ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਕੀਤੀ ਕਾਰਵਾਈ, ਔਰਤ ਸਣੇ ਤਿੰਨ ਕਾਬੂ
ਨਸਿ਼ਆਂ ਖਿਲਾਫ਼ ਚੌਕਸ ਹੋਇਆ ਪ੍ਰਸ਼ਾਸਨ | Drug Deaddiction
ਫਾਜ਼ਿਲਕਾ (ਰਜਨੀਸ਼ ਰਵੀ)। ਜਿਲ੍ਹਾ ਪੁਲੀਸ ਵਲੋ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ (Drug Deaddiction) ਤਹਿਤ ਇਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 20 ਕਿਲੋ...
ਆਦਰਸ਼ ਸਮਾਜ ਲਈ ਸਫਾਈ ਵੀ ਜ਼ਰੂਰੀ
ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ 23 ਜਨਵਰੀ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਇਤਿਹਾਸ ਰਚ ਦਿੱਤਾ। ਇੱਕ ਦਿਨ ’ਚ ਪੂਰੇ ਹਰਿਆਣੇ ’ਚ ਸਫਾਈ ਕਰ ਦਿੱਤੀ। ਇਹ ਮੁਹਿੰਮ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ। ਸਫ਼ਾਈ ਹੋਵੇਗੀ ਤਾਂ ਨੇਕ ...
ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆ ਰਹੀ ਹੈ ਰਕਮ, ਕਿਸੇ ਦੇ ਕਣਕ ਦੀ ਵਟਕ ਦੀ, ਕਿਸੇ ਦੇ ਖਾਤੇ ਮੁਆਵਜੇ ਦੀ ਰਕਮ
ਕਿਸਾਨਾਂ (Farmers) ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਫਾਜਿ਼ਲਕਾ (ਰਜਨੀਸ਼ ਰਵੀ)। ਇਕ ਪਾਸੇ ਜਿੱਥੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਉਨ੍ਹਾਂ ਵੱਲੋਂ ਵੇਚੀ ਜਾ ਰਹੀ ਕਣਕ ਦੀ ਅਦਾਇਗੀ ਆ ਰਹੀ ਹੈ ਉਥੇ ਕੁਝ ਕਿਸਾਨ ਅਜਿਹੇ ਵੀ ਸਨ ਜਿੰਨ੍ਹਾਂ ਦੀ ਫਸਲ ਮਾਰਚ ਮਹੀਨੇ ਪਈ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਗਈ ਸੀ, ...
‘ਜੇਲ ’ਚ ਦੋਸਤੀ ਹੋਣ ’ਤੇ ਬਣਾਈ ਯੋਜਨਾ, ਬਾਹਰ ਨਿਕਲਣ ’ਤੇ ਧੋਖੇ ਨਾਲ ਚੋਰੀ ਕੀਤੀਆਂ ਐਲਈਡੀਜ਼’
ਪੁਲਿਸ ਵੱਲੋਂ ਮਾਸਟਰਮਾਈਂਡ ਸਮੇਤ ਦੋ ਨੂੰ ਕਾਬੂ ਕਰਕੇ ਚੋਰੀ ਕੀਤੀਆਂ 20 ਐਲਈਡੀਜ਼ ਤੇ ਮੋਟਰਸਾਇਕਲ ਤੇ ਐਕਟਿਵਾ ਸਕੂਟਰੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana News) ਨੇ ਮਾਸਟਰਮਾਈਂਡ ਸਮੇਤ ਦੋ ਅਜਿਹੇ ਅਰੋਪੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿੰਨਾਂ ਨੇ ਜੇਲ ਅੰਦਰ ਦੋਸਤੀ ਹੋਣ ਪਿੱਛੋਂ ਬਾ...
ਕੀ ਕੰਮ, ਕਿੰਨੇ ਲੋਕ..?
ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ। ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ ਜਾਂ ਤਪੱਸਿਆ ਕਰਨੀ ਹੈ ਤ...
10 ਮਹੀਨੇ ‘ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ : ਭਗਵੰਤ ਮਾਨ
ਅਸੀਂ ਵਾਅਦੇ ਨਹੀਂ ਕੀਤੇ ਸੀ, ਗਾਰੰਟੀਆਂ ਦਿੱਤੀਆਂ ਸੀ ਜੋ ਪੂਰੀਆਂ ਕਰ ਰਹੇ ਹਾਂ : ਮੁੱਖ ਮੰਤਰੀ
ਲੋਕ ਨਿਰਮਾਣ ਵਿਭਾਗ ਦੇ 188 ਨਵ-ਨਿਯੁਕਤ ਜੂਨੀਅਰ ਇੰਜੀਨੀਅਰਸ ਨੂੰ ਦਿੱਤੇ ਨਿਯੁਕਤੀ ਪੱਤਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਖਿਆ ਕਿ ਸੂਬੇ ਨੇ ਪੂਰੀ ਤਰ੍ਹ...
ਇੰਝ ਹੋਣਗੀਆਂ ਕਰਨਾਟਕ ਵਿਧਾਨ ਸਭਾ ਅਤੇ ਕਈ ਥਾਈਂ ਜਿਮਨੀ ਚੋਣਾਂ, ਜਾਰੀ ਹੋਇਆ ਸ਼ਡਿਊਲ
10 ਮਈ ਨੂੰ ਇੱਕੋ ਗੇੜ ’ਚ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ (ਏਜੰਸੀ)। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਰਨਾਟਕ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2023 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 13 ਮਈ ਨੂੰ ਆਉਣਗੇ। ...
ਮੁੰਬਈ-ਗੋਆ ਰਾਜਮਾਰਗ ’ਤੇ ਟਰੱਕ-ਕਾਰ ਦੀ ਟੱਕਰ ’ਚ 9 ਜਣਿਆਂ ਦੀ ਮੌਤ
ਮੁੰਬਈ (ਏਜੰਸੀ)। ਮਹਾਂਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ’ਚ ਮੁੰਬਈ-ਗੋਆ ਰਾਜਮਾਰਗ (Mumbai Goa highway) ’ਤੇ ਵੀਰਵਾਰ ਨੂੰ ਟਰੱਕ ਤੇ ਕਾਰ ਦੀ ਟੱਕਰ ’ਚ ਨੌਂ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ ਰਾਇਗੜ੍ਹ-ਰੇਪੋਲੀ ਪਿੰਡ ਦੇ ਕੋਲ ਹੋਇਆ। ਮਰਨ ਵਾਲਿਆਂ ’ਚ ਪੰਜ ਪੁਰਸ਼ ਤੇ ਚਾਰ ਮਹਿਲ...
ਪੰਜ ਹਥਿਆਰਬੰਦ ਬਦਮਾਸ਼ਾਂ ਨੇ ਕਾਰ ਸਵਾਰ ਨੂੰ ਲੁੱਟਿਆ
ਭਿੰਡ (ਏਜੰਸੀ)। ਮੱਧ ਪ੍ਰਦੇਸ਼ (Madhya Pradesh) ਦੇ ਭਿੰਡ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੰਜ ਬਦਮਾਸ਼ਾਂ ਨੇ ਕਾਰ ਵਿੱਚ ਜਾ ਰਹੇ ਇੱਕ ਨੌਜਵਾਨ ਨੂੰ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਬਾਈਕ ਸਵਾਰ ਲੁਟੇਰਿਆਂ ਨੇ ਨੌਜਵਾਨ ਤੋਂ ਕਰੀਬ 40 ਹਜਾਰ ਰੁਪਏ, ਮੋਬਾਈਲ ਅਤੇ ਕਾਰ ਦੀ ਚਾਬੀ ਲੁੱਟ ਲਈ। ਮਿਹੋਨਾ ਥਾਣਾ ਪੁਲਸ ਨੇ ਲ...
ਨੇਪਾਲੀ ਐਵੀਏਸ਼ਨ ਨੂੰ ਰਿਫ਼ਾਰਮ ਦੀ ਜ਼ਰੂਰਤ?
ਨੇਪਾਲ ’ਚ ਸਰਕਾਰਾਂ ਤਾਂ ਜ਼ਲਦੀ-ਜ਼ਲਦੀ ਬਣਦੀਆਂ-ਵਿਗੜਦੀਆਂ ਰਹਿੰਦੀਆਂ ਹਨ, ਪਰ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਪ੍ਰਬੰਧ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿੰਦੇ ਹਨ, ਸਗੋਂ ਵਿਗੜ ਹੋਰ ਜਾਂਦੇ ਹਨ। ਉੱਥੇ ਸਰਕਾਰ ਬਦਲ ਚੱੁਕੀ ਹੈ, ਨਵੇਂ ਨਿਜ਼ਾਮ ਵੀ ਆ ਗਏ ਹਨ ਅਤੇ ਜਹਾਜ਼ ਹਾਦਸੇ ਨੇ ਉਨ੍ਹਾਂ ਦਾ ਸਵਾਗਤ ...