ’ਚ ਛੱਤਾਂ ਤੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਫਿਰ ਤੋਂ ਹਿੰਸਾ ਭੜਕ ਗਈ। ਨੇੜਲੇ ਹਿੰਦੂ ਘਰਾਂ ’ਤੇ ਹਮਲੇ ਕੀਤੇ ਗਏ ਹਨ ਅਤੇ ਪੱਥਰਬਾਜੀ ਕੀਤੀ ਗਈ ਹੈ। ਸਥਿਤੀ ’...