Salman Khan Firing Case: ਮੁੰਬਈ ਪੁਲਿਸ ਦੇ ਹੱਥ ਲੱਗੇ ਵੱਡੇ ਸਬੂਤ!
Salman Khan Firing Case: ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨ ਲਈ ਆਪਣੀ ਚੱਲ ਰਹੀ ਮੁਹਿੰਮ ਤਹਿਤ ਅੱਜ ਅਹਿਮ ਸਬੂਤ ਲੱਭੇ ਹਨ, ਜੋ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਮੰਨੇ ਜਾਂ...
ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਲਘੂ ਫਿਲਮ ਲਈ ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਐਵਾਰਡ
International Film Award: ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਅੰਤਰਰਾਸ਼ਟਰੀ ਫਿਲਮ ਐਵਾਰਡ
ਲਘੁੂ ਫਿਲਮ ਰੇਹ ਸਪਰੇਅ ਲਈ ਮਿਲਿਆ ਐਵਾਰਡ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪਿੰਡ ਭੇਡਪੁਰਾ ਦੇ ਸਿਮਰਨਪ੍ਰੀਤ ਸਿੰਘ (ਸਨੀ ਨਿਰਮਾਣ) ਦੁਆਰਾ ਵਾਤਾਵਰਣ ’ਤੇ ਬਣਾਈ ਗਈ ਲਘੂ ਫਿਲਮ (ਰੇਹ ਸਪਰੇਅ) ਜਿਸ ...
ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧੀਆਂ, ਜਾਇਦਾਦ ਜਬਤ
ਮੁੰਬਈ। ਇੱਕ ਵਾਰ ਫਿਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਦਾਕਾਰਾ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਖਿਲਾਫ਼ ਅਡਲਟ ਫਿਲਮਾਂ ਦੇ ਨਿਰਮਾਣ ਅਤੇ ਪ੍ਰਸਾਰਣ ਸਬੰਧੀ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ’ਚ ਵੱਡਾ ਐਕਸ਼ਨ ਲਿਆ ਹੈ। ...
ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨੂੰ ਪਹਿਲੀ ਤੇ ਆਖਰੀ ਚੇਤਾਵਨੀ!
ਮੁੰਬਈ। ਬੀਤੇ ਦਿਨ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਵਾਰਦਾਤ ਤੋਂ ਤੁਰੰਤ ਬਾਅਦ ਅਨਮੋਲ ਬਿਸ਼ਨੋਈ ਨੇ ਇੱਕ ਆਨਲਾਈਨ ਪੋਸਟ ਦੇ ਤਹਿਤ ਕਥਿਤ ਤੌਰ ’ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਬਾ...
ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਨੂੰ ਲੋਕਾਂ ਨੂੰ ਕਿਉਂ ਕਰਨੀ ਪਈ ਅਪੀਲ, ਜਾਣੋ…
ਮੁੰਬਈ (ਏਜੰਸੀ)। ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜਫਰ ਨੇ ਈਦ ਦੇ ਮੌਕੇ ’ਤੇ ਦਰਸ਼ਕਾਂ ਨੂੰ ‘ਬੜੇ ਮੀਂਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੋਵੇਂ ਫਿਲਮਾਂ ਦੇਖਣ ਦੀ ਅਪੀਲ ਕੀਤੀ ਹੈ। ਅਲੀ ਅੱਬਾਸ ਦੇ ਨਿਰਦੇਸ਼ਨ ’ਚ ਬਣੀ ਫਿਲ ‘ਬੜੇ ਮੀਆਂ ਛੋਟੇ ਮੀਆਂ’ ਨੂੰ ਵਾਸੂ ਭਗਨਾਨੀ ਅਤੇ ਜੈਕੀ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ ਪੂਜਾ...
ਗੀਤਕਾਰ ਗਿੱਲ ਰੌਂਤਾ ਨੂੰ ਲੋਕ ਸਭਾ ਚੋਣਾਂ ਲਈ ਮਿਲੀ ਇਹ ਜਿੰਮੇਵਾਰੀ
ਗੀਤਕਾਰ ਗਾਇਕ ਗਿੱਲ ਰੌਂਤਾ ਜ਼ਿਲ੍ਹੇ ਦਾ ਸਵੀਪ ਆਈਕਨ ਬਣਿਆ | Gill Roanta
ਮੋਗਾ (ਵਿੱਕੀ ਕੁਮਾਰ)। ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ’ਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ ਹੈ।...
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ’ਚ ਪੇਸ਼, ਜਾਣੋ ਕੀ ਹੈ ਮਾਮਲਾ
ਅੰਮ੍ਰਿਤਸਰ। ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਸਬੰਧੀ ਵਿਵਾਦ ਲਗਾਤਾਰ ਚੱਲ ਰਿਹਾ ਹੈ। ਦਰਅਸਲ, ਇਸ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕ ਭਾਈਚਾਰੇ ਵੱਲੋਂ ਇਤਰਾਜ ਪ੍ਰਗਟਾਇਆ ਗਿਆ। ਜਿਸ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ’ਚ ਵਾਲਮੀਕ ਸਮਾਜ ’ਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ...
ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ ਕੀਤਾ ਲਾਂਚ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ 'ਮੈਂ ਮੋਦੀ ਦਾ ਪਰਿਵਾਰ ਹਾਂ' ਲਾਂਚ ਕਰ ਦਿੱਤਾ ਹੈ। 3 ਮਿੰਟ 13 ਸੈਕਿੰਡ ਦਾ ਇਹ ਗੀਤ ਜ਼ਿਆਦਾਤਰ ਹਿੰਦੀ ਭਾਸ਼ਾ ਵਿੱਚ ਹੈ। ਹਾਲਾਂਕਿ ਹਿੰਦੀ ਤੋਂ ਇਲਾਵਾ ਇਸ ਗੀਤ ਦੀਆਂ ਲਾਈਨਾਂ 'ਮੈਂ ਮੋਦੀ ਦਾ ਪਰਿਵਾਰ ਹਾਂ' ਨੂੰ ਗੁਜਰਾਤੀ, ਪੰਜਾ...
EPFO Rules : PF ਖਾਤੇ ’ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾਏ ਜਾ ਸਕਦੇ ਹਨ, ਜਾਣੋ ਪੂਰੀ ਪ੍ਰਕਿਰਿਆ
EPFO Rules: ਜੇਕਰ ਤੁਸੀਂ ਕਿਸੇ ਕੰਪਨੀ ਜਾਂ ਸਕੂਲ ਵਿੱਚ ਕੰਮ ਕਰਦੇ ਹੋ, ਤਾਂ ਸੰਭਵ ਹੈ ਕਿ ਤੁਹਾਡੇ ਕੋਲ ਇੱਕ PF ਖਾਤਾ ਵੀ ਹੋਵੇਗਾ। ਦਰਅਸਲ, ਇਹ ਕੰਪਨੀ ਦੇ ਆਕਾਰ 'ਤੇ ਨਿਰਭਰ ਕਰਦਾ ਹੈ ਕਿ ਕਰਮਚਾਰੀਆਂ ਦਾ PF ਕੱਟਿਆ ਜਾਵੇਗਾ ਜਾਂ ਨਹੀਂ। ਕਰਮਚਾਰੀ ਭਵਿੱਖ ਨਿਧੀ ਸੰਗਠਨ ਭਾਵ ਈਪੀਐਫਓ ਦੁਆਰਾ ਰੁਜ਼ਗਾਰ ਪ੍ਰਾਪਤ...
ਸੱਭਿਆਚਾਰ ਅਤੇ ਸਿਰਜਣਾਤਮਕਤਾ ਵਿਭਿੰਨਤਾ ਦੇ ਨਾਲ “ਅਲਚੇਰਿੰਗਾ 2024”, 7 ਮਾਰਚ ਤੋਂ ਸ਼ੁਰੂ
ਮੁੰਬਈ (ਸੱਚ ਕਹੂੰ ਨਿਊਜ਼)। ਦੇਸ਼ ਦੇ ਪ੍ਰਸਿੱਧ ਵਿੱਦਿਅਕ ਅਦਾਰਿਆਂ ਵਿੱਚੋਂ ਇੱਕ IIT ਗੁਹਾਟੀ ਦਾ ਬਹੁਤ ਹੀ ਸ਼ਾਨਦਾਰ ਸੱਭਿਆਚਾਰਕ ਫੈਸਟ "ਅਲਚੇਰਿੰਗਾ" ਛੇਤੀ ਹੀ ਸਾਡੇ ਵਿਚਕਾਰ ਆਉਣ ਜਾ ਰਿਹਾ ਹੈ। ਅਲਚੇਰਿੰਗਾ 2024 ਦੇ ਮੀਡੀਆ ਅਤੇ ਆਊਟਰੀਚ ਦੇ ਮੁਖੀ ਲਕਸ਼ੈ ਕੋਹਲੀ ਨੇ ਸੱਚ ਕਹੂੰ ਦੇ ਪੱਤਰਕਾਰ ਨੂੰ ਦੱਸਿਆ ਕਿ ...