ਮਾਤਾ-ਪਿਤਾ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਮੱਦਦ ਕੀਤੀ : ਸੋਨੂੰ ਸੂਦ
ਕੋਰੋਨਾ ਮਹਾਂਮਾਰੀ ਬਿਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ ਵਾਂਗ ਅੱਗੇ ਆ ਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇੱਥੋਂ ਹੀ ਇਨਸਾਨ ਦਾ ਪਤਾ ਲੱਗਦਾ ਹੈ ਕਿ ਉਹ ਕਿੰਨਾ ਚੰਗਾ ਇਨਸਾਨ ਹੈ। ਅਸਲ ਇਨਸਾਨ ਉਹੀ ਹੈ ਜੋ ਦੁੱਖ-ਦਰਦ 'ਚ ਇੱਕ-ਦੂਜੇ ਦੇ ਕੰਮ ਆਵੇ।