ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, February 3, 2026
More
    Home Breaking News ਇਥੋਪੀਇਨ ਏਅਰ ਲ...

    ਇਥੋਪੀਇਨ ਏਅਰ ਲਾਈਂਜ਼ ਦਾ ਬੋਇੰਗ ਵਿਮਾਨ ਕ੍ਰੈਸ਼

    Ethiopian, Air Lines, Aircraft, Crash

    157 ਲੋਕਾਂ ਦੀ ਮੌਤ

    ਅਦੀਸ ਅਬਾਬਾ : ਇਥੋਪੀਇਨ ਏਅਰਲਾਈਂਜ਼ ਦਾ ਬੋਇੰਗ 737 ਵਿਮਾਨ ਐਤਵਾਰ ਨੂੰ ਕ੍ਰੈਸ਼ ਹੋ ਗਿਆ। ਇਸ ‘ਚ 149 ਯਾਤਰੀ ਅਤੇ 8 ਕ੍ਰੋ ਮੈਂਬਰ ਸਵਾਰ ਸਨ। ਨਿਊਜ਼ ਏਜੰਸੀ ਨੇ ਸਰਕਾਰੀ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਹਾਸਦੇ ‘ਚ ਕਿਸੇ ਦੇ ਜਿਊਂਦੇ ਬਚਨ ਦੀ ਉਮੀਦ ਨਹੀਂ ਹੈ। ਇਹ ਵਿਮਾਨ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਕੇਨਿਆ ਦੇ ਨੈਰੋਬੀ ਜਾ ਰਿਹਾ ਸੀ। ਵਿਮਾਨ ਨੇ ਸਥਾਨੀ ਸਮੇਂ ਅਨੁਸਾਰ ਸਵੇਰੇ 8: 38 ਵਿਜੇ ਉੜਾਨ ਭਰੀ ਅਤੇ ਇਸ ਤੋਂ ਬਾਅਦ ਵੀ ਇਸਦਾ ਸੰਪਰਕ ਟੁੱਟ ਗਿਆ ਸੀ। ਇਥੋਪੀਆ ਦੇ ਪ੍ਰਧਾਨ ਮੰਤਰੀ ਕਾਰਜਕਾਲ ਨੇ ਹਾਦਸੇ ਤੇ ਦੁੱਖ ਜਤਾਇਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here