ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਬਠਿੰਡਾ ’ਚ ਸੁਰੱਖਿਆ ਵਧਾਈ
ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬਠਿੰਡਾ (Bathinda) ’ਚ ਕੁਝ ਲੋਕਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਧਮਾਕੇ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਨੀਅਰ ਪੁਲਿਸ ਕਪਤਾਨ ਗੁਰਨੀਤ ਖੁਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਸਮੇਤ ਛੇ ਲੋਕਾਂ ਨੂੰ ਦੋ ਦ...
ਮੁੱਖ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਹਰਕਤ ’ਚ ਅਧਿਕਾਰੀ, ਮੁੱਖ ਸਕੱਤਰ ਨੇ ਜਾਰੀ ਕੀਤੀ ਚਿੱਠੀ
ਮੁੱਖ ਸਕੱਤਰ ਨੇ ਪੀਸੀਐਸ ਅਫ਼ਸਰਾਂ ਨੂੰ ਭੇਜਿਆ ਵਾਰਨਿੰਗ ਨੋਟਿਸ (Warning of Chif Secretary)
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹੜਤਾਲੀ ਅਫ਼ਸਰਾਂ ਖਿਲਾਫ਼ ਮੁੱਖ ਮਤੰਰੀ ਦੀ ਸਖ਼ਤੀ ਤੋਂ ਬਾਅਦ ਅਧਿਕਾਰੀ ਵੀ ਹਰਕਤ ਵਿੱਚ ਆ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਵੱਲੋਂ ਪੀਸੀਐਸ ਅਫ਼ਸਰਾਂ ਦੀ ਹੜਤਾਲ ’ਤੇ ਹੁਣ ਸਖ਼ਤ ਨੋਟਿਸ ...
ਸੰਜੈ ਪੋਪਲੀ ਦੀ ਰੈਗੂਲਰ ਜਮਾਨਤ ਅਰਜ਼ੀ ਹਾਈਕੋਰਟ ਵੱਲੋਂ ਖਾਰਜ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਗਿ੍ਰਫਤਾਰ ਸੀਨੀਅਰ ਆਈਏਐੱਸ ਸੰਜੇ ਪੋਪਲੀ (Sanjay Popli) ਨੂੰ ਹਾਈਕੋਰਟ ਤੋਂ ਝਟਕਾ ਲ਼ੱਗਾ ਹੈ। ਹਾਈ ਕੋਰਟ ਨੇ ਉਸ ਦੀ ਰੈਗੂਲਰ ਜਮਾਨਤ ਦੀ ਪਟੀਸ਼ਨ ਖਾਰਜ ਦਿੱਤੀ ਹੈ। ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਨੇ ਨਵਾਂ ਸ਼ਹਿਰ ...
ਚੰਡੀਗੜ੍ਹ ’ਚ ਚੱਲਿਆ ਪੀਲਾ ਪੰਜਾ : ਸੈਕਟਰ 26 ਮੰਡੀ ’ਚ 60 ਨਾਜਾਇਜ ਝੁੱਗੀਆਂ ਢਾਹੀਆਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਪ੍ਰਸ਼ਾਸਨ (Chandigarh News) ਵੱਲੋਂ ਸ਼ਹਿਰ ਵਿੱਚ ਨਾਜਾਇਜ ਉਸਾਰੀਆਂ ਨੂੰ ਢਾਹੁਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸੈਕਟਰ 26 ਦੀ ਮੰਡੀ ਵਿੱਚ ਕਈ ਨਾਜਾਇਜ ਉਸਾਰੀਆਂ ਢਾਹ ਦਿੱਤੀਆਂ ਗਈਆਂ। ਇਹ ਮੁਹਿੰਮ ਨਗਰ ਨਿਗਮ, ਅਸਟੇਟ ਦਫਤਰ ਅਤੇ ਮੰਡੀ ਬੋਰਡ...
ਖੁਰਾਕੀ ਤੇਲਾਂ ’ਚ 366 ਰੁਪਏ ਤੱਕ ਦੀ ਹਫ਼ਤਾਵਰੀ ਗਿਰਾਵਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਦੇਸ਼ੀ ਬਜ਼ਾਰ ਦੇ ਰਲੇ-ਮਿਲੇ ਰੁਖ ਦਰਮਿਆਨ ਸਥਾਨਕ ਪੱਧਰ ’ਤੇ ਉਠਾਅ ਕਮਜ਼ੋਰ ਪੈਣ ਕਾਰਨ ਬੀਤੇ ਹਫ਼ਤੇ ਦਿੱਲੀ ਥੋਕ ਜਿੰਕ ਬਜ਼ਾਰ ’ਚ ਖੁਰਾਕੀ ਤੇਲਾਂ ’ਚ 366 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਗਿਰਾਵਟ ਰਹੀ ਉੱਥੇ ਹੀ ਜ਼ਿਆਦਾਤਰ ਦਾਲਾਂ ਦੇ ਭਾਅ ਵੀ ਡਿੱਗ ਗਏ ਜਦੋਂਕਿ ਮਿੱਠੇ ’ਚ ਮਿਲਿਆ-ਜ...
ਸਫ਼ਾਈ ਮੁਹਿੰਮ ’ਚ ਸ਼ਿਕਰਤ ਕਰਨ ਜਾਂਦੇ ‘ਤਾਊ’ ਨੇ ਬੰਨ੍ਹਿਆ ਸਮਾਂ
ਕਰਨਾਲ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਹਰਿਆਣਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਾਗਪਤ ਪਧਾਰਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਅਨੋਖੇ ਤਰੀਕੇ ਨਾਲ ਮਨਾਵੇਗੀ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਕੱਠੇ ਪੂ...
ਪਾਕਿਸਤਾਨ ’ਚ ਭੂਚਾਲ ਦੇ ਤੇਜ ਝਟਕੇ, ਦਹਿਸ਼ਤ ’ਚ ਲੋਕ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ (Pakistan) ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਇਸਲਾਮਾਬਾਦ ’ਚ ਜਬਰਦਸਤ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦਾ ਅਸਰ ਰਾਵਲਪਿੰਡੀ ’ਚ ਵੀ ਦੇਖਣ ਨੂੰ ਮਿਲਿਆ ਹੈ। ਭੂਚਾਲ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਭੂਚਾਲ ਦੀ ...
ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (Chief Minister) ਵੱਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂ...
ਸਹੀ ਮੌਕੇ ਦੀ ਪਛਾਣ ਕਰੋ
ਸਮੱਸਿਆਵਾਂ ਤਾਂ ਸਭ ਦੀ ਜ਼ਿੰਦਗੀ ’ਚ ਹੁੰਦੀਆਂ ਹਨ ਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਈ ਰਾਹ ਵੀ ਹੁੰਦੇ ਹਨ। ਕੁਝ ਲੋਕ ਸਹੀ ਸਮੇਂ ’ਤੇ ਸਹੀ ਰਾਹ (Opportunity) ਚੁਣ ਲੈਂਦੇ ਹਨ ਤੇ ਉਹ ਸਫ਼ਲਤਾ ਦੇ ਰਾਹ ’ਤੇ ਅੱਗੇ ਵਧ ਜਾਂਦੇ ਹਨ। ਉੱਥੇ ਹੀ ਕੁਝ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠ ਜਾਂਦੇ ਹਨ ਤੇ ...
ਪੰਜਾਬ ਦੇ ਹਾਲਾਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਸੰਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪੰਜਾਬੀਆਂ ਨੂੰ ਸੰਬੋਧਨ ਕਰ ਰਹੇ ਹਨ। ਉਹ ਪੰਜਾਬ ਦੇ ਮੌਜ਼ੂਦਾ ਸਥਿਤੀ ’ਤੇ ਲੋਕਾਂ ਨੂੰ ਸੰਦੇਸ਼ ਦੇਣ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਲਾਈਵ ਹੋ ਕੇ ਜਨਤਾ ਨੂੰ ਰੂ-ਬ-ਰੂ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜ...