ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ’ਤੇ ਕੱਸਿਆ ਸਿਕੰਜ਼ਾ
ਪ੍ਰਾਈਵੇਟ ਸਕੂਲਾਂ (Private Schools) ਨੂੰ ਆਦੇਸ਼ ਜਾਰੀ, ਕਿਤਾਬਾਂ ਅਤੇ ਵਰਦੀ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਕਰੋ ਨਸ਼ਰ
ਸਿੱਖਿਆ ਵਿਭਾਗ ਨੂੰ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਆਖ਼ਰਕਾ...
ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਜੇ ਤੱਕ ਕਿਤਾਬਾਂ ਤੋਂ ਸੱਖਣੇ
ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੁਰੰਤ ਇਸ ਮਸਲੇ ਵੱਲ ਨਿੱਜੀ ਧਿਆਨ ਦੇਣ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਮੰਗ
ਫਰੀਦਕੋਟ , (ਸੁਭਾਸ਼ ਸ਼ਰਮਾ)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 10+2 ਜਮਾਤ ਤੱਕ ਪੜ੍ਹਦੇ ਲੱਖਾਂ ਵਿਦਿਆਰਥੀਆਂ ਦਾ ਵਿੱਦਿਅਕ ਸੈਸ਼ਨ 2022- 23 ਬਿਨਾਂ ਪਾਠ...
ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਵਿਭਾਗਾਂ ਦਾ ਰਲੇਵਾਂ ਕਰਨ ਦਾ ਮੁੱਦਾ ਭਖਿਆ, ਯੂਨੀਵਰਸਿਟੀ ਵਿਦਿਆਰਥੀਆਂ ਨੇ ਚੁੱਕਿਆ ਝੰਡਾ
ਵਾਈਸ ਚਾਂਸਲਰ ਦਫਤਰ ਸਾਹਮਣੇ ਲਾਇਆ ਧਰਨਾ, ਜ਼ੋਰਦਾਰ ਕੀਤੀ ਨਾਅਰੇਬਾਜ਼ੀ, ਸੌਂਪਿਆ ਮੰਗ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਚਲੇ ਦੋ ਵਿਭਾਗਾਂ ਇਤਿਹਾਸ ਵਿਭਾਗ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਆਪਸ ਵਿੱਚ ਰਲੇਵਾਂ ਕਰਨ ਤੋਂ ਬਾਅਦ ਰੋਹ ਰੁਕਣ ਦਾ ...
ਨੈਸ਼ਨਲ ਕਾਲਜ ਦਾ ‘‘ਬਿਜੇਂਚਰ-ਬਿਜ਼ਨਸ ਆਈਡੀਆ’’ ਫੈਸਟ ਅੱਜ ਤੋਂ ਸ਼ੁਰੂ
Mumbai (Sach Kahoon News)। ਬਿਜੇਂਚਰ-ਬਿਜਰਨਸ ਆਈਡੀਆ ਭਾਵ ਬੀਬੀਐਫਆਈ, ਦੇਸ਼ ਦੇ ਦਿੱਗਜ ਸੰਸਥਾਵਾ ’ਚ ਸ਼ੁਮਾਰ ਆਰਡੀ ਨੈਸ਼ਨਲ ਕਾਲਜ ਦੇ ਬੀਐਮਐਸ ਵਿਭਾਗ ਦਾ ਸਾਲਾਨਾ ਬਿਜਨਸ ਆਈਡੀਆ ਫੈਸਟ (Bizzenture Fest) ਹੈ। ਕੋਵਿਡ ਤੋਂ ਬਾਅਦ ਪ੍ਰਤੀਭਾਗੀਆਂ ’ਚ ਨਵਾਂ ਜੋਸ਼ ਭਰਨ ਲਈ ਇਹ ਫੈਸਟ ਸ਼ੁਰੂ ਹੋ ਚੁੱਕਿਆ ਹੈ। ਵਰਤਮ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ PSTET ਦਾ ਨਤੀਜਾ ਕੀਤਾ ਜਾਰੀ
Result PSTET : ਨਤੀਜਾ ਚੈਕ ਕਰਨ ਲਈ ਵੈਬਸਾਈਟ ’ਤੇ ਜਾਓ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਤਵਾਰ ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) 2021-22 ਦਾ ਨਤੀਜਾ ਜਾਰੀ ਕੀਤਾ ਹੈ। ਨਤੀਜੇ ਵੇਖਣ ਲਈ ਵੈਬਸਾਈਟ pstet.pseb.ac.in ’ਤੇ ਜਾਓ ਤੇ ਆਪਣਾ ਨਤੀਜਾ ਵੇਖੋ। ਜ...
ਏਜੀਆਈ ਆਪਣੇ ਸੱਭਿਆਚਾਰਕ ਫੈਸਟ-ਰਿਦਮ-ਏਂਬਰ-22 ਦੇ ਨਾਲ ਸਾਡੇ ਵਿੱਚ, ਰਜਿਸਟ੍ਰੇਸ਼ਨ ਸ਼ੁਰੂ
(ਸੱਚ ਕਹੂੰ ਨਿਊਜ਼) ਮੁੰਬਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੰਬਈ ਦੇ ਵੱਡੇ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਅਥਰਵ ਗਰੁੱਪ ਆਫ ਇੰਸਟੀਟਿਊਸ਼ਨ X ਡੇਕਾਥਲਾਨ ਵੱਲੋਂ 3 ਅਪਰੈਲ ਤੋਂ 6 ਅਪਰੈਲ ਦੌਰਾਨ ਆਪਣਾ ਸਾਲਾਨਾ ਸੱਭਿਆਚਾਰਕ ਫੈਸਟ ਰਿਦਮ-ਐਂਬਰ-22 ਕਰਵਾਇਆ ਜਾ ਰਿਹਾ ਹੈ। ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਦੌਰਾਨ ...
ਨੌਕਰੀ-ਮੁਖੀ ਸ਼ਾਰਟ ਟਰਮ ਕੋਰਸਾਂ ’ਚ ਉੱਜਵਲ ਭਵਿੱਖ
ਬਹੁਤ ਸਾਰੀਆਂ ਕੰਪਨੀਆਂ ਨਵੀਆਂ ਤਕਨੀਕਾਂ ਦੇ ਜਾਣਕਾਰਾਂ ਦੀ ਭਾਲ ’ਚ
ਕੀ ਤੁਸੀਂ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਹੋ? ਜਾਂ ਕੀ ਤੁਸੀਂ ਆਪਣੀ ਨੌਕਰੀ ਬਦਲਣਾ ਚਾਹੁੰਦੇ ਹੋ? ਖੈਰ, ਜੇ ਅਜਿਹਾ ਹੈ ਤਾਂ ਪ੍ਰਸਿੱਧ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚੋਂ ਇੱਕ ਵਿੱਚ ਸਰਟੀਫਿਕੇਟ ਪ੍ਰਾਪਤ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕ...
ਟੈਕਨੋ-ਮੈਨੇਜ਼ਮੈਂਟ ਫੈਸਟ ਵਿਸੇਨੇਅਰ-22 ਨੌਜਵਾਨ ਹੁਨਰ ਲਈ ਲੈ ਕੇ ਆਇਆ ਵੱਡਾ ਮੰਚ, ਰਜਿਸਟ੍ਰੇਸ਼ਨ ਸ਼ੁਰੂ
ਸੱਚ ਕਹੂੰ ਨਿਊਜ਼, ਭੁਵਨੇਸ਼ਵਰ|
ਪੂਰਬੀ ਭਾਰਤ ਤੋਂ ਵੱਡੇ ਟੈਕਨੋ-ਮੈਨੇਜ਼ਮੈਂਟ ਫੇਸਟ ਸ਼ਾਮਲ ਤੇ ਆਈਆਈਟੀ ਭੁਵਨੇਸ਼ਵਰ ਦਾ ਸਾਲਾਨਾ ਫੇਸਟ ‘ਵਿਸੇਨੇਅਰ’ ਇਸ ਸਾਲ ਆਪਣੇ 12ਵੇਂ ਸੈਸ਼ਨ ਦੇ ਨਾਲ ਸਾਡੇ ਵਿਚਕਾਰ ਵਾਪਸ ਆ ਗਿਆ ਹੈ। ਇਸ ਸਾਲ ਵਿਸੇਨੇਅਰ-22, 1 ਅਪਰੈਲ, 2022 ਤੋਂ ਪੂਰੇ ਜੋਸ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇ...
ਜਿਸ ਕਾਲਜ ’ਚ ਪੜ੍ਹ ਕੇੇ ਡੈਂਟਲ ਸਰਜ਼ਨ ਬਣੇ, ਉਸੇ ਕਾਲਜ ’ਚ ਸਿਹਤ ਮੰਤਰੀ ਬਣ ਕੇ ਪੁੱਜੇ ਡਾ. ਸਿੰਗਲਾ
ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ...
ਹੁਨਰ ਫੈਸਟ ਨੇ ਸਮਾਜਿਕ ਸਹੂਲਤਾਂ ਤੋਂ ਵਾਂਝੇ ਬੱਚਿਆਂ ਨੂੰ ਮੰਚ ਪ੍ਰਦਾਨ ਕਰਕੇ ਜਿੱਤਿਆ ਸਾਰਿਆਂ ਦਾ ਦਿਲ
ਹੁਨਰ ਫੈਸਟ ਨੇ ਸਮਾਜਿਕ ਸਹੂਲਤਾਂ ਤੋਂ ਵਾਂਝੇ ਬੱਚਿਆਂ ਨੂੰ ਮੰਚ ਪ੍ਰਦਾਨ ਕਰਕੇ ਜਿੱਤਿਆ ਸਾਰਿਆਂ ਦਾ ਦਿਲ
Mumbai (Sach Kahoon News): ‘ਹੁਨਰ’ (Hunar-2021-22) ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਅਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਐਂਡ ਐਕਸਟੈਂਸ਼ਨ ਵਿਭਾਗ ਵੱਲੋਂ ਸਾਂਝ...