ਕੰਗਨਾ ਰਣੌਤ ਨੇ ਦਰਜ ਕਰਵਾਈ ਐਫਆਈਆਰ, ਕਿਹਾ, ਮਿਲ ਰਹੀਆਂ ਹਨ ਧਮਕੀਆਂ
ਕੰਗਨਾ ਨੂੰ ਵਾਈ ਪਲਸ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ
ਸ਼ਿਮਲਾ (ਏਜੰਸੀ)। ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਪੁਲਿਸ...
ਜਦੋਂ ਪਹਿਲੀ ਵਾਰ ਫਿਲਮ ਦੇਖ ਕੇ ਔਰਤਾਂ ਹੋਈਆਂ ਬੇਹੋਸ਼, ਆਓ ਜਾਣੀਏ ਕੀ ਹੈ ਮਾਮਲਾ…
ਵੈੱਬ ਡੈਸਕ। ਅੱਜ ਦਾ ਦਿਨ 7 ਜੁਲਾਈ 1896 ਉਹ ਦਿਨ ਜਿਸ ਦੀ ਭਾਰਤ ਵਿੱਚ ਸਭ ਤੋਂ ਪਹਿਲੀ ਫਿਲਮ ਦਿਖਾਈ ਗਈ। ਇਸ ਨੂੰ ਸਭ ਤੋਂ ਪਹਿਲਾਂ ਇੱਕ ਚਮਤਕਾਰ ਦਿਖਾਉਣ ਦਾ ਨਾਂਅ ਦਿੱਤਾ ਗਿਆ ਸੀ। ਇਸ ਫਿਲਮ ਦੇ ਸ਼ੁਰੂ ਹੁੰਦਿਆਂ ਹੀ ਔਰਤਾਂ ਬੇਹੋਸ਼ ਹੋ ਗਈਆਂ ਅਤੇ ਮਰਦ ਆਪਣੀਆਂ ਸੀਟਾਂ ਛੱਡ ਕੇ ਸਿਨੇਮਾ ਹਾਲ ਵਿੱਚੋਂ ਭੱਜ ਨਿੱਕਲ...
ਕਰਿਅਰ ਦੀ ਸ਼ੁਰੂਆਤ ‘ਚ ਕਾਫ਼ੀ ਸੰਘਰਸ਼ ਕੀਤਾ : ਗੋਵਿੰਦਾ
ਕਰਿਅਰ ਦੀ ਸ਼ੁਰੂਆਤ 'ਚ ਕਾਫ਼ੀ ਸੰਘਰਸ਼ ਕੀਤਾ : ਗੋਵਿੰਦਾ
ਮੁੰਬਈ। ਬਾਲੀਵੁੱਡ ਦੇ ਡਾਂਸ ਕਰਨ ਵਾਲੇ ਸਟਾਰ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ ਸੀ। ਗੋਵਿੰਦਾ ਨੇ ਅੱਸੀ ਤੇ ਨੱਬੇ ਦੇ ਦਹਾਕੇ ਵਿੱਚ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਸੀ। ਗੋਵਿੰਦਾ ...
ਬਾਲੀਵੁੱਡ ਸਵਾਲਾਂ ਦੇ ਘੇਰੇ ‘ਚ
ਬਾਲੀਵੁੱਡ ਸਵਾਲਾਂ ਦੇ ਘੇਰੇ 'ਚ
ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖੁਦਕੁਸ਼ੀ ਦੀ ਘਟਨਾ ਨੇ ਸਮੁੱਚੇ ਬਾਲੀਵੁੱਡ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜ੍ਹਾ ਕੀਤਾ ਹੈ ਸੁਸ਼ਾਂਤ ਦੀ ਮੌਤ ਨਾਲ ਜਿਸ ਤਰ੍ਹਾਂ ਭਾਈ-ਭਤੀਜਾਵਾਦ (ਨੈਪਟੋਇਜ਼ਮ) ਦੇ ਦੋਸ਼ਾਂ ਦੀ ਚਰਚਾ ਹੋਣ ਲੱਗੀ ਹੈ ਇਸ ਤੋਂ ਪਹਿਲਾਂ ਕਦੇ ਵੀ ਏਨੇ...
ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ
ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਇਹ ਜਾਣਕਾਰੀ ਖੁਦ ਰਾਏਕੋਟੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਆਪਣੇ ਪ੍ਰਸੰਸ਼ਕਾਂ ਨੂੰ ਦਿੱਤੀ ਹੈ। ਚੈਨਲ ਹੈਕ ਹੋਣ 'ਤੇ...
ਹੁਣ ਸਿ਼ਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਵਧੀਆਂ ਮੁਸ਼ਕਿਲਾਂ, ਕ੍ਰਾਈਮ ਬ੍ਰਾਂਚ ਨੂੰ ਮਿਲੀ ਗੁਪਤ ਅਲਮਾਰੀ
ਹੁਣ ਸਿ਼ਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਵਧੀਆਂ ਮੁਸ਼ਕਿਲਾਂ, ਕ੍ਰਾਈਮ ਬ੍ਰਾਂਚ ਨੂੰ ਮਿਲੀ ਗੁਪਤ ਅਲਮਾਰੀ
ਮੁੰਬਈ (ਏਜੰਸੀ)। ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਰਾਜ ਕੁੰਦਰਾ ਦੇ ਦਫਤਰ ਤੋਂ ਇੱਕ ...
ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਲਿਆ ਹਿਰਾਸਤ
ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਲਿਆ ਹਿਰਾਸਤ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ’ਚ ਅੰਮ੍ਰਿਤਸਰ ਪੁਲਿਸ ਨੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਹਿਰਾਸਤ ਵਿੱਚ ਲਿਆ ਹੈ। ਕਰਤਾਰ ਚੀਮਾ 'ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI) ਦੇ ਸੂਬਾ ਪ੍ਰਧਾਨ ਨੇ ਧੋਖਾਧੜੀ ਤੇ ਕ...
ਮਾਤਾ-ਪਿਤਾ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਮੱਦਦ ਕੀਤੀ : ਸੋਨੂੰ ਸੂਦ
ਕੋਰੋਨਾ ਮਹਾਂਮਾਰੀ ਬਿਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ ਵਾਂਗ ਅੱਗੇ ਆ ਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇੱਥੋਂ ਹੀ ਇਨਸਾਨ ਦਾ ਪਤਾ ਲੱਗਦਾ ਹੈ ਕਿ ਉਹ ਕਿੰਨਾ ਚੰਗਾ ਇਨਸਾਨ ਹੈ। ਅਸਲ ਇਨਸਾਨ ਉਹੀ ਹੈ ਜੋ ਦੁੱਖ-ਦਰਦ 'ਚ ਇੱਕ-ਦੂਜੇ ਦੇ ਕੰਮ ਆਵੇ।
ਆਰੀਅਨ ਖਾਨ ਡਰੱਗ ਕੇਸ: ਪ੍ਰਮੁੱਖ ਗਵਾਹ ਪ੍ਰਭਾਕਰ ਸੈਲ ਦੀ ਮੌਤ
ਸਮੀਰ ਵਾਨਖੇੜੇ 'ਤੇ ਰਿਸ਼ਵਤ ਮੰਗਣ ਦਾ ਲਾਇਆ ਸੀ ਦੋਸ਼
ਮੁੰਬਈ (ਏਜੰਸੀ)। ਕੋਰਡੇਲੀਆ ਕਰੂਜ਼ ਡਰੱਗ ਕੇਸ ਦੇ ਮੁੱਖ ਗਵਾਹ ਪ੍ਰਭਾਕਰ ਸੈਲ ਦਾ ਕੱਲ੍ਹ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਦੇ ਅਨੁਸਾਰ, ਚੇਂਬੂਰ ਦੇ ਮਾਹੁਲ ਖੇਤਰ ਵਿੱਚ ਸਥਿਤ ਉਨ੍ਹਾਂ ਦੇ ਘਰ ਵਿੱਚ ਕੱਲ੍ਹ ਦਿਲ ਦਾ ਦੌਰਾ ਪੈਣ ਕ...
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਹਮਲਾ
ਵਾਸ਼ਿੰਗਟਨ (ਏਜੰਸੀ)। ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਨ ਥਾਲੀਵਾਲ (Bollywood actor Aman Dhaliwal) ’ਤੇ ਅਮਰੀਕਾ ’ਚ ਕੁਹਾੜੀ ਨਾਲ ਹਮਲਾ ਹੋਣ ਦਾ ਸਮਾਚਾਰ ਹੈ। ਅਮਨ ਧਾਲੀਵਾਲ ਨੇ ਖੁਦ ਹਮਲਾਵਰ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਮਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਹਾਲਤ ਸਥਿਰ...