ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਅੱਗੇ ਆਏ
ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ...
ਮਹਿਲਾ ਕਮਿਸ਼ਨ ਦੀ ਚੇਅਰਪਸਨ ਮਨੀਸ਼ ਗੁਲਾਟੀ ਨੂੰ ਹਟਾਇਆ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ (Manish Gulati) ਨੂੰ ਅਹੁਦੇ ਤੋਂ ਹਟਾਉਣ ਲਈ ਰਾਹ ਪੱਧਰ ਹੋ ਗਿਆ ਹੈ। ਮਿਆਦ ਵਿੱਚ ਵਾਧਾ ਜਿਹੜਾ ਪਿਛਲੀ ਕਾਂਗਰਸ ਸਰਕਾਰ ਨੇ ਕੀਤਾ ਸੀ, ਉਹ ਵਾਧਾ ਜਾਰੀ ਕਰਨ ਦੇ ਹੁਕਮ ਮੌਜ਼ੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਵਾਪਸ ਲੈ ਲਏ ਹਨ। ਦੱਸ ਦਈਏ ਕ...
ਸੜਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ’ਤੇ ਹਰਜੋਤ ਸਿੰਘ ਬੈਂਸ ਨੇ ਪ੍ਰਗਟਾਇਆ ਦੁੱਖ, ਕੀਤਾ ਟਵੀਟ
ਫਿਰੋਜ਼ਪੁਰ (ਸੱਤਪਾਲ ਥਿੰਦ)। ਫਾਜ਼ਿਲਕਾ/ਜਲਾਲਾਬਾਦ ਤੋਂ ਸਕੂਲ ਡਿਊਟੀ ’ਤੇ ਜਾ ਰਹੇ ਅਧਿਆਪਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਚਾਰ ਅਧਿਆਪਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਧਿਆਪਕਾਂ ਦੀ ਗੱਡੀ ਬੱਸ ਨਾਲ ਜਾ ਟਕਰਾਈ। ਜਿਸ ਕਾਰਨ ਡਿਊਟੀ ’ਤੇ ਜਾ ਰਹੇ ਅਧਿਆਪਕਾਂ ਨਾਲ ਘਟਨਾ ਵਾਪਰੀ।...
ਮਿਲਟਰੀ ਸਟੇਸ਼ਨ ਕਤਲ ਮਾਮਲਾ : ਵਾਰ-ਵਾਰ ਬਿਆਨ ਬਦਲਣ ਵਾਲਾ ਨਿੱਕਲਿਆ ‘ਕਾਤਲ’
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ (Military station murder case) 4 ਫੌਜੀ ਜਵਾਨਾਂ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਹ ਕਤਲ ਹਮਲੇ ਦੀ ਸੂਚਨਾ ਦੇਣ ਵਾਲੇ ਦੇਸਾਈ ਮੋਹਨ ਵੱਲੋਂ ਹੀ ਕਥਿਤ ਤੌਰ 'ਤੇ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਦੇਸਾਈ ਵਾਰ-ਵਾਰ ਬਿਆ...
ਨਰਮੇ ਦੇ ਬੀਟੀ ਬੀਜਾਂ ‘ਤੇ ਸਬਸਿਡੀ ਲਈ ਅਪਲਾਈ ਕਿਵੇਂ ਕਰੀਏ? ਕਦੋਂ ਤੱਕ ਹੋਵੇਗਾ ਅਪਲਾਈ?
ਕਿਸਾਨਾਂ ਨੂੰ ਨਰਮੇ ਲਈ ਮਿਲੇਗਾ ਨਿਯਮਤ ਨਹਿਰੀ ਪਾਣੀ | How to apply for subsidy
ਫਾਜਿ਼ਲਕਾ (ਰਜਨੀਸ਼ ਰਵੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ (How to apply for subsidy) ਜਾ ਰਹੀ ਹੈ। ਇਹ ਜਾਣਕਾਰੀ ਦੇਦਿਆ ਫਾਜਿ਼ਲਕਾ ਦ...
ਡੇਰਾ ਸ਼ਰਧਾਲੂਆਂ ਵੱਲੋਂ ਕੀਤੀ ਗਈ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ
ਧਰਮਗੜ੍ਹ (ਜੀਵਨ ਗੋਇਲ)। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਵਿਖੇ ਬੁਰੀ ਹਾਲਤ ਵਿੱਚ ਘੁੰਮ ਰਹੇ ਇੱਕ ਮੰਦਬੁੱਧੀ ਵਿਅਕਤੀ ਦੀ ਡੇਰਾ ਸ਼ਰਧਾਲੂਆਂ ਨੇ ਸਾਂਭ-ਸੰਭਾਲ (Welfare Work) ਕੀਤੀ। ਜਾਣਕਾਰੀ ਦਿੰਦਿਆਂ ਮਾਸਟਰ ਜਸਵੀਰ ਇੰਸਾਂ, ਯਾਦਵਿੰਦਰ ਜਖੇਪਲ ਅਤੇ ਗੌਰਵ ਇੰਸਾਂ ਨੇ ਕਿਹਾ ਕਿ ਪਿੰਡ ਜਖੇਪਲ ਵਿਖੇ ਇੱਕ ਵਿਅਕਤ...
ਸਰਸਾ ’ਚ ਅੱਧੀ ਰਾਤ ਘਰੋਂ ਬੁਲਾ ਕੇ ਕੀਤਾ ਕਤਲ
ਸਰਸਾ (ਸੱਚ ਕਹੂੰ ਨਿਊਜ਼)। ਬੜਾਗੁੜਾ ਥਾਣਾ ਖ਼ੇਤਰ ਦੇ ਪਿੰਡ ਨਾਗੋਕੀ ’ਚ ਸ਼ੇਰਖੁਪੁਰੀਆ ਰਜਵਾਹੇ ਦੇ ਕੰਢੇ ਸਥਿੱਤ ਕਲੋਨੀ ’ਚ ਐਤਵਾਰ ਰਾਤ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਇੱਕ ਖੇਤ ਮਜ਼ਦੂਰ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮਿ੍ਰਤਕ ਦ...
ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ ’ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ। ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗੈਂਗ ਵਿਚਾਲੇ ਹੋਏ ਝੜਪ ਤੋਂ ਬਾਅਦ ਹੁਣ ਵਿਵਾਦਾਂ ’ਚ ਆਈ ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ (Goindwal Jail) ’ਚ ਇੱਕ ਕੈਦੀ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਇਸ ਹਵਾਲਾਤੀ ਖਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਕਾਰਵਾਈ ਚੱਲ ਰਹੀ ਸੀ। ਫਿਲਹਾਲ ਸ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕੀਤਾ ਇੱਕ ਹੋਰ ਟਵੀਟ, ਖੁਸ਼ੀ ਦੀ ਕੀਤੀ ਗੱਲ
ਸਰਸਾ। ਹਰ ਸਾਲ 20 ਮਾਰਚ ਨੂੰ ਇੰਟਰਨੈਸ਼ਨਲ ਡੇਅ ਆਫ਼ ਹੈਪੀਨਸ (International Day Of Happiness) ਮਨਾਇਆ ਜਾਂਦਾ ਹੈ। ਸਾਲ 2013 ’ਚ ਸੰਯੁਕਤ ਰਾਸ਼ਟਰ ਨੇ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਸੀ। ਸੰਯੁਕਤ ਰਾਸ਼ਟਰ 20 ਮਾਰਚ ਨੂੰ ਇਹ ਦਿਨ ਦੁਨੀਆਂ ਭਰ ਦੇ ਲੋਕਾਂ ’ਚ ਖੁਸ਼ੀ ਦੇ ਮਹੱਤਵ ਪ੍ਰਤੀ ਜਾਗਰੂਕਤਾ ਨੂੰ ਵਧਾਉਣ ਲਈ ...
ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਨੌਜਵਾਨ ’ਤੇ ਹਮਲਾ
ਸਰਪੰਚ ਦੇ ਘਰ ਮੱਝ ਖਰੀਦਣ ਨੂੰ ਲੈ ਕੇ ਹੋ ਰਹੀ ਸੀ ਪੰਚਾਇਤ
ਅਬੋਹਰ (ਸੁਧੀਰ ਅਰੋੜਾ)। ਮੱਝ ਦੀ ਖਰੀਦ ਸਬੰਧੀ ਢਾਣੀ ਕਰਨੈਲ ਸਿੰਘ ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਕੁਝ ਲੋਕਾਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਤਾ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵ...