ਆਈਆਈਟੀ ਖੜਗਪੁਰ ਫੈਸਟੀਵਲ ਸ਼ਿਤਿਜ਼ 2024, 19 ਜਨਵਰੀ ਤੋਂ
(ਸੱਚ ਕਹੂੰ ਨਿਊਜ਼)। ਭਾਰਤ ਦੇ ਮੁੱਖ ਸਿੱਖਿਆ ਸੰਸਥਾਵਾਂ ’ਚ ਸ਼ਾਮਲ ਆਈਆਈਟੀ ਖੜਗਪੁਰ ਦਾ ਸਲਾਨਾ ਇੰਟਰਕਾਲਜ ਫੈਸਟੀਵਲ ਸ਼ਿਤਿਜ ਆਪਣੇ 21ਵੇਂ ਸੰਸਕਰਨ ਦੇ ਨਾਲ 19 ਤੋਂ 21 ਜਨਵਰੀ 2024 ਨੂੰ ਕੈਂਪਸ ਕੰਪਲੈਕਸ ਵਿੱਚ ਹੋਣ ਜਾ ਰਿਹਾ ਹੈ। ਫੈਸਟ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ ਸਿਤਿਜ਼ 2024 ...
ਮਸ਼ਹੂਰ ਸੰਗੀਤਕਾਰ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ
ਕੈਂਸਰ ਦੀ ਬਿਮਾਰੀ ਨਾਲ ਪੀਤੜ ਸਨ ਰਾਸ਼ਿਦ ਖਾਨ | Ustad Rashid Khan
ਸੰਗੀਤ ਜਗਤ ’ਚ ਸੋਗ ਦੀ ਲਹਿਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਸ਼ਹੂਰ ਸੰਗੀਤਕਾਰ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ ਹੋ ਗਿਆ ਹੈ, ਉਹ ਕਾਫੀ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਇਸ ਮਸ਼ਹੂਰ ਸੰਗੀਤਕਾਰ ਦੇ ਦੇਹਾਂਤ ਨਾਲ ਪੂਰੇ ਸੰਗ...
ਮਿਠੀਬਾਈ ਦਾ ਸ਼ਿਤਿਜ ਕਾਰਨੀਵਲ 3.0 ਯਾਦਗਾਰੀ ਹੋ ਨਿਬੜਿਆ
Kshitij Carnival 3 ਮਿਠੀਬਾਈ ਸ਼ਿਤਿਜ ਨੇ 23 ਦਸੰਬਰ ਨੂੰ ਵੱਡੇ ਪੈਮਾਨੇ 'ਤੇ ਕਸ਼ਤੀਜ ਕਾਰਨੀਵਲ 3.0 ਦਾ ਸਫਲਤਾਪੂਰਵਕ ਆਯੋਜਨ ਕਰਕੇ ਇੱਕ ਨਵਾਂ ਆਯਾਮ ਸਥਾਪਿਤ ਕੀਤਾ। ਕਾਰਨੀਵਲ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦੱਸਿਆ ਕਿ ਉਦਘਾਟਨੀ ਸਮਾਰੋਹ ਦੇ ਨਾਲ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਹੋਈ। ਓਪਨ ਮਾਈ...
ਹੀਰੋਇਨ ਦੀਪਿਕਾ ਪਾਦੁਕੋਣ ਹੁੰਡਈ ਦੀ ਬ੍ਰਾਂਡ ਅੰਬੈਸਡਰ ਬਣੀ
ਮੁੰਬਈ। Hyundai ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਕ੍ਰਿਕਟਰ ਹਾਰਦਿਕ ਪਾਂਡਿਆ ਤੋਂ ਬਾਅਦ ਦੀਪਿਕਾ ਕੰਪਨੀ ਦੀ ਤੀਜੀ ਆਈਕਨ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖ...
ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ’ਤੇ ਭਰਾ ਦਵਿੰਦਰ ਭੋਲਾ ’ਚ ਹੋਇਆ ‘ਝਗੜਾ’
ਦਵਿੰਦਰ ਭੋਲਾ ਦੀ ਪਤਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ ਵਿਖੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ (Satwinder Bugga ) ਤੇ ਦਵਿੰਦਰ ਭੋਲਾ ਦੋਵਾਂ ਭਰਾਵਾਂ ਵਿਚਕਾਰ ਝਗੜਾ ਹੋ ਗਿਆ ਇਸ ਦੌਰਾਨ ਜਖ਼ਮੀ ਹੋਈ ਦਵਿੰਦਰ ਭੋਲਾ ਦੀ ਪਤਨੀ ਦੀ ਹਸਪਤ...
ਇਲੀਟ ਕਲੱਬ ਵੱਲੋਂ ਔਰਤਾਂ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ
70 ਦੇ ਕਰੀਬ ਔਰਤਾਂ ਚੋਂ 30 ਨੂੰ ਵਿਸ਼ੇਸ਼ ਐਵਾਰਡ ਤੋਂ ਇਲਾਵਾ ਸਪੈਸ਼ਲ ਗੈਸਟ, ਗੈਸਟ ਆਫ਼ ਆਨਰ ਆਦਿ ਐਵਾਰਡ ਨਾਲ ਕੀਤਾ ਸਨਮਾਨਿਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇਲੀਟ ਕਲੱਬ ਵੱਲੋਂ ਔਰਤਾਂ ਲਈ ‘ਵੁਮੈਂਨ ਇਨ ਬਿਜ਼ਨਸ’ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਉਨ੍ਹਾਂ ਔਰਤਾਂ ਲਈ ਕਰਵਾਇਆ ਗਿਆ, ਜਿੰਨ੍ਹਾ ਨੇ ਆਪਣੇ ਬਲ...
ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਸੱਦਾ, ਆਉਣ ਵਾਲਾ ਸਮਾਂ ਬਾਗਬਾਨੀ ਤੇ ਫੁੱਲਾਂ ਦੀ ਖੇਤੀ ਦਾ | Heritage Festival
ਬਾਗਬਾਨੀ ਮੰਤਰੀ ਬੋਲੇ, ਪੰਜਾਬ ਸਰਕਾਰ ਕਿਸਾਨਾਂ ਦੀ ਹਰ ਪੱਖੋਂ ਕਰ ਰਹੀ ਹੈ ਮੱਦਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਹੈਰੀਟੇਜ ਫੈਸਟੀਵ...
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਅਸਲ ਜ਼ਿੰਦਗੀ ਬਾਰੇ ਖੇਡਿਆ ਨਾਟਕ
ਨਾਟਕ ਪੇਸ਼ਕਾਰੀ ਵੇਖਣ ਪੁੱਜੇ ਸੁਖਵਿੰਦਰ ਅੰਮਿ੍ਰਤ ਅਤੇ ਅਦਾਕਾਰ ਰਾਣਾ ਰਣਬੀਰ
ਨੌਵਾਂ ਨੋਰ੍ਹਾ ਰਿਚਰਡਜ਼ ਫ਼ੈਸਟੀਵਲ ਸੰਪੰਨ Drama
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਨੌਵਾਂ ਨੋਰ੍ਹਾ ਰਿਚਰਡਜ਼ ਫ਼ੈਸਟੀਵਲ ਸੰਪੰਨ ਹੋ ਗਿਆ ਹੈ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚ...
‘ਆਪ’ ਆਗੂ ਰਾਮ ਕ੍ਰਿਸ਼ਨ ਭੱਲਾ ਨੇ ਕਪਿਲ ਸ਼ਰਮਾ ਨਾਲ ਕੀਤੀ ਮੁਲਾਕਾਤ
ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਨਾਲ ਕਪਿਲ ਸ਼ਰਮਾ ਨਾਲ ਮੁਲਾਕਾਤ ਕੀਤੀ
(ਅਨਿਲ ਲੁਟਾਵਾ) ਅਮਲੋਹ। ‘ਆਪ’ ਦੇ ਸੀਨੀਅਰ ਆਗੂ ਅਤੇ ਸਮਾਜ ਸੇਵਕ ਰਾਮ ਕ੍ਰਿਸ਼ਨ ਭੱਲਾ ਨੇ ਆਪਣੀ ਪਤਨੀ ਪ੍ਰਵੀਨ ਭੱਲਾ ਨਾਲ ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਨਾਲ ਮੁੰਬਈ ’ਚ ਉਨ੍ਹਾਂ ਦੇ ਸੈੱਟ ’ਤੇ ਮੁਲਾਕਾਤ ...
Theater Festival: ‘ਗੁੰਮਸ਼ੁਦਾ ਔਰਤ’ ਨਾਂਅ ਦਾ ਸੋਲੋ ਨਾਟਕ ਲੋਕਾਂ ਨੂੰ ਦੇ ਗਿਆ ਵੱਡਾ ਸੁਨੇਹਾ
‘ਗੁੰਮਸ਼ੁਦਾ ਔਰਤ’ ਨਾਂਅ ਦੇ ਸੋਲੋ ਨਾਟਕ ਰਾਹੀਂ ਅਨੀਤਾ ਸ਼ਬਦੀਸ਼ ਨੇ ਪੰਜਾਬੀ ਯੂਨੀਵਰਸਿਟੀ ਦੀ ਸਟੇਜ ਉੱਤੇ ਨਿਭਾਏ ਵੱਖ-ਵੱਖ ਕਿਰਦਾਰ (Theater Festival)
ਔਰਤ ਦੇ ਸ਼ਕਤੀਕਰਨ ਦਾ ਦਿੱਤਾ ਗਿਆ ਸੁਨੇਹਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਥੀਏਟਰ ਫ਼ੈਸਟੀਵਲ (The...