ਪਾਕਿਸਤਾਨ ‘ਚ ਐਕਸਪ੍ਰੈੱਸ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਲੱਥੀਆਂ, 15 ਮੌਤਾਂ ਅਤੇ 50 ਜ਼ਖਮੀ

Train Accident

ਇਸਲਾਮਾਬਾਦ (ਏਜੰਸੀ)। ਪਾਕਿਸਤਾਨੀ ਸ਼ਹਿਰ ਕਰਾਚੀ ਤੋਂ 275 ਕਿਲੋਮੀਟਰ ਦੂਰ ਸਹਾਰਾ ਰੇਲਵੇ ਸਟੇਸ਼ਨ ਨੇੜੇ ਐਤਵਾਰ ਨੂੰ ਹਵੇਲੀਅਨ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਲੱਥ ਜਾਣ ਕਾਰਨ ਘੱਟੋ-ਘੱਟ 15 ਯਾਤਰੀਆਂ ਦੀ ਮੌਤ ਹੋ ਗਈ ਅਤੇ ਪੰਜਾਹ ਜ਼ਖਮੀ ਹੋ ਗਏ। ਰੇਲ ਹਾਦਸੇ ਤੋਂ ਬਾਅਦ ਸਿੰਧ ਦੇ ਅੰਦਰੂਨੀ ਜ਼ਿਲ੍ਹਿਆਂ ਨੂੰ ਆਉਣ-ਜਾਣ ਵਾਲੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਪ੍ਰਭਾਵਿਤਾਂ ਨੂੰ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ, ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਸ਼ੰਕਾ ਹੈ।

ਇਹ ਵੀ ਪੜ੍ਹੋ : ਧੋਖਾਧੜੀ : ਜ਼ਮੀਨ ਲਿਖਣੀ ਸੀ ਗਹਿਣੇ ਕਰਤਾ ਖਰੀਦ ਵੇਚ ਦਾ ਇਕਰਾਰਨਾਮਾ

LEAVE A REPLY

Please enter your comment!
Please enter your name here