ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਦਿੱਤੀ ਗਈ ਸਲਾਮੀ
ਨਵੀਂ ਦਿੱਲੀ (ਏਜੰਸੀ) ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਰਤਵਯ ਪਥ ’ਤੇ ਰਾਸ਼ਟਰੀ ਝੰਡਾ ਲਹਿਰਾ ਕੇ 74ਵੇਂ ਗਣਤੰਤਰ ਦਿਵਸ (Republic Day 2023) ਸਮਾਰੋਹ ਦੀ ਸ਼ੁਰੂਆਤ ਕੀਤੀ। ਪਰੰਪਰਾ ਨੂੰ ਧਿਆਨ ’ਚ ਰੱਖਦੇ ਹੋਏ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰਗੀ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਵਿਸ਼ੇਸ਼ ...
ਹਵਾਈ ਅੱਡਾ ਕਤਲੇਆਮ ’ਚ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਕਾਹਿਰਾ (ਏਜੰਸੀ)। ਇਰਾਕ (Iraq Law) ਦੀ ਇੱਕ ਅਦਾਲਤ ਨੇ ਉੱਤਰੀ ਸਲਾਦੀਨ ਪ੍ਰਾਂਤ ’ਚ ਤਿਕਰਿਤ ਸ਼ਹਿਰ ਦੇ ਕੋਲ ਸਥਿੱਤ ਮਾਜਿਦ ਅਲ ਤਮੀਮੀ ਹਵਾਈ ਅੱਡੇ ’ਤੇ 2014 ’ਚ ਹੋਏ ਕਤਲੇਆਮ ਦੇ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸ਼ਜਾ ਸੁਣਾਈ ਹੈ। ਅਦਾਲਤ ਨਿਆਂਇਕ ਪਰਿਸ਼ਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਸ਼ਦ ਨੇ ਬਿਆਨ...
ਜੈਪੁਰ ਦੀ ਮੇਅਰ ਨੇ ਕੀਤੀ ਸਫ਼ਾਈ ਅਭਿਆਨ ਦੀ ਸ਼ਲਾਘਾ
ਜੈਪੁਰ (ਸੱਚ ਕਹੂੰ ਨਿਊਜ)। ਸਫ਼ਾਈ ਮਹਾਂ ਅਭਿਆਨ ਦੌਰਾਨ ਪੂਜਨੀਕ ਗੁਰੂ ਜੀ ਨਾਲ ਆਨਲਾਈਨ ਮਾਧਿਅਮ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਗੱਲਬਾਤ ਕਰਦਿਆਂ ਜੈਪੁਰ ਦੀ ਮੇਅਰ ਸੌਮਿਆ ਗੁੱਜਰ ਨੇ ਕਿਹਾ ਕਿ ਆਪ ਜੀ ਦੀ ਅਗਵਾਈ ਵਿੱਚ ਸਾਧ-ਸੰਗਤ ਬਹੁਤ ਜੋ ਸਫ਼ਾਈ ਮਹਾਂ ਅਭਿਆਨ ਚਲਾ ਰਹੀ ...
ਇਸਰੋ ਨੇ-2 ਨੂੰ ਸਫਲਪੂਰਵਕ ਕੀਤਾ ਲਾਂਚ, ਤਿੰਨੋਂ ਸੈਟੇਲਾਈਟ ਆਰਬਿਟ ’ਚ ਸਥਾਪਤ
ਸ਼੍ਰੀਹਰਿਕੋਟਾ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੇ ਛੋਟੇ ਸੈਟੇਲਾਈਟ ਲਾਂਚ ਵਾਹਨ (ਐੱਸ.ਐੱਸ.ਐੱਲ.ਵੀ.-ਡੀ2) ਦੀ ਦੂਜੀ ਵਿਕਾਸਾਤਮਕ ਉਡਾਣ ਰਾਹੀਂ ਸ਼ੁੱਕਰਵਾਰ ਨੂੰਧਰਤੀ ਨਿਰੀਖਣ ਸੈਟੇਲਾਈਟ (ਈ.ਓ.ਐੱਸ.-7) ਅਤੇ 2 ਹੋਰ ਸੈਟੇਲਾਈਟਾਂ ਨੂੰ ਇੱਥੇ ਸ਼ਾਰ ਰੇਂਜ ਤੋਂ ਲਾਂਚ ਕੀਤਾ ਅਤੇ ਉਨ੍ਹਾਂ ਸਾਰਿਆ...
ਅਡਾਨੀ ਇੰਟਰਪ੍ਰਾਈਜਿਜ਼ ਅਮਰੀਕੀ ਸਟਾਕ ਐਕਸਚੇਂਜ ਦੇ ਸਥਿਰਤਾ ਸੂਚਕਾਂਕ ਤੋਂ ਬਾਹਰ
9 ਦਿਨ ’ਚ 70 ਫ਼ੀਸਦੀ ਡਿੱਗਿਆ ਸ਼ੇਅਰ
ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Enterprises) ਦੀਆਂ ਮੁਸ਼ਕਿਲਾਂ ਸ਼ੁੱਕਰਵਾਰ ਨੂੰ ਵੀ ਨਹੀਂ ਰੁਕੀਆਂ। ਇੱਕ ਪਾਸੇ ਜਿੱਥੇ ਕੰਪਨੀ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਉੱਥੇ ਦੂਜੇ ਪਾਸੇ ਸੰਸਦ ’ਚ ਵਿਰੋਧੀ ਧਿਰਾਂ ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ’ਤ...
ਜੰਮੂ ’ਚ ਭੂਚਾਲ ਦੇ ਝਟਕੇ
ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੇ ਕਟੜਾ ’ਚ ਅੱਜ (ਸੁੱਕਰਵਾਰ) ਸਵੇਰੇ 5.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ। ਭੂਚਾਲ ਦਾ ਕੇਂਦਰ ਜਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਜੰਮੂ-ਕਸਮੀਰ ਦੇ ਕਿਸਤਵਾੜ...
ਹਿਸਾਰ ’ਚ ਸਕੂਲ ਬੱਸ ਨਾਲ ਟਰੱਕ ਦੀ ਟੱਕਰ, 5 ਬੱਚੇ ਜਖਮੀ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਉਕਲਾਨਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਈਵੇ ’ਤੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਬੱਸ ਦੇ ਮੁੜਦੇ ਹੀ ਰੌਲਾ ਪੈ ਗਿਆ। ਯਾਤਰੀਆਂ ਨੇ ਹਫੜਾ-ਦਫੜੀ ਮ...
ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਮੇਤ ਕਈ ਥਾਵਾਂ ’ਤੇ ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਦੀ ਖ਼ਬਰ ਪ੍ਰਾਪਤ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਚੰਡੀਗੜ੍ਹ ਟ੍ਰਾਈਸਿਟੀ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। (Earthquake Chandigarh)
https://tw...
ਮੁੱਖ ਮੰਤਰੀ ਮਾਨ ਨੇ ਪੂਰਾ ਕੀਤਾ ਇੱਕ ਹੋਰ ਵਾਅਦਾ, ਜਲੰਧਰ ਫੇਰੀ ਦੌਰਾਨ ਹੋਵੇਗਾ ਇਹ ਕੰਮ
ਜਲੰਧਰ। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਜਲੰਧਰ ਲੋਕ ਸਭਾ ਜਿਮਨੀ ਚੋਣਾਂ ਦੌਰਾਨ ਲੋਕਾਂ ਨੂੰ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਆਦਮਪੁਰ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨ ਦੀ ਗੱਲ ਕਹੀ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਜਲੰਧਰ ਚੋਣ ਪ੍ਰਚਾਰ ਦੌਰ...
ਵੱਡੀ ਖ਼ਬਰ : ਚਰਨਜੀਤ ਸਿੰਘ ਅਟਵਾਲ ਭਾਜਪਾ ’ਚ ਹੋਏ ਸ਼ਾਮਲ , ਜੇਪੀ ਨੱਡਾ ਦੀ ਪ੍ਰਧਾਨਗੀ ’ਚ ਹੋਈ ਸ਼ਮੂਲੀਅਤ
Charanjit Singh Atwal
ਨਵੀਂ ਦਿੱਲੀ। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ (Charanjit Singh Atwal) ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਚਰਨਜੀਤ ਸਿੰਘ ਅਟਵਾਲ ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾ...