ਬਠਿੰਡਾ ਪੁਲਿਸ ਨੇ ਖੂਨਦਾਨ ਕਰਕੇ ਕੀਤਾ ‘ਪ੍ਰਣਾਮ ਸ਼ਹੀਦਾਂ ਨੂੰ’
ਬਠਿੰਡਾ (ਸੁਖਜੀਤ ਮਾਨ)। ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਮਹਾਨ ਯੋਧੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੱਜ ਵੱਖ-ਵੱਖ ਥਾਈਂ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀਆਂ ਦੇ ਕੇ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸੇ ਤਹਿਤ ਬਠਿੰਡਾ ਪੁਲਿਸ (Bathinda Police) ਨੇ ਵੀ ਖੂਨਦਾਨ ਕਰਕੇ ਸ਼ਹੀਦਾਂ ਨੂੰ ਸਿ...
ਮਈ ਦਿਵਸ ’ਤੇ ਹਨੀਪ੍ਰੀਤ ਇੰਸਾਂ ਨੇ ਕੀਤਾ ਟਵੀਟ
ਸਰਸਾ। ਅੱਜ ਪਹਿਲੀ ਮਈ (May Day) ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਦੁਨੀਆਂ ਦੇ ਕਈ ਦੇਸ਼ਾਂ ’ਚ ਪਹਿਲੀ ਮਈ ਦੇ ਦਿਨ ਰਾਸ਼ਟਰੀ ਛੁੱਟੀ ਰਹਿੰਦੀ ਹੈ। ਭਾਰਤ ’ਚ ਮਜ਼ਦੂਰ ਦਿਵਸ ਨੂੰ ਕਿਰਤੀ ਦਿਵਸ, ਲੇਬਰ ਡੇ, ਮਈ ਦਿਵਸ, ਕਾਮਗਾਰ ਦਿਨ, ਇੰਟਰਨੈਸ਼ਨਲ ਵਰਕਰ ਡੇ, ਵਰਕਰ ...
ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਦੀ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ, ਵਰਕਰਾਂ ’ਚ ਖੁਸ਼ੀ ਦੀ ਲਹਿਰ
ਜਲੰਧਰ। ਜਲੰਧਰ ਲੋਕ ਸਭਾ ਸੀਟ (Jalandhar Lok Sabha seat) ਲਈ 10 ਮਈ ਨੂੰ ਹੋਈਆਂ ਜਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਸੁਸ਼ੀਲ ਕੁਮਾਰ ਰਿੰਕੂ 41826 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਰੁਝਾਨਾਂ ਅਨੁਸਾਰ ਕਾਂਗਰਸ ਦੂਜੇ ਸ...
ਸਰਹੱਦ ’ਤੇ ਡਰੋਨ ਡੇਗ ਕੇ BSF ਨੇ ਬਰਾਮਦ ਕੀਤੀ ਹੈਰੋਇਨ
ਅਜਨਾਲਾ (ਸੱਚ ਕਹੂੰ ਨਿਊਜ਼)। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਹਿੰਦ-ਪਾਕਿ ਸਰਹੱਦ ’ਤੇ ਸਥਿੱਤ ਬੀਓਪੀ ਬੁਰਜ ਨੇੜਿਓਂ ਬੀਤੀ ਰਾਤ ਬੀਐੱਸਐੱਫ਼ (BSF) ਦੇ ਜਵਾਨਾਂ ਵੱਲੋਂ ਤਕਰੀਬਨ 6 ਕਿੱਲੋ ਹੈਰੋਇਨ ਤੇ ਕੁਝ ਹੋਰ ਸਮਾਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ...
ਚੀਨ ਨੂੰ ਸਹੀ ਜਵਾਬ ਦਾ ਢੰਗ
ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੇ ਵਿਰੋਧੀ ਨੂੰ ਉਸ ਦੀ ਭਾਸ਼ਾ ’ਚ ਜਵਾਬ ਦੇਣਾ ਹੀ ਸਿਆਣਪ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਵੀ ਜ਼ਰੂਰੀ ਹੈ। ਵਿਰੋਧੀ ਦੀ ਰਣਨੀਤੀ ਤੇ ਇਰਾਦਿਆਂ ਨੂੰ ਭਾਂਪ ਲੈਣਾ ਤੇ ਉਸ ਦੇ ਮੁਤਾਬਿਕ ਰਣਨੀਤੀ ਬਣਾਉਣੀ ਹੀ, ਸਫ਼ਲਤਾ ਦੀ ਪਹਿਲੀ ਸ਼ਰਤ ਹੈ। ਇਸ ਹਕੀਕਤ ਨੂੰ ਭਾਰਤ ਨੇ ਚੀਨ ਦੇ ਮਾਮਲੇ ’ਚ ਚੰ...
ਚੀਨੀ ਜਾਸੂਸੀ ਗੁਬਾਰੇ ਦੇ ਸਾਈਡ ਇਫੈਕਟ
ਅੰਟਲਾਂਟਿਕ ਮਹਾਂਸਾਗਰ ਦੇ ਉਪਰ ਉੱਡ ਰਹੇ ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਬਾਅਦ ਚੀਨ-ਅਮਰੀਕੀ ਸਬੰਧਾਂ ’ਚ ਤਣਾਅ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਘਟਨਾ ਨਾਲ ਚੀਨ ਇਸ ਕਦਰ ਦੁਖੀ ਹੋਇਆ ਹੈ ਕਿ ਉਸ ਨੇ ਵਾਸ਼ਿੰਗਟਨ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦੇ ਦਿੱਤੀ ਹੈ...
ਮਜ਼ਬੂਤ ਵਿਰੋਧੀ ਧਿਰ ਬਿਨਾ ਲੋਕਤੰਤਰ ਅਧੂਰਾ
ਭਾਰਤੀ ਲੋਕਤੰਤਰ ਦੇ ਸਨਮੁੱਖ ਇੱਕ ਭਖ਼ਦਾ ਸਵਾਲ ਉੱਭਰ ਦੇ ਸਾਹਮਣੇ ਆਇਆ ਹੈ ਕਿ ਕੀ ਭਾਰਤੀ ਰਾਜਨੀਤੀ ਵਿਰੋਧੀ ਧਿਰ ਤੋਂ ਸੱਖਣੀ ਹੋ ਗਈ ਹੈ। ਅੱਜ ਵਿਰੋਧੀ ਧਿਰ ਇੰਨਾ ਕਮਜ਼ੋਰ ਨਜ਼ਰ ਆ ਰਿਹਾ ਹੈ ਕਿ ਮਜ਼ਬੂਤ ਜਾਂ ਠੋਸ ਰਾਜਨੀਤਿਕ ਬਦਲ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਲੱਗ ਰਹੀਆਂ ਹਨ। ਬੇਸ਼ੱਕ ਹੀ ਪਿਛਲੇ ਦਹਾਕਿਆਂ ’ਚ ਕ...
ਚੰਗੀ ਖ਼ਬਰ : ਵਿਦਿਆਰਥੀਆਂ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ’ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ (Students) ਨੂੰ ਕਿਤਾਬਾਂ ਮਿਲ ਜਾਣਗੀਆਂ। ਇਨ੍ਹਾਂ ਕਿਤਾਬਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਦੇ ਅਖੀਰ ...
ਸਰਕਾਰੀ ਸਮਾਗਮਾਂ ’ਚ ਅਫ਼ਸਰਾਂ ਦੀ ਸ਼ਮੂਲੀਅਤ ਲਈ ਨਵੀਆਂ ਹਦਾਇਤਾਂ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਹੋਣ ਵਾਲੇ ਸਰਕਾਰੀ ਸਮਾਗਮਾਂ ਦੌਰਾਨ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਕਿਹੜੇ ਪਾਸੇ ਬੈਠਣੇ ਚਾਹੀਦੇ ਹਨ, ਬਾਰੇ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਕੀਤੇ ਗਏ ਹੁਕਮ...
ਗਰੀਬ, ਕਿਸਾਨ ਤੇ ਪੇਂਡੂ ਕਲਿਆਣ ਦਾ ਚੁਣਾਵੀ ਬਜਟ
ਅਮਿ੍ਰਤ ਕਾਲ ਦਾ ਪਹਿਲਾ ਬਜਟ ਅਨੇਕਾਂ ਦਿ੍ਰਸ਼ਟੀਆਂ ਤੇ ਦਿਸ਼ਾਵਾਂ ਨਾਲ ਮਹੱਤਵਪੂਰਨ ਅਤੇ ਇਤਿਹਾਸਕ ਹੈ, ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੱਤ ਫੋਕਸ ਖੇਤਰ ਦੀ ਗੱਲ ਕੀਤੀ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰਕਾਰ ਦਾ ਮਾਰਗਦਰਸ਼ਨ ਕਰਨ ਲਈ ‘ਸਪਤਰਿਸ਼ੀ’ ਕਿਹਾ ਕੱਸ਼ਿਅਪ, ਅੱਤਰੀ, ਵਸਿਸ਼ਟ, ਵਿਸ਼ਵਾਮਿੱਤਰ, ਗੌਤਮ, ਜਮਦ...