ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਜਾਣਗੀਆਂ ਜਪਾਨ : ਹਰਜੋਤ ਸਿੰਘ ਬੈਂਸ
7 ਦਿਨਾਂ ਦਾ ਹੋਵੇਗਾ ਟੂਰ (Harjot Singh Bains)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ 7 ਦਿਨਾਂ ਲਈ ਜਪਾਨ ਫੇਰੀ ’ਤੇ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਦਿੱਤੀ ਗਈ।...
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ.ਸ.ਸ.ਸ. ਹਰੀਨੌ ਵਿਖੇ ਵਿਦਿਆਰਥੀ ਸਨਮਾਨ ਸਮਾਰੋਹ 30 ਜੁਲਾਈ ਨੂੰ
ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਸਰਕਾਰੀ ਸਕੂਲਾਂ ਵਿੱਚ ਪਡ਼੍ਹਦੇ ਵਿਦਿਆਰਥੀਆਂ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਗਿਆਨ ਪਰਖ ਮੁਕਾਬਲੇ 6 ਅਗਸਤ ਨੂੰ
ਮੁਕਾਬਲਿਆਂ ਦੇ ਸੰਚਾਲਨ ਲਈ ਬਣਾਏ ਗਏ 9 ਪ੍ਰੀਖਿਆ ਕੇਂਦਰ
ਕੋਟਕਪੂਰਾ , (ਸੁਭਾਸ਼ ਸ਼ਰਮਾ)। 'ਰਾਮ ਮੁਹੰਮਦ ਸਿੰਘ ਆਜ਼ਾਦ ਵੈਲ...
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
ਆਨਲਾਈਨ ਸ਼ੌਪਿੰਗ ਦਾ ਜ਼ਮਾਨਾ ਹੈ ਹੁਣ ਹਰ ਸ਼ਖ਼ਸ ਘਰ ਬੈਠੇ ਹੀ ਖਰੀਦਦਾਰੀ ਕਰਨਾ ਚਾਹੁੰਦਾ ਹੈ, ਪਰ ਜੇਕਰ ਤੁਸੀਂ ਵੀ ਆਨਲਾਈਨ ਸ਼ੌਪਿੰਗ ਦੇ ਦੀਵਾਨੇ ਹੋ, ਤਾਂ ਜ਼ਰਾ ਸਾਵਧਾਨ ਹੋ ਜਾਓ ਇੱਕ ਸਰਵੇ ਮੁਤਾਬਿਕ ਆਨਲਾਈਨ ਸ਼ੌਪਿੰਗ ਕਰਨ ਵਾਲੇ ਹਰ ਤੀਸਰੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ ਆਨਲਾਈ...
ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼
ਆਨਲਾਈਨ ਪੜ੍ਹਾਈ ਲਈ ਮਾਪਿਆਂ ਦੇ ਫ਼ਰਜ਼
ਬੱਚਿਆਂ ਦੀ ਪੜ੍ਹਾਈ ਦੇ ਮਾਮਲੇ ਸਬੰਧੀ ਕੋਰੋਨਾ ਕਾਲ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਸਕੂਲ ਬੰਦ ਹਨ, ਖੁੱਲ੍ਹਣ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਅਧਿਆਪਕਾਂ, ਖ਼ਾਸ ਕਰਕੇ ਮਾਪਿਆਂ ਨੂੰ ਬੱਚਿਆਂ ਨਾਲ ਮਨੋਵਿਗਿਆਨਕ ਤੌਰ 'ਤੇ ਨਜਿੱਠਣ ਲਈ ਮੁਸ਼ਕਲਾਂ ਦਾ ਸਾਹ...
ਮੋਹਾਲੀ ਦਾ ਕਮਲ ਬਣਿਆ ਐਚਸੀਐਸ ਟਾਪਰ
ਪਿਤਾ ਨੇ ਕਿਹਾ, ਅਫਸਰਾਂ ਨੂੰ ਦਫਤਰ ਆਉਂਦੇ ਦੇਖ ਬੇਟੇ ਨੂੰ ਅਫਸਰ ਬਣਾਉਣ ਦਾ ਕੀਤਾ ਸੀ ਫੈਸਲਾ
(ਐੱਮ. ਕੇ. ਸ਼ਾਇਨਾ) ਮੋਹਾਲੀ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਜੈਅੰਤੀ ਮਾਜਰੀ ਦੇ ਵਸਨੀਕ ਦੇਸਰਾਜ ਚੌਧਰੀ ਦੇ ਪੁੱਤਰ ਕਮਲ ਚੌਧਰੀ ਨੇ ਹਰਿਆਣਾ ਸਿਵਲ ਸੇਵਾਵਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਦੀ ਇਸ ...
ਜੇਈਈ ਤੇ ਨੀਟ ਪ੍ਰੀਖਿਆਵਾਂ ਲਈ ਰੇਲਵੇ ਚਲਾ ਰਹੀ ਹੈ ਸਪੈਸ਼ਲ ਰੇਲਾਂ
JEE and NEET exams | 15 ਸਤੰਬਰ ਤੱਕ ਮਿਲੇਗੀ ਸਹੂਲਤ
ਟਿਕਟ ਖਰੀਦਣ ਲਈ ਵਿਦਿਆਰਥੀ ਨੂੰ ਵਿਖਾਉਣਾ ਪਵੇਗਾ ਐਡਮਿਟ ਕਾਰਡ
ਨਵੀਂ ਦਿੱਲੀ। ਜੇਈਈ ਤੇ ਨੀਟ ਪ੍ਰੀਖਿਆਵਾਂ (JEE and NEET exams) 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਲਾਕਡਾਊਨ ਦੌਰਾਨ ਪ੍ਰਵੇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਭ...
Dental Care Awareness Camp: ਸਮਾਈਲਿੰਗ ਫੇਸ ਕਲੱਬ ਨੇ ਦੰਦਾਂ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਕੈਂਪ ’ਚ 100 ਬੱਚਿਆਂ ਨੂੰ ਵੰਡੇ ਟੁੱਥ-ਬਰੱਸ਼ ਤੇ ਪੇਸਟਾਂ | Dental Care Awareness Camp
ਫਰੀਦਕੋਟ, (ਗੁਰਪ੍ਰੀਤ ਪੱਕਾ) ਸਮਾਲੀਇੰਗ ਫੇਸ ਇੰਟਰਨੈਸਨਲ ਕਲੱਬ ਰਜਿ: ਫਰੀਦਕੋਟ ਦੇ ਪ੍ਰਧਾਨ ਡਾ.ਪ੍ਰਭਦੀਪ ਸਿੰਘ ਚਾਵਲਾ ਦੀ ਯੋਗ ਅਗਵਾਈ ਹੇਠ ਸਥਾਨਕ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਵਿਖੇ ਦੰਦਾਂ ਦੀ ਸਾਫ-ਸਫਾਈ ਸ...
17 ਯੂਨੀਵਰਸਿਟੀਆਂ ’ਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ’ਚ ਝੰਡੀ
‘ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2023’ ਵਿੱਚ ਰਹੀ ਸੈਕਿੰਡ ਰਨਰ-ਅਪ, ਜਿੱਤੇ ਕੁੱਲ 24 ਤਗ਼ਮੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। 17 ਯੂਨੀਵਰਸਿਟੀਆਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ਵਿੱਚ ਝੰਡੀ ਰਹੀ। ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯ...
ਗ੍ਰਾਂਟ ਮਿਲਣ ’ਤੇ ਮਿਮਿਟ ਮਲੋਟ ਨੇ ਕੀਤਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ
ਸੰਸਥਾ ਦੇ ਡਾਇਰੈਕਟਰ, ਸਮੂਹ ਫੈਕਲਟੀ, ਸਟਾਫ ਅਤੇ ਵਰਕਰਾਂ ਨੇ ਕੀਤਾ ਧੰਨਵਾਦ
(ਮਨੋਜ) ਮਲੋਟ। ਕੈਬਨਿਟ ਮੰਤਰੀ ਪੰਜਾਬ ਅਤੇ ਹਲਕ ਮਲੋਟ ਦੇ ਵਿਧਾਇਕ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ (Mimit Malout) ਲਈ ...
10ਵੀਂ ਜਮਾਤ ਦੇ ਨਤੀਜੇ : ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ, ਇਸ ਵੈੱਬਸਾਈਟ ਤੋਂ ਦੇਖਿਆ ਜਾ ਸਕੇਗਾ ਨਤੀਜਾ
ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ (Matriculation Result 2023 PSEB) ਸ਼ੁੱਕਰਵਾਰ 26 ਮਈ 2023 ਨੂੰ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਵਿੱਚ ...