ਸਾਡੇ ਨਾਲ ਸ਼ਾਮਲ

Follow us

40.5 C
Chandigarh
Sunday, May 19, 2024
More
    Raj kumar Kohli

    ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ

    0
    ਮੁੰਬਈ। ਦਿੱਗਜ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ (Raj kumar Kohli) ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਫਿਲਮੀ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਰਾਜਕੁਮਾਰ ਕੋਹਲੀ ਦਾ ਦੇਹਾਂਤ ਸਵੇਰੇ ਸ਼ੁੱਕਰਵਾਰ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਆਪਣੇ ਘ...
    Mithun Chakraborty

    Mithun Chakraborty: ਮਿਥੁਨ ਚੱਕਰਵਰਤੀ ਹਸਪਤਾਲ ’ਚ ਭਰਤੀ

    0
    ਕੋਲਕਾਤਾ (ਏਜੰਸੀ)। ਮਸ਼ਹੂਰ ਅਭਿਨੇਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਿਥੁਨ ਚੱਕਰਵਰਤੀ ਨੂੰ ਸ਼ਨੀਵਾਰ ਨੂੰ ਇੱਥੇ ਈਐਮ ਬਾਈਪਾਸ ਸਥਿਤ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਤੇ ਫਿਲਮ ਅਦਾਕਾਰ ਸੋਹਮ ਚੱਕਰਵਰਤੀ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਸੂਤਰਾਂ ਨੇ...
    Mangal Dhillon

    ਕੈਂਸਰ ਅੱਗੇ ਹਾਰੇ ਪੰਜਾਬੀ ਫ਼ਿਲਮ ਐਕਟਰ ਮੰਗਲ ਢਿੱਲੋਂ

    0
    ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਫਿਲਮ ਐਕਟਰ ਮੰਗਲ ਢਿੱਲੋਂ (Mangal Dhillon) ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਮੰਗਲ ਢਿੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਉਨਾਂ ਦਾ ਸਥਾਨਕ ਇੱਕ ਹਸਪਤਾਲ ’ਚ ਇਲਾਜ਼ ਚੱਲ ਰਿਹਾ ਸੀ।ਐਕਟਰ ਯਸਪਾਲ ਸ਼ਰਮਾਂ ਨੇ ਜਾਣਕਾਰੀ ਦਿੰਦਿਆ...
    Jacqueline-Fernandez, Heroine Jacqueline

    ਹੀਰੋਇਨ ਜੈਕਲੀਨ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ’ਤੇ ਸੁਣਵਾਈ, ਅਦਾਲਤ ਨੇ ਈਡੀ ਨੂੰ ਜਾਰੀ ਕੀਤੀ ਨੋਟਿਸ

    0
    ਮਾਮਲੇ ਦੀ ਅਗਲੀ ਸੁਣਵਾਈ 18 ਮਈ ਨੂੰ ਹੋਵੇਗੀ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ਦੀ ਇੱਕ ਸਥਾਨਕ ਅਦਾਲਤ ਨੇ ਬਾਲੀਵੁੱਡ ਹੀਰੋਇਨ ਜੈਕਲੀਨ ਫਰਨਾਡੀਜ਼ (Jacqueline-Fernandez) ਨੂੰ ਆਬੂਧਾਬੀ, ਨੇਪਾਲ, ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਫਰਾਂਸ ਦੀ 15 ਦਿਨਾਂ ਦੀ ਯਾਤਰਾ ਲਈ ਉਸ ਦਾ ਪਾਸਪੋਰਟ ...

    ਮੰਜ਼ਿਲ

    0
    ਮੰਜ਼ਿਲ ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
    Election Song

    ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ ਕੀਤਾ ਲਾਂਚ 

    0
    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਜਪਾ ਨੇ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ 'ਮੈਂ ਮੋਦੀ ਦਾ ਪਰਿਵਾਰ ਹਾਂ' ਲਾਂਚ ਕਰ ਦਿੱਤਾ ਹੈ। 3 ਮਿੰਟ 13 ਸੈਕਿੰਡ ਦਾ ਇਹ ਗੀਤ ਜ਼ਿਆਦਾਤਰ ਹਿੰਦੀ ਭਾਸ਼ਾ ਵਿੱਚ ਹੈ। ਹਾਲਾਂਕਿ ਹਿੰਦੀ ਤੋਂ ਇਲਾਵਾ ਇਸ ਗੀਤ ਦੀਆਂ ਲਾਈਨਾਂ 'ਮੈਂ ਮੋਦੀ ਦਾ ਪਰਿਵਾਰ ਹਾਂ' ਨੂੰ ਗੁਜਰਾਤੀ, ਪੰਜਾ...

    ਸਿੱਧੂ ਮੂਸੇਵਾਲਾ ਦਾ ਨਵਾਂ Song ਰਿਲੀਜ਼, ਕਤਲ ਤੋਂ ਬਾਅਦ ਛੇਵਾਂ ਗੀਤ

    0
    ਇੱਕ ਘੰਟੇ ’ਚ 9.73 ਲੱਖ ਲੋਕਾਂ ਨੇ ਵੇਖਿਆ | Sidhu Moose Wala ਮਾਨਸਾ (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਭਾਵ ਸ਼ੁੱਕਰਵਾਰ (2 ਫਰਵਰੀ) ਨੂੰ ਰਿਲੀਜ਼ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਨ੍ਹਾਂ ਦਾ ਛੇਵਾਂ ਗੀਤ ਹੈ। ਰਿਲੀਜ਼ ਤ...

    ਪੂਜਨੀਕ ਗੁਰੂ ਜੀ ਦੇ ਭਜਨ ਨੇ ਪਾ ਰੱਖੀਆਂ ਹਨ ਧੁੰਮਾਂ, 5 ਦਿਨਾਂ ’ਚ 63 ਲੱਖ ਲੋਕਾਂ ਨੇ ਯੂਟਿਊਬ ’ਤੇ ਸੁਣਿਆ ਭਜਨ

    0
    ਯੂਟਿਊਬ ’ਤੇ ਟ੍ਰੈਂਡਿੰਗ ’ਚ ਪਹੁੰਚਿਆ, ਹਰ ਫੋਨ ’ਚ ਵੱਜ ਰਿਹਾ ਹੈ ਪੂਜਨੀਕ ਗੁਰੂ ਜੀ ਦਾ ਮੈਲੋਡੀਅਸ ਭਜਨ (Saint Dr. MSG Insan) (ਅਨਿਲ ਕੱਕੜ) ਚੰਡੀਗੜ੍ਹ। ‘ਪਾਪ ਛੁੁਪਾ ਕੇ ਪੁੰਨ ਦਿਖਾਕੇ’ ਆਹ ਹਾ… ਕੀ ਭਜਨ ਹੈ… ਕੀ ਲਿਖਿਆ ਹੈ ਕੀ ਗਾਇਆ ਹੈ, ਕੀ ਸੰਗੀਤ ਹੈ..ਕੀ ਕੰਪੋਜੀਸ਼ਨ ਹੈ… ਵਾਹ ਮੇਰੇ ਮੌਲਾ… ਇਹੀ ਸ਼ਬ...
    Surjit Singh Dhami

    Surjit Singh Dhami : ਪੰਜਾਬੀ ਰੰਗ ਮੰਚ ਨੂੰ ਵੱਡਾ ਘਾਟਾ, ਨਹੀਂ ਰਹੇ ਸੁਰਜੀਤ ਸਿੰਘ ਧਾਮੀ

    0
    ਪੱਟੀ। ਪੰਜਾਬੀ ਰੰਗ ਮੰਚ ਦਾ ਹਿੱਸਾ ਰਹੇ, ਟੀਵੀ ਤੇ ਫਿਲਮਾਂ ਰਾਹੀਂ ਤਰਨਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ ਸੁਰਜੀਤ ਸਿੰਘ ਧਾਮੀ (Surjit Singh Dhami) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਫਿਲਮ ‘ਮੌਸਮ’ ਵਿੱਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਤਾਂ ਉਹ ਮਸ਼ਹੂਰ ਹੋਏ ਸਨ। ਸੁਰਜੀਤ ਧਾਮੀ ਪਿਛ...
    salman khan

    ਸਲਮਾਨ ਖਾਨ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

    0
    ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਧਮਕੀ (ਸੱਚ ਕਹੂੰ ਨਿਊਜ਼) ਮੁੁੰਬਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਮੋਰਨਿੰਗ ਵਾਕ ਦੌਰਾਨ ਇੱਕ ਚਿੱਠੀ ਮਿਲੀ, ਜਿਸ ’ਚ ਸਲਮਾਨ ਖਾਨ ਨੂੰ ...
    kangna ranot

    ਬਾਲੀਵੁੱਡ ਹੀਰੋਈਨ ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਪਹੁੰਚੀ ਹਾਈਕੋਰਟ

    0
    ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ’ਤੇ ਕੀਤੀ ਸੀ ਟਿੱਪਣੀ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬਾਲੀਵੁੱਡ ਹੀਰੋਈਨ ਕੰਗਨਾ ਰਣੌਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਜਿਸ ਵਿੱਚ ਉਸਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।...
    Surinder Shinda

    Surinder Shinda | ਬੁਲੰਦ ਆਵਾਜ਼ ਦੇ ਮਾਲਕ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ

    0
    ਪੁੱਤਰਾਂ ਨੇ ਦਿਖਾਈ Surinder Shinda ਦੀ ਚਿਖਾ ਨੂੰ ਅਗਨੀ ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੁਰਾਂ ਦੇ ਸਰਤਾਜ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ (Surinder Shinda) ਨੂੰ ਅੱਜ ਉਨਾਂ ਦੇ ਹਜ਼ਾਰਾਂ ਚਾਹੁਣ ਵਾਲਿਆਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। ਲੁਧਿਆਣਾ ’ਚ ਸਥਿੱਤ ਸੁਰਿੰਦਰ ਛਿੰਦਾ ਦੇ ਪੁੱਤਰ...
    Music

    ਮੌਲਿਕਤਾ ਹੀ ਸੰਗੀਤ ਦੀ ਜਾਨ

    0
    ਤੇਲਗੂ ਫ਼ਿਲਮ ‘ਆਰਆਰਆਰ’ ਦੇ ਗਾਣੇ ਨਾਟੂ-ਨਾਟੂ ਨੇ ਆਸਕਰ ਪੁਰਸਕਾਰ ਜਿੱਤ ਲਿਆ ਹੈ। ਇਹ ਕਿਸੇ ਪਹਿਲੇ ਭਾਰਤੀ ਗਾਣੇ ਨੂੰ ਮਿਲਿਆ ਕੌਮਾਂਤਰੀ ਵੱਕਾਰੀ ਪੁਰਸਕਾਰ ਹੈ। ਗਾਣੇ ਨੂੰ ਬੈਸਟ ਓਰਿਜਨਲ ਸੌਂਗ ਦੀ ਸ਼੍ਰੇਣੀ ’ਚ ਪੁਰਸਕਾਰ ਮਿਲਿਆ ਹੈ। ਇਸ ਸ੍ਰੇਣੀ ’ਚ ਸਿਰਫ਼ ਉਹੀ ਗੀਤ ਗਾਉਂਦਾ ਹੈ, ਜਿਹੜਾ ਪਹਿਲਾਂ ਆਏ ਕਿਸ ਗੀਤ ਦੀ...
    Virat Kohli

    Virat Kohli : ਵਿਰਾਟ-ਅਨੁਸ਼ਕਾ ਦੇ ਘਰ ਆਇਆ ਨਵਾਂ ਮਹਿਮਾਨ, ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ

    0
    ਅਕਾਯ ਰੱਖਿਆ ਨਾਂਅ | Virat Kohli ਮੁੰਬਈ (ਏਜੰਸੀ)। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਫਿਰ ਤੋਂ ਮਾਤਾ-ਪਿਤਾ ਬਣ ਗਏ ਹਨ। ਅਨੁਸ਼ਕਾ ਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਇਹ ਜਾਣਕਾਰੀ 20 ਫਰਵਰੀ ਨੂੰ ਇੱਕ ਇੰਸਟਾਗ੍ਰਾਮ ਪੋਸ਼ਟ ’ਚ ਦਿੱਤੀ। ਦੋਵਾਂ ਨੇ ਕਿਹਾ- ਤੁਹਾਡੀਆਂ ਦੁਆਵਾਂ ਦੀ ਲੋੜ ਹ...
    Lata Mangeshkar's

    ਲਤਾ ਮੰਗੇਸ਼ਕਰ ਦੀ ਸਿਹਤ ਫਿਰ ਵਿਗੜੀ, ਵੈਂਟੀਲੇਟਰ ‘ਤੇ

    0
    ਲਤਾ ਮੰਗੇਸ਼ਕਰ  (Lata Mangeshkar's) ਦੀ ਸਿਹਤ ਫਿਰ ਵਿਗੜੀ, ਵੈਂਟੀਲੇਟਰ 'ਤੇ ਮੁੰਬਈ (ਏਜੰਸੀ)। ਭਾਰਤ ਰਤਨ ਅਤੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar's) ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਲਤਾ ਮੰਗੇਸ਼ਕਰ...

    ਤਾਜ਼ਾ ਖ਼ਬਰਾਂ

    Road Accident

    Road Accident: ਗੱਡੀ ਚਲਾਉਣੀ ਸਿੱਖ ਰਿਹਾ ਸੀ ਨਾਬਾਲਗ, ਮਾਂ ਪੁੱਤ ਦਰੜੇ, 4 ਸਾਲਾ ਬੱਚੇ ਦੀ ਮੌਤ

    0
    ਬਟਾਲਾ। ਸੜਕਾਂ ’ਤੇ ਵਾਹਨਾਂ ਦੀ ਭੀੜ ਵਧਣ ਦੇ ਨਾਲ-ਨਾਲ ਸੜਕ ਹਾਦਸੇ ਵੀ ਵਧ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਹਾਦਸੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਵੱਡੀ ਅਣਗਹਿਲੀ ਕਰਕੇ ਵਾਪਰਦੇ ਹਨ...
    RCB vs CSK

    RCB vs CSK: RCB ਦੀ ਪਲੇਆਫ ‘ਚ Entry, CSK ਨੂੰ ਹਰਾ ਕੀਤਾ ਬਾਹਰ

    0
    ਜਡੇਜ਼ਾ-ਧੋਨੀ ਆਖਿਰੀ ਓਵਰ ’ਚ 7 ਦੌੜਾਂ ਹੀ ਬਣਾ ਸਕੇ | RCB vs CSK ਚੇਨਈ ਨੂੰ ਮੁਕਾਬਲੇ ’ਚ 27 ਦੌੜਾਂ ਨਾਲ ਹਰਾਇਆ ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL 2024) ’ਚ ...
    School Timetable

    ਅੰਬਰੋਂ ਵਰ੍ਹ ਰਹੀ ਅੱਗ, ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਲਈ ਲਿਆ ਵੱਡਾ ਫ਼ੈਸਲਾ

    0
    ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ ਸਕੂਲ | School Timetable ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੈ ਰਹੀ ਤੇਜ਼ ਗਰਮੀ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ, ਏਡਿ...
    Weather in Punjab

    ਜੇਠ ਮਹੀਨੇ ਦੀ ਗਰਮੀ ਕੱਢਣ ਲੱਗੀ ਵੱਟ, ਥਰਮਲ ਪਲਾਂਟਾਂ ਦੇ ਸੁੱਕੇ ਸਾਹ

    0
    ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਅਚਾਨਕ ਹੋਏ ਬੰਦ | Weather in Punjab ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਜੇਠ ਦੀ ਗਰਮੀ ਨੇ ਜਿੱਥੇ ਪੰਜਾਬ ਨੂੰ ਭੱਠੀ ਵਾਂਗ ਤੱਪ...
    Lok Sabha Patiala Seat

    ਸੀਟ ਪਟਿਆਲਾ : ਅਕਾਲੀ ਦਲ ਢਾਈ ਦਹਾਕਿਆਂ ਤੋਂ ਨਹੀਂ ਚੜ੍ਹ ਸਕਿਆ ਸੰਸਦ ਦੀਆਂ ਪੌੜੀਆਂ

    0
    ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜ਼ੂਦ ਵੀ ਲੋਕਾਂ ਨੇ ਨਹੀਂ ਫੜਾਈ ਬਾਂਹ | Lok Sabha Patiala Seat ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਸੀਟ ਤੋਂ ਸ੍...
    Weather Update

    ਅਸਮਾਨੀ ਗਰਮੀ ਨਾ ਬਣ ਜਾਵੇ ਪਰਲੋ ਦਾ ਕਾਰਨ

    0
    Weather Update : ਦੇਸ਼ ’ਚ ਭਿਆਨਕ ਗਰਮ ਹਵਾਵਾਂ ਚੱਲ ਪਈਆਂ ਹਨ 47 ਡਿਗਰੀ ਸੈਲਸੀਅਸ ਤੱਕ ਪਹੁੰਚੇ ਤਾਪਮਾਨ ਨੇ ਲੋਅ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਹੈਦਰਾਬਾਦ ਯੂਨੀਵਰਸਿਟੀ ਦੇ ਮੌਸਮ ਵ...
    Israel Hamas War

    Israel–Hamas War: ਤਾਕਤਵਰ ਮੁਲਕਾਂ ਦੀ ਜਿਦ

    0
    ਇਜ਼ਰਾਈਲ-ਹਮਾਸ ਜੰਗ (Israel Hamas War) ਰੁਕਣ ਦਾ ਨਾਂਅ ਨਹੀਂ ਲੈ ਰਹੀ ਅਮਰੀਕਾ ਤੇ ਹੋਰ ਤਾਕਤਵਰ ਮੁਲਕ ਅਮਨ ਦੀ ਗੱਲ ਕਰਨ ਦੀ ਬਜਾਇ ਆਪਣਾ ਸ਼ਕਤੀ ਸੰਤੁਲਨ ਬਰਕਰਾਰ ਰੱਖਣ ਲਈ ਮਨੁੱਖਤਾ ਦ...
    Saint Dr MSG

    ਜਿਹੋ ਜਿਹਾ ਕਰਮ ਕਰੋਗੇ, ਉਹੋ ਜਿਹਾ ਫ਼ਲ ਭੋਗਣਾ ਪਵੇਗਾ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਅੱਜ ਦੇ ਸਵਾਰਥੀ ਦੌਰ 'ਚ ਉਲਝਿਆ ਹੋਇਆ ਹੈ ਜਦੋਂ ਤੱਕ ਇਨਸਾਨ ਦੇ ਅੰਦਰ...
    MSG Satsang Bhandara

    ਐੱਮਐੱਸਜੀ ਸਤਿਸੰਗ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਭਾਰੀ ਉਤਸ਼ਾਹ

    0
    ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ (ਸੱਚ ਕਹੂੰ ਨਿਊਜ਼) ਬੁੱਧਰ ਵਾਲੀ। MSG Satsang Bhandara ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ 19 ਮਈ ...
    Government schools of Punjab

    ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

    0
    ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤਾ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਉੱਤਰੀ ਭਾਰਤ ਦੇ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ...