ਸਲਮਾਨ ਨਹੀਂ, ਇਸ ਸ਼ਖਸ ਨੇ ਕੀਤੇ ‘ਟਾਈਗਰ ਜ਼ਿੰਦਾ ਹੈ’ ਦੇ ਖਤਰਨਾਕ ਸੀਨ
ਮੁੰਬਈ। ਉਂਜ ਤਾਂ ਬਾਲੀਵੁੱਡ ਵਿੱਚ ਹਰ ਵੱਡਾ ਸਟਾਰ ਆਪਣੇ ਐਕਸ਼ਨ ਸੀਨ ਵੀ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰਅਜਿਹੇ ਸੀਨ ਹੁੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਖਤਰਾ ਹੁੰਦਾ ਹੈ। ਅਜਿਹੇ ਵਿੱਚ ਡਾਇਰੈਕਟਰ ਮੁੱਖ ਹੀਰੋ ਦੀ ਜਗ੍ਹਾ ਉਸ ਦੇ ਬਾਡੀ ਡਬਲ (ਬਰਾਬਰ ਕੱਦ-ਕਾਠੀ) ਵਾਲੇ ਆਰਟਿਸਟ ਤੋਂ ਕਰਵਾਉਂਦੇਹਨ।...
ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੂੰ ਮਿਲੇ ਸਲਮਾਨ ਖਾਨ
ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੂੰ ਮਿਲੇ ਸਲਮਾਨ ਖਾਨ
ਨਵੀਂ ਦਿੱਲੀ (ਏਜੰਸੀ)। ਟੋਕੀਓ ਓਲੰਪਿਕ ’ਚ ਚਾਂਦੀ ਤਮਗਾ ਜੇਤੂ ਭਾਰਤੀ ਮਹਿਲਾ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨਾਲ ਫਿਲਮੀ ਅਦਾਕਾਰ ਸਲਮਾਨ ਖਾਨ ਨੇ ਮੁਲਾਕਾਤ ਕੀਤੀ । ਸਲਮਾਨ ਖਾਨ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਤੇ ਇਸੇ ਤਰ੍ਹਾਂ ਦ...
ਪ੍ਰਸਿੱਧ ਡਾਂਸ ਮਾਹਰ ਸੁਨੀਲ ਕੋਠਾਰੀ ਦਾ ਦਿਹਾਂਤ
ਪ੍ਰਸਿੱਧ ਡਾਂਸ ਮਾਹਰ ਸੁਨੀਲ ਕੋਠਾਰੀ ਦਾ ਦਿਹਾਂਤ
ਦਿੱਲੀ। ਪ੍ਰਸਿੱਧ ਨਾਚ ਇਤਿਹਾਸਕਾਰ ਵਿਦਵਾਨ ਸੁਨੀਲ ਕੋਠਾਰੀ, ਜਿਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ, ਦੀ ਅੱਜ ਸਵੇਰੇ ਇੱਥੇ ਮੌਤ ਹੋ ਗਈ। ਉਹ 87 ਅਤੇ ਅਣਵਿਆਹੇ ਸਨ। ਕੋਠਾਰੀ ਨਵੰਬਰ ਵਿਚ ਕੋਵਿਡ -19 ਤੋਂ ਸੰਕਰਮਿਤ ਹੋਏ ਸਨ ਅਤੇ ਉਨ੍ਹਾਂ ਨੂੰ ਹਸਪਤਾ...
ਗੁਰਪ੍ਰੀਤ ਘੁੱਗੀ ਦੀ ਇੰਸਟਾਗਰਾਮ ਵੀਡੀਓ ਪਾ ਗਈ ਲਾਹਨਤਾਂ
ਦੇਸ਼ 'ਚ ਸਫ਼ਾਈ ਵਿਵਸਥਾ 'ਤੇ ਕਮੈਂਟ ਕਰਕੇ ਕੀਤੀ ਸਮਝਾਉਣ ਦੀ ਕੋਸਿ਼ਸ਼
ਸਹਿਜ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਗੁਰਪ੍ਰੀਤ ਘੁੱਗੀ ਫਿਲਮਾਂ 'ਚ ਵੀ ਚੰਗੀ ਪਕੜ ਬਣਾ ਚੁੱਕੇ ਹਨ। ਇਨ੍ਹੀਂ ਦਿਨੀਂ ਗੁਰਪ੍ਰੀਤ ਘੁੱਗੀ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹ...
ਰਿਤਿਕ ਨੇ ਦਿੱਤੇ ਪੁਲਿਸ ਨੂੰ ਹੈਂਡ ਸੈਨੀਟਾਈਜ਼ਰ
ਰਿਤਿਕ ਨੇ ਦਿੱਤੇ ਪੁਲਿਸ ਨੂੰ ਹੈਂਡ ਸੈਨੀਟਾਈਜ਼ਰ
ਮੁੰਬਈ। ਬਾਲੀਵੁੱਡ ਦੇ ਮਾਚੋ ਮੈਨ ਰਿਤਿਕ ਰੋਸ਼ਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਡਿਊਟੀ 'ਤੇ ਮੁੰਬਈ ਪੁਲਿਸ ਦੀ ਸੁਰੱਖਿਆ ਲਈ ਹੈਂਡ ਸੈਨੀਟਾਈਜ਼ਰ ਦਿੱਤੇ ਹਨ। ਰਿਤਿਕ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਡਿਊਟੀ 'ਤੇ ਮੁੰਬਈ ਪੁਲਿਸ ਦੀ ਸੁਰੱਖਿਆ ਲਈ ਇਕ...
Pankaj Udhas : ਸੰਗੀਤ ਦੀ ਦੁਨੀਆਂ ਤੋਂ ਬੁਰੀ ਖਬਰ
ਗ਼ਜ਼ਲ ਗਾਇਕ ਪੰਕਜ ਉਧਾਸ ਨਹੀਂ ਰਹੇ | Pankaj Udhas
2006 ’ਚ ਮਿਲਿਆ ਸੀ ਪਦਮ ਸ਼੍ਰੀ
ਲੰਬੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਮਸ਼ਹੂਰ ਗਜਲ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਬ ਨੇ ਸੋ...
ਸੋਨੂੰ ਸੂਦ ਨੇ ਮਹਾਰਾਸ਼ਟਰ ਪੁਲਿਸ ਨੂੰ ਡੋਨੇਟ ਕੀਤੇ 25 ਹਜ਼ਾਰ ਫੇਸ ਸ਼ੀਲਡਸ
ਸੋਨੂੰ ਸੂਦ ਨੇ ਮਹਾਰਾਸ਼ਟਰ ਪੁਲਿਸ ਨੂੰ ਡੋਨੇਟ ਕੀਤੇ 25 ਹਜ਼ਾਰ ਫੇਸ ਸ਼ੀਲਡਸ
ਮੁੰਬਈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਕੋਰੋਨਾ ਖਿਲਾਫ ਚੱਲ ਰਹੀ ਲੜਾਈ 'ਚ ਮੋਰਚਾ ਲਾਈਨ ਦੇ ਯੋਧਿਆਂ ਦੀ ਭੂਮਿਕਾ ਨਿਭਾਉਣ ਵਾਲੇ ਮਹਾਰਾਸ਼ਟਰ ਪੁਲਿਸ ਮੁਲਾਜ਼ਮਾਂ ਲਈ 25 ਹਜ਼ਾਰ ਚਿਹਰੇ ਦੀਆਂ ਸ਼ੀਲਡਾਂ ਦਾਨ ਕੀਤੀਆਂ ਹਨ।
ਦੇਸ਼ 'ਚ ਕ...
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਾਲਾ ‘Roshan Sodhi’ ਹੋਇਆ ਲਾਪਤਾ, ਮਾਪਿਆਂ ਕਰਵਾਈ ਰਿਪੋਰਟ ਦਰਜ਼
ਮੁੰਬਈ (ਏਜੰਸੀ)। ਬਚਪਨ ਵਿੱਚ ਸਾਰਿਆਂ ਨੇ ਹੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਵਿੱਚ ਸਰਦਾਰ ਦੇ ਕਿਰਦਾਰ ਵਿੱਚ ਰੌਸ਼ਨ ਸੋਢੀ (Roshan Sodhi) ਨੂੰ ਦੇਖਿਆ ਹੋਵੇਗਾ। ਪੁਰਾਣੇ ਕਿਰਦਾਰ ਵਾਲੇ ਗੁਰਚਰਨ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' (Ta...
ਹਿਸਾਰ ਰੇਂਜ ਦੇ IG ਰਾਕੇਸ਼ ਆਰੀਆ ਨੇ ਗੁਰੂ ਜੀ ਦੇ ਭਜਨ ‘ਤੇ ਕਹੀ ਵੱਡੀ ਗੱਲ…
ਗੁਰੂ ਜੀ ਦਾ ਭਜਨ ‘ਜਾਗੋ ਦੇਸ਼ ਦੇ ਲੋਕੋ’ ਬਣਿਆ ਜਨ ਜਨ ਦੀ ਆਵਾਜ਼
‘ਨਸ਼ਾ ਅਤੇ ਹਿੰਸਾ ਮੁਕਤ ਮੇਰਾ ਗਾਓਂ ਮੇਰੀ ਸ਼ਾਨ’ ਪ੍ਰੋਗਰਾਮ ਵਿੱਚ ਟਰੂ ਐਜੂਕੇਸ਼ਨ ਗਲੋਇੰਗ ਸਕੂਲ ਮੋਡ਼ੀ ਦੇ ਵਿਦਿਆਰਥੀਆਂ ਨੇ ਭਜਨ ਗਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।
ਆਈ.ਜੀ., ਐਸ.ਪੀ ਸਮੇਤ ਪ੍ਰੋਗਰਾਮ ਵਿਚ ਹਾਜ਼ਰ ਪਤਵੰਤਿਆਂ...
ਕੋਵਿਡ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੇ ਪੱਤਰਕਾਰਾਂ ਦੀ ਮੱਦਦ ਲਈ ਅੱਗੇ ਆਏ ਅਮਿਤਾਭ ਬੱਚਨ
ਕੋਰੋਨਾ ਕਾਲ ਦੇ ਔਖੇ ਸਮੇਂ ’ਚ ਕਰ ਰਹੇ ਹਨ ਲੋੜਵੰਦਾਂ ਦੀ ਲਗਾਤਾਰ ਮੱਦਦ
ਮੁੰਬਈ । ਵਿਸ਼ਵ ਮਹਾਂਮਾਰੀ ਕੋਵਿਡ-19 ਦਾ ਕਹਿਰ ਦੇਸ਼ ’ਚ ਲਗਾਤਾਰ ਜਾਰੀ ਹੈ ਇਸ ਮਹਾਂਮਾਰੀ ਕਾਰਨ ਕਾਫ਼ੀ ਲੋਕ ਆਪਣਾ ਰੁਜ਼ਗਾਰ ਗੁਆ ਬੈਠੇ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਅਣਮੁੱਲੀ ਜਾਨਾਂ ਗੁਆ ਚੁੱਕੇ ਹਨ ਇਸ ਸੰਕਟ ਦੇ ਸਮੇਂ ’ਚ ਦੇਸ਼ ਦੀਆਂ ...