ਇਸ ਵਾਰ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ 2000 ਰੁਪਏ, ਜਾਣੋ ਕੀ ਹੈ ਮਾਮਲਾ?
Pm Kisan Scheme Status | ਬਹੁਤ ਹੀ ਜਲਦੀ ਪੀਐੱਮ ਕਿਸਾਨ ਨਿਧੀ ਦੀ ਤੇਰ੍ਹਵੀਂ ਕਿਸ਼ਤ ਆਉਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਕੁਝ ਕਿਸਾਨਾਂ ਲਈ ਮਾੜੀ ਖ਼ਬਰ ਵੀ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੂੰ ਮੱਥਾ ਖਪਾਈ ਕਰਨੀ ਪਵੇਗੀ। ਕਿਉਂਕਿ ਇਸ ਵਾਰ ਲਿਸਟ ’ਚ ਕਈ ਕਿਸਾਨਾਂ ਦੇ ਨਾਂਅ ਨਹੀਂ ਹਨ। ਤੁਸੀਂ ਵੀ ਆਪਣਾ ...
ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕੀਤਾ ਟਵੀਟ
ਬਰਨਾਵਾ (ਸੱਚ ਕਹੂੰ ਨਿਊਜ਼)। 20 ਫਰਵਰੀ ਨੂੰ ਹਰ ਸਾਲ ‘ਵਿਸ਼ਵ ਸਮਾਜਿਕ ਨਿਆਂ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਵਸ ਮੁੱਖ ਤੌਰ ’ਤੇ ਨਸਲ, ਵਰਗ, ਲਿੰਗ, ਧਰਮ, ਸੱਭਿਆਚਾਰ, ਭੇਦਭਾਵ, ਬੇਰੁਜ਼ਗਾਰੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਲੋਕਾਂ ਵਿਚਕਾਰ ਕਈ ਤਰ੍ਹਾਂ...
ਕਿਸਾਨਾਂ ਲਈ ਪੰਜਾਬ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ, ਰਾਹਤ ਭਰੀ ਖ਼ਬਰ
ਪਟਿਆਲਾ (ਸੱਚ ਕਹੂੰ ਨਿਊਜ਼)। ਸੂਬਾ ਸਰਕਾਰ (Punjab Government) ਵੱਲੋਂ ਪੰਜਾਬ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਲਜੇਸ਼ਨ (ਸਮੈਮ) ਸਕੀਮ ਅਧਿਨ ਵੱਖ-ਵੱਖ ਮਸ਼ੀਨਾਂ ਨੂੰ ਸਬਸਿਡੀ ’ਤੇ ਖਰੀਦਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਲਦੀਪ...
PSTET ਨਾਲ ਜੁੜੀ ਵੱਡੀ ਅਪਡੇਟ, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਰਕਾਰੀ ਤੇ ਨਿੱਜੀ ਸਕੂਲਾਂ ’ਚ ਅਧਿਆਪਕ ਵਜੋਂ ਸੇਵਾਵਾਂ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖਬਰ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (SCERT) ਪੰਜਾਬ ਨੇ ਪੰਜਾਬ ਸਟੇਟ ਟੀਚਰ ਅਲਿਜੀਬਿਲਟੀ ਟੈਸਟ (PSTET) ਬਾਰੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇ...
ਪੂਜਨੀਕ ਗੁਰੂ ਜੀ ਦੇ ਨਵੇਂ ਭਜਨ ਦੀ ਖੁਸ਼ੀ ’ਚ ਬਿਹਾਰ ਦੀ ਸਾਧ-ਸੰਗਤ ਨੇ ਕੀਤਾ ਅਜਿਹਾ ਕੰਮ, ਜਿਸ ਦੀ ਹੋ ਰਹੀ ਐ ਸ਼ਲਾਘਾ
ਪੂਰਨੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੀ ਪਵਿੱਤਰ ਹਜ਼ੂਰੀ ’ਚ ਇਨਸਾਨੀਅਤ ਦੇ ਪਹਿਰੇਦਾਰਾਂ ਦਾ ਕਾਰਵਾਂ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਬੀਤੇ ਦਿਨ ਨਵਾਂ ਭਜਨ ‘ਆਸ਼ੀਰਵਾਦ ਮਾਓਂ ਕਾ’ ਆਪਣੇ ਯੂਟਿਊਬ ਚੈਨਲ ’ਤੇ ...
ਅੱਗ ਲੱਗਣ ਨਾਲ ਸੜ ਕੇ ਸੁਆਹ ਹੋਇਆ ਆਸ਼ਿਆਨਾ
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ’ਚ ਸ਼ਿਮਲਾ ਜ਼ਿਲ੍ਹੇ (Shimla News) ਦੇ ਚੌਪਾਲ ਉੱਪ ਉੱਪ ਮੰਡਲ ਦੇ ਤਹਿਤ ਖਲੰਤੂ ਬਾਮਨੋਲ ਪਿੰਡ ’ਚ ਇੱਕ ਕੱਚੇ ਮਕਾਲ ’ਚ ਵੀਰਵਾਰ ਦੀ ਰਾਤ ਭਿਆਨਕ ਅੱਗ ਲੱਗਣ ਨਾਲ ਘਰ ਸੜ ਕੇ ਸੁਆਹ ਹੋ ਗਿਆ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕੀ...
ਬ੍ਰਾਜੀਲ ’ਚ ਹੜ੍ਹ, ਜ਼ਮੀਨ ਖਿਸਕਣ ਨਾਲ 19 ਦੀ ਮੌਤ
ਸਾਓ ਪਾਊਲੋ (ਏਜੰਸੀ)। ਬ੍ਰਾਜੀਲ ਦੇ ਸਾਓ ਪਾਉਲੋ ਰਾਜ ਦੇ ਕੰਢੇ ’ਤੇ ਭਾਰੀ ਵਰਖਾ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਐਤਵਾਰ ਨੂੰ ਘੱਟ ਤੋਂ ਘੱਟ 16 ਜਣਿਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਸਥਾਨਕ ਟੈਲੀਵਿਜ਼ਨ ਗਲੋਬੋਨਿਊਜ਼ ਨੇ ਦੱਸਿਆ ਕਿ ਪੀੜਤਾਂ ’ਚ ਸੱਤ ਸਾਲ ਦੀ ਇੱਕ ਲ...
ਕਾਂਗਰਸ ਹਾਈਕਮਾਂਡ ਵੱਲੋਂ ਪਾਹੜਾ, ਸੱਚਰ ਤੇ ਘੁਬਾਇਆ ਨੂੰ ਦਿੱਤੀ ਰਾਜਸਥਾਨ ’ਚ ਵੀ ਅਹਿਮ ਜ਼ਿੰਮੇਵਾਰੀ
ਗੰਗਾਨਗਰ ਤੇ ਹਨੂੰਮਾਨਗੜ ਜਿਲਿਆਂ ਦੇ ਬਣੇ ਆਬਜਰਵਰ ਤੇ ਕੋਆਰਡੀਨੇਟਰ
ਅੰਮ੍ਰਿਤਸਰ (ਰਾਜਨ ਮਾਨ)। ਕਾਗਰਸ ਪਾਰਟੀ ਦੀ ਦਿੱਲੀ ਹਾਈਕਮਾਂਡ (Congress High Command) ਵੱਲੋਂ ਸੂਬਾ ਰਾਜਸਥਾਨ ਦੇ ਕਾਗਰਸ ਇੰਚਾਰਜ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਦੀ ਸਿਫ਼ਾਰਸ਼ ਤੇ ਰਾਜਸਥਾਨ ਕਾਗਰ...
ਪੂਜਨੀਕ ਗੁਰੂ ਜੀ Youtube ‘ਤੇ ਆਏ ਲਾਈਵ, ਕਰ ਲਓ ਦਰਸ਼ਨ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ Saint dr MSG Youtube ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਤੁਸੀਂ ਵੀ ਪੂਜਨੀਕ ਗੁਰੂ ਜੀ ਦੇ Youtube ਚੈਨਲ Saint MSG ’ਤੇ ਜਾ ਕੇ ਦਰਸ਼ਨ ਕਰ ਲਓ।
https://www.youtube.com/w...
ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ
ਆਸਟਰੇਲੀਆ 113 ’ਤੇ ਸਿਮਟੀ | India vs Australia
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਰਵਿੰਦਰ ਜੜੇਜਾ (ਸੱਤ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (ਤਿੰਨ ਵਿਕਟਾਂ) ਦੀ ਭਾਰਤ ਦੀ ਸਪਿੱਨ ਜੋੜੀ ਨੇ ਬਾਰਡਰ ਗਾਵਰਕਰ ਟਰਾਫ਼ੀ ਦੇ ਦੂਜੇ ਟੈਸਟ ਦੀ ਦੂਜੀ ਪਾਰੀ ...