ਅੰਮ੍ਰਿਤਪਾਲ ਨਾਲ ਜੁੜੀ ਜਲੰਧਰ ਤੋਂ ਆਈ ਇੱਕ ਹੋਰ ਖ਼ਬਰ
ਜਲੰਧਰ। ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ (Amritpal) ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਉਸ ਦੇ ਕਈ ਸਮੱਰਥਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਗਿ੍ਰਫ਼ਤਾਰੀਆਂ ਜਾਰੀ ਹਨ। ਇਸੇ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਥਾਨਕ ਪੰਜਾਬ ਐਵੇਨਿਊ ਵਿਚ ਰੇਡ ਕਰ ਕੇ...
ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ਪਰਤ ਰਹੇ ਜੁੱਤਿਆਂ ਦੇ ਕਾਰੋਬਾਰੀ ਦੀ ਹੱਤਿਆ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੀ ਰਾਤ ਲੁਧਿਆਣਾ ’ਚ ਸਕੂਟਰੀ ਸਵਾਰ ਕੁੱਝ ਅਣਪਛਾਤਿਆਂ ਦੁਆਰਾ ਜੁੱਤਿਆਂ ਦੇ ਇੱਕ ਕਾਰੋਬਾਰੀ (Shoe Dealer) ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਨੇ ਘਟਨਾ ਸਥਾਨ ਲਾਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਕਾਰਵਾਈ ਆਰੰਭ ਦਿੱਤੀ ਹੈ।...
ਮੌਸਮ ਵਿਭਾਗ ਦੀ ਚੇਤਾਵਨੀ, ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਵਿੱਚ ਇਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 18 ਤੋਂ 20 ਅਪਰੈਲ ਤੱਕ ਤਿੰਨ ਦਿਨਾਂ ਤੱਕ ਕਈ ਥਾਵਾਂ ’ਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ’ਚ ਸੋਮਵਾਰ ਨੂੰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। ਮ...
ਚੱਲਦੀ ਕੰਬਾਇਨ ਨੂੰ ਲੱਗੀ ਅੱਗ, ਦੇਖੋ ਰੂਹ ਕੰਬਾਊ ਤਸਵੀਰਾਂ…
ਕੰਬਾਈਨ ਵੀ ਹੋਈ ਸੜ੍ਹਕੇ ਸੁਆਹ | Fazilka News
ਮੰਡੀ ਲਾਧੂਕਾ/ਫਾਜ਼ਿਲਕਾ (ਰਜਨੀਸ਼ ਰਵੀ)। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ (Fazilka News) । ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਫਸਲ ਦੀ ਕਟਾਈ ਕਰ ਰਹੀ ਕੰ...
ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਤੋਂ ਬਾਅਦ IG ਨੇ ਕੀਤੀ ਕਾਨਫਰੰਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਈ ਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਐੱਨਐੱਸਏ ਦੇ ਤਹਿਤ ਟਰੀਟ ਕੀਤਾ ਜਾਵੇਗਾ ਅਤੇ ਅੱਗੇ ਦੀ ਜੋ...
ਬ੍ਰਿਟੇਨ ਤੋਂ ਅੰਮ੍ਰਿਤਪਾਲ ਨਾਲ ਜੁੜੀ ਆਈ ਵੱਡੀ ਅਪਡੇਟ
ਖਾਲਿਸਤਾਨ ਸਮਰਥਕਾਂ ਨੇ ਭਾਰਤੀ ਹਾਈ ਕਮਿਸਨ ਦੇ ਬਾਹਰ ਤਿਰੰਗਾ ਉਤਾਰਿਆ, ਕੀਤੀ ਭੰਨਤੋੜ | Amritpal
ਲੰਡਨ (ਏਜੰਸੀ)। ਖਾਲਿਸਤਾਨੀ ਸਮੱਰਥਕ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਦੇ ਵਿਰੋਧ ’ਚ ਲੰਡਨ ਸਥਿੱਤ ਭਾਰਤੀ ਹਾਈ ਕਮਿਸਨ ’ਚ ਭੰਨਤੋੜ ਕੀਤੀ ਗਈ। ਐਤਵਾਰ ਸ਼ਾਮ ਨੂੰ ਸੈਂਕੜੇ ਖਾਲਿਸਤਾਨ ਸਮਰਥਕ ਹਾਈ ਕਮਿਸ਼ਨ ਦੇ ...
ਸੂਏ ‘ਚ ਪਿਆ ਪਾੜ ਰੋਕਣੀ ਪਈ ਰੇਲਗੱਡੀ!
ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ | Bathinda News
ਬਠਿੰਡਾ (ਸੁਖਜੀਤ ਮਾਨ)। ਰਾਤ ਆਏ ਝੱਖੜ ਨਾਲ ਹੋਏ ਨੁਕਸਾਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬਠਿੰਡਾ (Bathinda News) ਵਿੱਚ ਇੱਕ ਸੂਆ ਟੁੱਟਣ ਕਾਰਨ ਅਜਿਹੀ ਸਥਿਤੀ ਬਣ ਗਈ ਕਿ ਉੱਥੋਂ ਲੰਘਦੀ ਰੇਲਵੇ ਲਾਈਨ ਨੁਕਸਾਨੀ ਜਾਣ ਕਾ...
ਪੰਜਾਬ ਵਿੱਚ ਇਸ ਤਰ੍ਹਾਂ ਰਹੇਗਾ ਮੌਸਮ, 3-4 ਅਪਰੈਲ ਤੋਂ ਫਿਰ ਮੌਸਮ ਬਦਲਣ ਦੀ ਚੇਤਾਵਨੀ
ਚੰਡੀਗੜ੍ਹ। ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਵਿੱਚ ਗਰਮੀ ਵਧ ਰਹੀ ਹੈ। ਇਸ ਦਾ ਸਿੱਧਾ ਅਸਰ ਫਸਲਾਂ ’ਤੇ ਵੀ ਪੈ ਰਿਹਾ ਹੈ। ਤੇਜ ਮੀਂਹ ਅਤੇ 40 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਸੂਰਜ ਖਿੜੇਗ...
ਸਮੂਹਿਕ ਖ਼ੁਦਕਸ਼ੀ : ਪਤੀ-ਪਤਨੀ ਨੇ ਜਵਾਨ ਪੁੱਤ ਸਮੇਤ ਮਾਰੀ ਝੀਲ ‘ਚ ਛਾਲ
ਮਾਂ-ਪੁੱਤ ਦੀ ਹੋਈ ਮੌਤ, ਪਤੀ ਗੰਭੀਰ ਹਾਲਤ 'ਚ | Bathind News
ਬਠਿੰਡਾ (ਸੁਖਜੀਤ ਮਾਨ)। ਅੱਜ ਦਿਨ ਚੜ੍ਹਦਿਆਂ ਹੀ ਬਠਿੰਡਾ ਦੇ ਇੱਕ ਪਰਿਵਾਰ ਦੇ ਤਿੰਨ ਜੀਆਂ (ਪਤੀ-ਪਤਨੀ ਤੇ ਪੁੱਤ) ਨੇ ਥਰਮਲ ਝੀਲਾਂ ਵਿੱਚ ਛਾਲ ਮਾਰ ਦਿੱਤੀ। ਸਮੂਹਿਕ ਖ਼ੁਦਕਸ਼ੀ ਦੀ ਇਸ ਕੋਸ਼ਿਸ਼ ਵਿੱਚ ਵਿਅਕਤੀ ਦੀ ਹਾਲਤ ਗੰਭੀਰ ਹੈ ਜਦੋੰਕਿ ਉਸਦੀ ...
ਪਟਿਆਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ‘ਚ ਨਾਮੀ ਠੇਕੇਦਾਰ ਦਰਸ਼ਨ ਸਿੰਗਲਾ ਦਾ ਕਾਤਲ ਗ੍ਰਿਫਤਾਰ
ਕੰਟਰੈਕਟਰ ਪਵਨ ਬਜਾਜ ਪੁਲਿਸ ਵੱਲੋਂ ਗ੍ਰਿਫਤਾਰ | Contractor Darshan Singla Murder
ਪਾਵਨ ਬਜਾਜ ਨੂੰ ਸ਼ੱਕ ਸੀ ਕਿ ਦਰਸ਼ਨ ਸਿੰਗਲਾ ਕਰ ਰਿਹਾ ਹੈਂ ਉਸ ਦੇ ਕੰਟਰੈਕਟ ਵਾਲੇ ਕੰਮ ਦੀਆਂ ਸ਼ਿਕਾਇਤਾਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਕਤਲ ਕੀਤੇ ਗਏ ਠੇਕੇਦਾਰ ਦਰ...