ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀ ਖੁਰਾਨਾ ਦਾ ਦੇਹਾਂਤ
ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਲਏ ਆਖਰੀ ਸਾਹ
ਮੋਹਾਲੀ (ਐੱਮ ਕੇ ਸ਼ਾਇਨਾ)। ਬਾਲੀਵੁੱਡ ਫਿਲਮ ਸਟਾਰ ਆਯੁਸ਼ਮਾਨ ਖੁਰਾਨਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਸ਼ਹੂਰ ਅਦਾਕਾਰ ਦੇ ਪਿਤਾ ਪੀ ਖੁਰਾਨਾ (P Khurana ) ਹੁਣ ਇਸ ਦੁਨੀਆ 'ਚ ਨਹੀਂ ਰਹੇ। ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ ਖੁਰਾਨਾ ਆਖਰਕਾਰ ਦੋ ਦਿਨ ...
ਰਾਘਵ ਚੱਢਾ ਤੇ ਪਰਣੀਤੀ ਦੀ ਮੰਗਣੀ ’ਚ ਪਹੁੰਚੇ ਮੁੱਖ ਮੰਤਰੀ ਮਾਨ
ਦਿੱਲੀ ਦੇ ਕਪੂਰਥਲਾ ਹਾਊਸ ’ਚ ਸਮਾਗਮ (Raghav Chadha )
ਮੁੱਖ ਮੰਤਰੀ ਮਾਨ ਸਮੇਤ ਕਈ ਦਿੱਗਜ਼ ਪਹੁੰਚੇ
(ਸੱਚ ਕਹੂੰ ਨਿਊਜ਼) ਕਪੂਰਥਲਾ। ਆਮ ਆਦਮੀ ਪਾਰਟੀ ਦੇ ਆਗੂ ਐਮਪੀ ਰਾਘਵ ਚੱਢਾ (Raghav Chadha ) ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਮੰਗਣੀ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਕਪੂਰਥਲ...
ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਪੇਜ ਹੋਇਆ ਹੈਕ
(ਸੱਚ ਕਹੂੰ ਨਿਊਜ਼ ) ਚੰਡੀਗੜ੍ਹ। ਪੰਜਾਬੀ ਗਾਇਕ ਬੱਬੂ ਮਾਨ (Babbu Maan) ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਗਿਆ ਹੈ। ਬੱਬੂ ਮਾਨ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਇਕ ਸਟੋਰੀ 'ਚ ਪਾ ਕੇ ਦਿੱਤੀ ਹੈ। ਘਟਨਾ ਬੀਤੀ ਸ਼ਾਮ ਦੀ ਹੈ। ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਅਚਾਨਕ ਲਾਕ ਹੋ ਗਿਆ ਅਤੇ ਉਸ ਨੇ ਫੇਸਬੁੱਕ '...
ਪੰਜਾਬੀ ਗਾਇਕ ਸਿੱਪੀ ਗਿੱਲ ਦੀ ਜਾਨ ਨੂੰ ਖਤਰਾ, ਸੁਰੱਖਿਆ ਵਧਾਉਣ ਦੀ ਕਹੀ ਗੱਲ
(ਸੱਚ ਕਹੂੰ ਨਿਊਜ਼) ਲੁਧਿਆਣਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਈ ਹੋਰ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਪੰਜਾਬੀ ਗਾਇਕ ਸਿੱਪੀ ਗਿੱਲ ( Sippy Gill) ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤੋਂ ਬਾਅਦ ਉਹਨਾਂ ਨੇ ਹੋਰ ਸੁ...
ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਅਦਾਕਾਰ ਸੂਰਜ ਪੰਚੋਲੀ ਬਰੀ
ਮੁੰਬਈ। ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਅਦਾਕਾਰ ਸੂਰਜ ਪੰਚੋਲੀ (Sooraj Pancholi ) ਨੂੰ ਵੱਡੀ ਰਾਹਤ ਮਿਲ ਗਈ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਸੂਰਜ ਪੰਚੋਲੀ ਅੱਜ ਸਵੇਰੇ 10 ਵਜੇ ਘਰੋਂ ਨਿਕਲਿਆ ਸੀ। 10....
Saint Dr MSG ਦੇ ਨਵੇਂ ਹਰਿਆਣਵੀ ਗਾਣਾ ਨੇ ਪਾ ਰੱਖੀਆਂ ਨੇ ਧੁੰਮਾਂ
ਚਾਰੇ ਪਾਸੇ ਪੈ ਰਹੀਆਂ ਹਨ ਭਜਨ ਦੀਆਂ ਧੁੰਮਾਂ
(ਸੱਚ ਕਹੂੰ ਨਿਊਜ਼) ਬਰਨਾਵਾ। ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ (Latest Haryanvi Song) ‘ਅਸ਼ੀਰਵਾਦ ਮਾਂਓਂ ਕਾ’ ਨੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਪੂਜਨੀਕ ਗੁਰੂ ਜੀ ਦੇ ਇ...
Satinder Sartaj: ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ ਬੰਬ ਹੋਣ ਦੀ ਅਫਵਾਹ ਨੇ ਮਚਾਈ ਹਲਚਲ
ਆਈਸਕ੍ਰੀਮ ਵੇਚਣ ਵਾਲੇ ਦੇ ਫੋਨ ਤੋਂ ਫਰਜ਼ੀ ਕਾਲ ਆਈ ਸੀ
ਲੁਧਿਆਣਾ। ਪੱਖੋਵਾਲ ਰੋਡ 'ਤੇ ਸਥਿਤ ਇੰਡੋਰ ਸਟੇਡੀਅਮ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਪੰਜਾਬੀ ਗਾਇਕ ਸਤਿੰਦਰ ਸਰਤਾਜ (Satinder Sartaaj) ਦੇ ਪ੍ਰੋਗਰਾਮ 'ਚ ਬੰਬ ਹੋਣ ਦੀ ਸੂਚਨਾ ਦਿੱਤੀ। ਸਿਰਫ ਕਾਲ ਕਰ...
ਮਿਸ ਇੰਡੀਆ ਦਾ ਤਾਜ਼ ਨੰਦਿਨੀ ਦੇ ਸਿਰ ਸਜਿਆ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ 19 ਸਾਲਾ ਦੀ ਧੀ ਨੇ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਐਨੀ ਛੋਟੀ ਉਮਰ ’ਚ ਨੰਦਿਨੀ ਗੁਪਤਾ ਨੇ ਇਹ ਕਮਾਲ ਕਰ ਵਿਖਾਇਆ। ਨੰਦਿਨੀ ਗੁਪਤਾ (Nandini Gupta) ਨੇ ਮਿਸ ਇੰਡੀਆ ਵਰਲਡ-2023 ਦਾ ਤਾਜ ਜਿੱਤਿਆ ਹੈ। ਮਣੀਪੁਰ ਦੇ ਇੰਫਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਨੰਦਨ...
ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਦਾ ਸ਼ੱਕ! ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ
ਗਾਇਕ ਮਨਕੀਰਤ ਔਲਖ ਦਾ ਬਾਈਕ ਸਵਾਰਾਂ ਨੇ ਕੀਤਾ ਪਿੱਛਾ, ਰੇਕੀ ਹੋਣ ਦਾ ਜਤਾਇਆ ਸ਼ੱਕ
ਮੋਹਾਲੀ (ਐੱਮ ਕੇ ਸ਼ਾਇਨਾ) । ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਦੀ ਰੇਕੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮਨਕੀਰਤ ਔਲਖ ਨੇ ਦੱਸਿਆ ਹੈ ਕਿ ਬੀਤੀ ਰਾਤ ਜਦੋਂ ...
Saint Dr MSG ਦਾ ਨਵਾਂ ਹਰਿਆਣਵੀ ਗਾਣਾ 17 ਮਿਲੀਅਨ ਤੋਂ ਹੋਇਆ ਪਾਰ
ਚਾਰੇ ਪਾਸੇ ਪੈ ਰਹੀਆਂ ਹਨ ਭਜਨ ਦੀਆਂ ਧੁੰਮਾਂ
(ਸੱਚ ਕਹੂੰ ਨਿਊਜ਼) ਬਰਨਾਵਾ। ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ (Haryanvi Song) ‘ਅਸ਼ੀਰਵਾਦ ਮਾਂਓਂ ਕਾ’ ਨੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਜਿਸ ਦੇ 17 ਮਿਲੀਅਨ ਤੋਂ ਪਾਰ ਵ...