ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 12, 2026
More
    Home Breaking News ਪਿਓ ਵੱਲੋਂ ਨਸ਼ੇ...

    ਪਿਓ ਵੱਲੋਂ ਨਸ਼ੇੜੀ ਪੁੱਤਰ ਦਾ ਕਤਲ

    ਪਿਓ ਵੱਲੋਂ ਨਸ਼ੇੜੀ ਪੁੱਤਰ ਦਾ ਕਤਲ

    ਧਰਮਗੜ੍ਹ, (ਜੀਵਨ ਗੋਇਲ) ਨੇੜਲੇ ਪਿੰਡ ਜਖੇਪਲ ਹੰਭਲਵਾਸ ਵਿਖੇ ਇੱਕ ਪਿਓ ਵੱਲੋਂ ਆਪਣੇ ਹੀ ਨਸ਼ੇੜੀ ਪੁੱਤ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੁਖਪਾਲ ਕੌਰ ਨੇ ਲਿਖਵਾਈ ਰਿਪੋਰਟ ਵਿੱਚ ਦੱਸਿਆ ਕਿ ਉਸਦਾ 22 ਸਾਲਾ ਪੁੱਤਰ ਲਖਬੀਰ ਸਿੰਘ ਲੱਖੀ ਨਸ਼ੇ ਕਰਨ ਦਾ ਆਦੀ ਸੀ ਅਤੇ ਉਹ ਪੈਸੇ ਲੈਣ ਲਈ ਘਰੇ ਲੜਦਾ ਰਹਿੰਦਾ ਸੀ

    ਅੱਜ ਇਸ ਗੱਲੋਂ ਅੱਕ ਕੇ ਉਸ ਦੇ ਪਿਤਾ ਗੁਰਤੇਜ ਸਿੰਘ ਨੇ ਲੱਖੀ ਦੇ ਸਿਰ ਵਿੱਚ ਲੱਕੜ ਦਾ ਬਾਲਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਇਸ ਮਾਮਲੇ ਤੇ ਵਿਭਾਗੀ ਕਾਰਵਾਈ ਕਰ ਰਹੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.