School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਚੋਣਾਂ ਨੂੰ ਵੇਖਦੇ ਹੋਏ ਡੀਸੀ ਵੱਲੋਂ ਆਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ’ਤੇ ਵੀ ਆਦੇਸ਼ ਲਾਗੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School Holiday: ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੌਣਾਂ ਹੋਣਗੀਆਂ। ਇਸ ਨੂੰ ਵੇਖਦੇ ਹੋਏ ਪੰਚਕੂਲਾ ਦੇ ਡੀਸੀ ਨੇ 2 ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਡੀਸੀ...
ਕੀ ਪੰਜਾਬੀ ਯੂਨੀਵਰਸਿਟੀ ਆਪਣਾ ਰੁਤਬਾ ਬਹਾਲ ਕਰ ਸਕੇਗੀ?
ਕੀ ਪੰਜਾਬੀ ਯੂਨੀਵਰਸਿਟੀ ਆਪਣਾ ਰੁਤਬਾ ਬਹਾਲ ਕਰ ਸਕੇਗੀ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸਦੀ ਸਥਾਪਨਾ 30 ਅਪਰੈਲ, 1962 ਨੂੰ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦਾ ਵਿਕਾਸ ਕਰਨਾ ਹੈ ਜਿਸ ਉਦੇਸ਼ ਨਾਲ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ, ਉਸ ਉਦੇਸ਼ ਵਿਚ ਪੰ...
ਅਧਿਆਪਕਾਂ ਨੇ ਸਿੱਖੇ ਕੰਪਿਊਟਰ ਦੇ ਗੁਰ
ਕੰਪਿਊਟਰ ਟ੍ਰੇਨਿੰਗ ਨਾਲ ਵਧੇਗੀ ਅਧਿਆਪਕਾਂ ਦੀ ਕਾਰਜਕੁਸ਼ਲਤਾ : ਡਾ. ਬੱਲ
(ਰਜਨੀਸ਼ ਰਵੀ), ਫਾਜ਼ਿਲਕਾ। ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਨੂੰ ਕੰਪਿਊਟਰ ਟ੍ਰੇਨਿੰਗ (Computer Tricks) ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਫਾਜ਼ਿਲਕਾ ਡਾ. ਸ...
ਪੰਜਾਬ ਸਿੱਖਿਆ ਵਿਭਾਗ ਦੀ ਰਡਾਰ ‘ਤੇ ਦੋ ਅਧਿਆਪਕ, ਨੌਕਰੀ ਤੋਂ ਬਰਖਾਸਤ ਕਰਨ ਦਾ ਦਿੱਤਾ ਨੋਟਿਸ
5 ਦਿਨਾਂ ‘ਚ ਮੰਗਿਆ ਜਵਾਬ, ਸਰਕਾਰ ਖਿਲਾਫ ਕੀਤੀ ਬਿਆਨਬਾਜ਼ੀ
(ਐੱਮ ਕੇ ਸਾਇਨਾ) ਮੋਹਾਲੀ। ਪੰਜਾਬ ਸਰਕਾਰ ਖਿਲਾਫ ਝੂਠੀ ਬਿਆਨਬਾਜ਼ੀ ਕਰਨ ਦੇ ਦੋਸ਼ ‘ਚ ਦੋ ਅਧਿਆਪਕ ਪੰਜਾਬ ਸਿੱਖਿਆ ਵਿਭਾਗ ਮੋਹਾਲੀ ਦੀ ਰਾਡਾਰ ‘ਤੇ (Teachers) ਆ ਗਏ ਹਨ। ਦੋਵਾਂ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵ...
School Holiday: ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਸਕੂਲਾਂ ’ਚ ਕੀਤਾ ਛੁੱਟੀ ਦਾ ਐਲਾਨ
ਮੀਂਹ ਦੇ ਪਾਣੀ ਨਾਲ ਭਰੇ 13 ਸਕੂਲ, ਪ੍ਰਸ਼ਾਸਨ ਨੇ ਲਿਆ ਫੈਸਲਾ
(ਸੱਚ ਕਹੂੰ ਨਿਊਜ਼) ਰੋਪੜ। School Holiday: ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਨੇ ਕਹਿਰ ਵਰ੍ਹਾ ਦਿਤਾ ਹੈ। ਪੰਜਾਬ ਦੇ ਅੱਠ ਤੋਂ ਵੱਧ ਜ੍ਹਿਲੇ ਮੀਂਹ ਨਾਲ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰ...
ਠੇਕੇਦਾਰ ਖਿਲਾਫ ਐਫ.ਆਈ.ਆਰ. ਦਰਜ, ਮੈਜਿਸਟ੍ਰੇਟ ਜਾਂਚ ਲਈ ਡੀਸੀ ਵੱਲੋਂ ਕਮੇਟੀ ਦਾ ਗਠਨ
ਮਾਮਲਾ ਬੱਦੋਵਾਲ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਰੂਮ ਦੀ ਛੱਤ ਡਿੱਗਣ ਦਾ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੱਦੋਵਾਲ ਵਿਖੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਦੀ ਘਟਨਾ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਤੁਰੰਤ ਮੁਰੰਮਤ ਦਾ ਕੰਮ ਕਰ...
ਕਰੀਅਰ ਪਲਾਨਿੰਗ ਸਫ਼ਲਤਾ ਦਾ ਮੂਲ ਮੰਤਰ
ਕਰੀਅਰ ਪਲਾਨਿੰਗ ਸਫ਼ਲਤਾ ਦਾ ਮੂਲ ਮੰਤਰ
ਦਿਮਾਗ ਵਿਚ ਇੱਕ ਟੀਚਾ ਰੱਖਣਾ, ਮੰਜ਼ਿਲ ਨਿਰਧਾਰਿਤ ਕਰਨਾ, ਉਸ ਤੱਕ ਜਾਣ ਵਾਲੇ ਰਸਤੇ ਨੂੰ ਪਹਿਚਾਨਣਾ ਅਤੇ ਫਿਰ ਆਪਣੀ ਪੂਰੀ ਤਾਕਤ ਅਤੇ ਮਿਹਨਤ ਇਸ 'ਤੇ ਕੇਂਦਰਿਤ ਕਰਕੇ ਟੀਚੇ ਨੂੰ ਹਾਸਲ ਕਰਨਾ ਵਿਦਿਆਰਥੀ ਜੇਕਰ ਇਸ ਗੱਲ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਲੈਣ ਤਾਂ ਅਜਿਹਾ ਕੋਈ...
ਮੇਰੀ ਮਾਟੀ-ਮੇਰਾ ਦੇਸ਼ ਤਹਿਤ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੇ ਘਰੋਂ ਇਕੱਤਰ ਕੀਤੀ ਮਿੱਟੀ
(ਅਨਿਲ ਲੁਟਾਵਾ) ਅਮਲੋਹ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੁੱਲਾਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਚੰਦ ਸਿੰਘ ਜੜੀਆ, ਪਿੰਡ ਫੈਜੁੱਲਾਪੁਰ ਦੇ ਘਰੋਂ ਮਿੱਟੀ ਇਕੱਤਰ ਕਰਕੇ ਇੱਕ ਕਲਸ਼ ਵਿੱਚ ਸਾਂਭਦਿਆਂ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਜਿੱਥੇ ਨਮਨ ਕੀਤਾ ਗਿਆ, ਉੱਥੇ ਭਾਰਤ ਸਰਕਾਰ ਵੱਲੋਂ ਸ਼ੁ...
ਪੰਜਵੀਂ ਤੋਂ ਬਾਅਦ ਅੱਠਵੀਂ ’ਚ ਵੀ ਛਾਈਆਂ ਮਾਨਸਾ ਦੀਆਂ ਜਾਈਆਂ, ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਨਮਾਨ ਰਾਸ਼ੀ ਦਾ ਕੀਤਾ ਐਲਾਨ
ਪੰਜਾਬ ਭਰ ’ਚੋਂ ਪਹਿਲੇ ਦੋ ਸਥਾਨਾਂ ’ਤੇ ਆਈਆਂ ਬੁਢਲਾਡਾ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ
ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ (Punjab Board Result) ’ਚੋਂ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨ ਧੀਆਂ ਨੇ ਮੱਲੇ ਹਨ। ਪੰਜਵੀਂ ਜਮਾਤ ਦੇ...
ਸਕੂਲ ਦੀ ਪਾਣੀ ਵਾਲੀ ਟੈਂਕੀ ’ਚੋਂ ਨਿੱਕਲੇ ਮਰੇ ਚੂਹੇ ਤੇ ਛਿਪਕਲੀਆਂ
ਵੋਟਾਂ ਵੇਲੇ ਕਾਹਲੀ ’ਚ ਬਣਾਏ ‘ਸਮਾਰਟ’ ਸਕੂਲਾਂ ਦਾ ਉੱਘੜਨ ਲੱਗਿਆ ਸੱਚ (School Water Tank)
ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਛੱਤ ’ਤੇ ਚੜ੍ਹ ਕੇ ਕੀਤੀ ਨਾਅਰੇਬਾਜ਼ੀ
(ਸੁਖਜੀਤ ਮਾਨ) ਬਠਿੰਡਾ। ਵਿਧਾਨ ਸਭਾ ਚੋਣਾਂ ਲਈ ਵੋਟਾਂ ਪੱਕੀਆਂ ਕਰਨ ਲਈ ਵੋਟਾਂ ਨੇੜੇ ਹੋਏ ਕੰਮਾਂ ਦੇ ਪਾਜ ਉੱਘੜਨ ਲੱਗੇ ...