ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Sach Kahoon F...

    Sach Kahoon Faridkot Celebration: ਬਲਾਕ ਫ਼ਰੀਦਕੋਟ ਦੀ ਸਾਧ-ਸੰਗਤ ਨੇ ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਮੌਕੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ

    Sach Kahoon Faridkot Celebration

    ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ | Sach Kahoon Faridkot Celebration

    Sach Kahoon Faridkot Celebration: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਬਲਾਕ ਫ਼ਰੀਦਕੋਟ ਦੀ ਸਾਧ-ਸੰਗਤ ਨੇ ਸ਼ਹਿਰੀ ਨਾਮ ਚਰਚਾ ਦੌਰਾਨ ‘ਸੱਚ ਕਹੂੰ’ ਅਖਬਾਰ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਬਲਾਕ ਫ਼ਰੀਦਕੋਟ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਵੰਡ ਕੇ ਖੁਸ਼ੀ ਮਨਾਈ।  ਇਸ ਮੁਹਿੰਮ ਦੀ ਸ਼ੁਰੂਆਤ ਏਐਸਆਈ ਬਲਦੇਵ ਸਿੰਘ ਇੰਸਾਂ, ਪ੍ਰੇਮੀ ਨਛੱਤਰ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਗੁਰਜੀਤ ਸਿੰਘ ਇੰਸਾਂ, ਪ੍ਰੇਮੀ ਨਿਸ਼ਾਨ ਸਿੰਘ ਇੰਸਾਂ, ਪ੍ਰੇਮੀ ਸੇਵਕ ਸਦਾਨੰਦ ਅਤੇ ਭੈਣ ਬਲਜੀਤ ਕੌਰ ਇੰਸਾਂ, ਭੈਣ ਨਿਰਮਲਾਂ ਇੰਸਾਂ, ਭੈਣ ਜਸਵਿੰਦਰ ਕੌਰ ਇੰਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ੁਰੂਆਤ ਕੀਤੀ।

    ਇਹ ਵੀ ਪੜ੍ਹੋ: Bird Welfare Campaign: ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਪੰਛੀਆਂ ਲਈ ਬਣੀ ਵਰਦਾਨ