ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News 3 ਸਾਲ ਤੋਂ ਬੰਦ...

    3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ

    Explosion, Factory, Closed, Years

    3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ

    ਅੰਮ੍ਰਿਤਸਰ । ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਸਥਿਤ 3 ਸਾਲ ਤੋਂ ਬੰਦ ਪਈ ਪੇਂਟ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

    ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਫੈਕਟਰੀ ਦੀ ਛੱਤ ਅਤੇ ਫੈਕਟਰੀ ਨਾਲ ਲੱਗਦੀਆਂ ਕੰਧਾਂ ਤੱਕ ਟੁੱਟ ਗਈਆਂ। ਦੱਸਿਆ ਜਾ ਰਿਹਾ ਕਿ  ਧਮਾਕਾ ਪੇਂਟ ਦੇ ਭਰੇ ਇੱਕ ਡਰੰਮ ‘ਚ ਹੋਇਆ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੰਜਾਬ ‘ਚ ਪਿਛਲੇ ਦਿਨ੍ਹਾਂ ‘ਚ ਕਾਫੀ ਫੈਕਰਟੀਆਂ ‘ਚ ਧਮਾਕੇ ਹੋ ਰਹੇ ਹਨ। ਕੁਝ ਦਿਨ੍ਹਾਂ ਪਹਿਲਾਂ ਬਟਾਲਾ ‘ਚ ਹੋਏ ਫੈਕਟਰੀ ਧਮਾਕੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। Explosion

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here