Govinda: ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਹਸਪਤਾਲ ’ਚ ਦਾਖਲ
ਆਪਣੇ ਹੀ ਰਿਵਾਲਵਰ ਤੋਂ ਚੱਲੀ ਗੋਲੀ | Govinda
ਮੁੰਬਈ (ਏਜੰਸੀ)। Govinda: ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ’ਚ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਏ ਹਨ। ਉਨ੍ਹਾਂ ਦੀ ਆਪਣੀ ਹੀ ਪਸਤੌਲ ’ਚੋਂ ਗੋਲੀ ਚੱਲੀ ਹੈ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਅਭ...
ਪੰਜਾਬੀ ਗਾਇਕ ਕਰਨ ਔਜਲਾ ਹੋਏ ਹਾਦਸੇ ਦਾ ਸ਼ਿਕਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਕਰਨ ਔਜਲਾ (Karan Aujla) ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਕਰਨ ਔਜਲਾ ਜਦੋਂ ਸ਼ੂਟਿੰਗ ਕਰ ਰਹੇ ਸਨ ਤਾਂ ਕਾਰ ਪਲਟ ਗਈ, ਜਿਸ ਦੌਰਾਨ ਨੂੰ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਜਾਣਕਾਰੀ ਕਰਨ ਔਜਲਾ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਕੇ ਦਿੱਤੀ। ਵ...
ਹੀਰੋਇਨ ਜੈਕਲੀਨ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ’ਤੇ ਸੁਣਵਾਈ, ਅਦਾਲਤ ਨੇ ਈਡੀ ਨੂੰ ਜਾਰੀ ਕੀਤੀ ਨੋਟਿਸ
ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ਦੀ ਇੱਕ ਸਥਾਨਕ ਅਦਾਲਤ ਨੇ ਬਾਲੀਵੁੱਡ ਹੀਰੋਇਨ ਜੈਕਲੀਨ ਫਰਨਾਡੀਜ਼ (Jacqueline-Fernandez) ਨੂੰ ਆਬੂਧਾਬੀ, ਨੇਪਾਲ, ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਫਰਾਂਸ ਦੀ 15 ਦਿਨਾਂ ਦੀ ਯਾਤਰਾ ਲਈ ਉਸ ਦਾ ਪਾਸਪੋਰਟ ...
ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ ਕੀਤਾ ਲਾਂਚ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ 'ਮੈਂ ਮੋਦੀ ਦਾ ਪਰਿਵਾਰ ਹਾਂ' ਲਾਂਚ ਕਰ ਦਿੱਤਾ ਹੈ। 3 ਮਿੰਟ 13 ਸੈਕਿੰਡ ਦਾ ਇਹ ਗੀਤ ਜ਼ਿਆਦਾਤਰ ਹਿੰਦੀ ਭਾਸ਼ਾ ਵਿੱਚ ਹੈ। ਹਾਲਾਂਕਿ ਹਿੰਦੀ ਤੋਂ ਇਲਾਵਾ ਇਸ ਗੀਤ ਦੀਆਂ ਲਾਈਨਾਂ 'ਮੈਂ ਮੋਦੀ ਦਾ ਪਰਿਵਾਰ ਹਾਂ' ਨੂੰ ਗੁਜਰਾਤੀ, ਪੰਜਾ...
Surjit Singh Dhami : ਪੰਜਾਬੀ ਰੰਗ ਮੰਚ ਨੂੰ ਵੱਡਾ ਘਾਟਾ, ਨਹੀਂ ਰਹੇ ਸੁਰਜੀਤ ਸਿੰਘ ਧਾਮੀ
ਪੱਟੀ। ਪੰਜਾਬੀ ਰੰਗ ਮੰਚ ਦਾ ਹਿੱਸਾ ਰਹੇ, ਟੀਵੀ ਤੇ ਫਿਲਮਾਂ ਰਾਹੀਂ ਤਰਨਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ ਸੁਰਜੀਤ ਸਿੰਘ ਧਾਮੀ (Surjit Singh Dhami) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਫਿਲਮ ‘ਮੌਸਮ’ ਵਿੱਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਤਾਂ ਉਹ ਮਸ਼ਹੂਰ ਹੋਏ ਸਨ। ਸੁਰਜੀਤ ਧਾਮੀ ਪਿਛ...
ਪੂਜਨੀਕ ਗੁਰੂ ਜੀ ਦੇ ਭਜਨ ਨੇ ਪਾ ਰੱਖੀਆਂ ਹਨ ਧੁੰਮਾਂ, 5 ਦਿਨਾਂ ’ਚ 63 ਲੱਖ ਲੋਕਾਂ ਨੇ ਯੂਟਿਊਬ ’ਤੇ ਸੁਣਿਆ ਭਜਨ
ਯੂਟਿਊਬ ’ਤੇ ਟ੍ਰੈਂਡਿੰਗ ’ਚ ਪਹੁੰਚਿਆ, ਹਰ ਫੋਨ ’ਚ ਵੱਜ ਰਿਹਾ ਹੈ ਪੂਜਨੀਕ ਗੁਰੂ ਜੀ ਦਾ ਮੈਲੋਡੀਅਸ ਭਜਨ (Saint Dr. MSG Insan)
(ਅਨਿਲ ਕੱਕੜ) ਚੰਡੀਗੜ੍ਹ। ‘ਪਾਪ ਛੁੁਪਾ ਕੇ ਪੁੰਨ ਦਿਖਾਕੇ’ ਆਹ ਹਾ… ਕੀ ਭਜਨ ਹੈ… ਕੀ ਲਿਖਿਆ ਹੈ ਕੀ ਗਾਇਆ ਹੈ, ਕੀ ਸੰਗੀਤ ਹੈ..ਕੀ ਕੰਪੋਜੀਸ਼ਨ ਹੈ… ਵਾਹ ਮੇਰੇ ਮੌਲਾ… ਇਹੀ ਸ਼ਬ...
ਸਲਮਾਨ ਖਾਨ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਧਮਕੀ
(ਸੱਚ ਕਹੂੰ ਨਿਊਜ਼) ਮੁੁੰਬਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਮੋਰਨਿੰਗ ਵਾਕ ਦੌਰਾਨ ਇੱਕ ਚਿੱਠੀ ਮਿਲੀ, ਜਿਸ ’ਚ ਸਲਮਾਨ ਖਾਨ ਨੂੰ ...
ਬਾਲੀਵੁੱਡ ਹੀਰੋਈਨ ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਪਹੁੰਚੀ ਹਾਈਕੋਰਟ
ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ’ਤੇ ਕੀਤੀ ਸੀ ਟਿੱਪਣੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬਾਲੀਵੁੱਡ ਹੀਰੋਈਨ ਕੰਗਨਾ ਰਣੌਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਜਿਸ ਵਿੱਚ ਉਸਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।...
‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!
‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲ...
ਮੌਲਿਕਤਾ ਹੀ ਸੰਗੀਤ ਦੀ ਜਾਨ
ਤੇਲਗੂ ਫ਼ਿਲਮ ‘ਆਰਆਰਆਰ’ ਦੇ ਗਾਣੇ ਨਾਟੂ-ਨਾਟੂ ਨੇ ਆਸਕਰ ਪੁਰਸਕਾਰ ਜਿੱਤ ਲਿਆ ਹੈ। ਇਹ ਕਿਸੇ ਪਹਿਲੇ ਭਾਰਤੀ ਗਾਣੇ ਨੂੰ ਮਿਲਿਆ ਕੌਮਾਂਤਰੀ ਵੱਕਾਰੀ ਪੁਰਸਕਾਰ ਹੈ। ਗਾਣੇ ਨੂੰ ਬੈਸਟ ਓਰਿਜਨਲ ਸੌਂਗ ਦੀ ਸ਼੍ਰੇਣੀ ’ਚ ਪੁਰਸਕਾਰ ਮਿਲਿਆ ਹੈ। ਇਸ ਸ੍ਰੇਣੀ ’ਚ ਸਿਰਫ਼ ਉਹੀ ਗੀਤ ਗਾਉਂਦਾ ਹੈ, ਜਿਹੜਾ ਪਹਿਲਾਂ ਆਏ ਕਿਸ ਗੀਤ ਦੀ...